November 21, 2024, 02:11:21 PM

Show Posts

This section allows you to view all posts made by this member. Note that you can only see posts made in areas you currently have access to.


Topics - ਹਰਦੀਪ ਸਿੰਘ ਸੇਖੋਂ

Pages: 1 [2]
21
Jokes Majaak / BHIKHARI DI GIRLFRIEND
« on: August 13, 2011, 04:02:16 AM »
Bhikhari: Saab, coffee peen vaste 20 Rs de do.

Saab: Par coffee te 10 Rs di aandi a.

Bhikhari: Naal girlfriend vi a.

Saab: Wah! bhikahri ho ke girlfriend vi bana lai
a.

Bhikhari: Nahi saab, girlfriend ne bhikhari bana
dita a..
 :rockon: :rockon: :rockon:

22
Shayari / ਜੀ
« on: August 13, 2011, 03:58:59 AM »

 
ਸਾਨੂੰ ਅੱਜ ਪਤਾ ਲੱਗਾ ਵਿਛੋੜਾ ਹੁੰਦਾ ਕੀ,

 ਸਾਡੇ ਦਿਲ ਨਾਲ ਖੇਡ ਤੇਰਾ ਭਰ ਗਿਆ ਜੀ

ਕਾਹਨੂੰ ਪਾਇਆ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਦਾ

ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਦਾ :cry: :cry: :cry:

23
Shayari / MAJAAK
« on: August 13, 2011, 03:17:10 AM »
Asi vi kise nu pyar kita c, Pyar vi besumar kita c.
Udo muk gai sadi zindgi jado, une keha pagal mai ta mazak kita c.
Kise nu tadpaun lai, tera ISTEMAL kita c.
 :sad: :sad: :sad: :sad: :sad: :sad:

24
Shayari / SEKHON
« on: August 13, 2011, 02:51:09 AM »
ਸਾਨੂੰ ਦੁੱਖ ਨਹਿ ਸੱਜਣਾ ਇਸ ਗੱਲ ਦਾ,
ਕਿ ਸਾਰੀ ਦੁਨੀਆ ਨੇ ਸਾਨੂੰ ਛੱਡ ਦਿੱਤਾ........

ਪਰ ਇੰਨੀ ਵੀ ਕੀ ਸਾਡੀ ਕਿਸਮਤ ਮਾੜੀ,
ਜੋ ਤੂੰ ਵੀ ਸਾਨੂੰ ♥ ਚੋਂ ਕੱਢ ਦਿੱਤਾ

25
Shayari / DEAD LINE
« on: August 13, 2011, 02:44:15 AM »
ਮਿਲ ਜਾ ਅੱਖ ਸੁਕਣ ਤੌਂ ਪਹਿਲਾ
ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ|

Pages: 1 [2]