This section allows you to view all posts made by this member. Note that you can only see posts made in areas you currently have access to.
Topics - ਹਰਦੀਪ ਸਿੰਘ ਸੇਖੋਂ
1
« on: January 05, 2012, 11:22:46 PM »
ਤੇਰੇ ਪਿੰਡ ਨੂੰ ਜਾਦਾ ਰੋਡ ਚੇਤੇ,ਨੀ ਇੱਕ ਫਿਰਨੀ ਵਾਲਾ ਮੋਡ ਚੇਤੇ,......ਉਸ ਮੋਡ ਤੇ ਲੱਗਿਆ ਬੋਡ ਚੇਤੇ....,baki sab kuj bhul gaya....ਤੇਰਾ ਲੋਹੇ ਵਾਲਾ ਗੇਟ ...ਜਿਥੇ ਖੜ ਕੇ ਕਿਤੀ ਵੇਟ ਚੇਤੇ,...ਤੂੰ ਆਈ ਸੀ ਲੇਟ ਚੇਤੇ .......baki sab kuj bhul GAYA :sad:
2
« on: January 04, 2012, 09:58:41 AM »
3
« on: December 07, 2011, 02:42:19 AM »
4
« on: December 03, 2011, 09:17:57 AM »
5
« on: December 03, 2011, 08:41:41 AM »
6
« on: December 03, 2011, 08:37:29 AM »
7
« on: November 22, 2011, 10:01:01 AM »
Teacher: Give examples of Active Voice and Passive Voice.
Student: Active Voice: Tere Mast Mast Do Nain, Mere Dil Ka Le Gaye Chain.
Passive Voice: Mere Dil Ka Le Gaye Chain, Tere Mast Mast Do Nain... :rockon: :rockon: :rockon: :rockon: :rockon: :rockon: :rockon:
8
« on: November 21, 2011, 02:47:54 AM »
ਤੇਰੇ ਚਰਨਾ ਵਿੱਚ ਮੇਰੀ ਅਰਦਾਸ ਸਾਹਿਬਾ, ਸਦਾ ਖਾਲਸੇ ਦੀ ਚੜਦੀ ਕਲਾ ਹੋਵੇ । ਤੇਰੇ ਦਰ ਤੋਂ ਮੰਗਾ ਮੈਂ ਹਰ ਵੇਲੇ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ੴਸੇਖੋਂ ਸਾਹਬੴ :rabb:
9
« on: November 19, 2011, 10:01:00 AM »
ਤੁਸੀਂ ਪੰਗੇ ਸਾਡੇ ਨਾਲ ਕੀ ਲੈਣੇ,ਤੁਸੀਂ ਜੰਮੇ ਹਰਾਮ ਦੀ ਕੁਖ ਵਿਚੋਂ, ਜਿਨ੍ਹਾ ਵਿਚ ਹੁੰਦੇ ਬੀਜ ਗੈਰਤਾਂ ਦੇ ,ਤੁਸੀਂ ਐਸੇ ਨਈ ਕਿਸੇ ਮਨੁਖ ਵਿਚੋਂ, ਕਦੇ ਆਪਣੀਆਂ ਭੈਣਾ ਮੁਗਲਾਂ ਅੱਗੇ ,ਜਾ ਕੇ ਆਪ ਹੀ ਤੁਸੀਂ ਪਰੋਸਦੇ ਸੀ, ਤੁਸੀਂ ਖੁਸਰਿਆਂ ਵਾਂਗ ਸੀ ਫੇਰ ਪਿੱਟਦੇ ,ਰਾਹ ਮੁਗਲਾਂ ਦੇ ਸਿੰਘ ਹੀ ਰੋਕਦੇ ਸੀ.,. :waitin: :waitin: :waitin: :waitin: :waitin: :waitin:
10
« on: November 14, 2011, 09:24:31 AM »
I m ਯਾਰਾ ਦਾ ਯਾਰ. ਲੌਕੀ call me ਸਰਦਾਰ. Hardeep is my name. ਕਬੱਡੀ is my favrt game. i sacrifice for ਯਾਰੀ. ... ... ...i keep up the ਸਰਦਾਰੀ. i have so much respect for ਪੱਗ. this ਸਿਰ only goes down front of ਰੱਬ :rabb:
11
« on: November 05, 2011, 10:01:45 AM »
◘♣ ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ_____:○♣♠ •◘♣ ਜੇ ਕੀਤੀ ਵਿਆਹ ਦੀ ਗੱਲ " " " " " ਤਾਂ ਹੱਥ ਖੜੇ ਨੇ ਯਾਰਾਂ ਦੇ____ :excited: :excited:
12
« on: November 04, 2011, 09:31:07 AM »
♥ ਪੁਛੋ ਨਾ ਇਸ ਕਾਗਜ਼ ਤੋਂ, ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ__, ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ ਤਮਾਮ ਲਿਖਦੇ ਆ__, ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ __ ... ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ ♥
13
« on: November 04, 2011, 09:29:37 AM »
ਤੂੰ ਛੱਡਤਾ ਯਾਰ ਰਕਾਨੇ..... ਵੇਖੀ ਤੈਥੋ ਸੋਹਣੀ ਵਿਹਾਉਦਾ,,, ਕਰ ਤੇਰੇ ਬੂਹੇ ਵੱਲ ਵੇਖੀ ਮੈਂ ਆਪਣੀ JAAGO ਤੇ DJ... ਖੜਕਾਉਦਾ . :rockon: :rockon: :rockon: :rockon: :rockon: :rockon: :rockon: :rockon
14
« on: November 04, 2011, 09:27:22 AM »
ਡੁੱਬਦਾ ਹੈ ਤਾਂ..... ਪਾਣੀ ਨੂੰ ਦੋਸ਼ ਦਿੰਦਾ ਹੈ, ਡਿੱਗਦਾ ਹੈ ਤਾਂ....... ਪੱਥਰ ਨੂੰ ਦੋਸ਼ ਦਿੰਦਾ ਹੈ,
ਇਨਸਾਨ ਕਿੰਨਾ ਅਜੀਬ ਹੈ ਲੋਕੋ, ਕੁੱਝ ਕਰ ਨਹੀ ਪਾਉਦਾ ਤੇ ਕਿਸਮਤ ਨੂੰ ਦੋਸ਼ ਦਿੰਦਾ ਹੈ...
15
« on: November 04, 2011, 09:21:15 AM »
ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ .. ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ.. .ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ... ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ..! :he: :he: :he: :he: :he:
16
« on: November 04, 2011, 09:13:15 AM »
ਰਾਤੀ ਸੋਹਣਿਆ ਨੁੰ ਮਿਲਣ ਗਏ ਦੇਰ ਹੋ ਗਈ___ ਦੇਰ ਕਾਹਦੀ ਹੋਣੀ c ਸਵੇਰ ਹੋ ਗਈ_____ ਫੇਰ_____ਫੇਰ ਕੀ______
ਬਾਪੂ ਡਾਂਗ ਲੈ ਕੇ ਬੈਠਾ ਸੀ ਔਂਦਿਆ ਹੀ ਯਾਰਾਂ ਦੀ RepaiR ਹੋ ਗਈ,,,,,,,, :thaa: :thaa: :thaa: :thaa: :thaa: :thaa: :thaa: :thaa:
17
« on: November 03, 2011, 12:15:36 PM »
:balle: :balle: :balle: :balle:ਇੱਕ ਕੁੜੀ ਦਾ ਦਿਲ ਸਹੀ ਮਾਇਨੇ 'ਚ ਕਦੌ ਟੁੱਟਦਾ ਏ..
ਜਦੌ ਉਹ ਆਪਣੇ ਸੂਟ ਵਰਗਾ ਸੂਟ ਗਲੀ ਦੀ ਕਿਸੇ ਕੰਮ ਵਾਲੀ ਦੇ ਪਾਇਆ ਦੇਖਦੀ ਏ.....
18
« on: August 20, 2011, 02:56:11 AM »
Zindagi ch ik gal hamesha yaad rekheo
. . . .
. .
. . . . . . . . .
. . . . . . . . . . . train kde pehcher nai hundi. lollxx hahahhahahahahha :D :p :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:
19
« on: August 20, 2011, 02:44:46 AM »
ਜੁਲਮ ਕਰਨਾ ਸੀਸ ਕਲਮ ਕਰਨੇ.. julam karna, sees kalam karney..
ਯੇ ਫਿਤਰਤ ਜਾਲਿਮ ਜਮਾਤ ਕੀ ਹੈ.. yeh fitrat jalim jamaat ki hai..
ਬਿਨਾ ਸੀਸ ਕੇ ਲੜਨਾ ਮੈਦਾਨੇ ਜੰਗ ਮੇਂ.. bina sees ke ladna maidan ae jung main...
ਯੇ ਸ਼ਕਤੀ ਆਬੇ ਹਯਾਤ (ਅਮ੍ਰਿਤ) ਕੀ ਹੈ. ye shakti aab-ae hyat (amrit) ki hai... :comeon:
20
« on: August 13, 2011, 04:09:37 AM »
"Breaking News" Aakhirkar pata chal hi gya k 2012 me pralay kaiSe ayegi.! . . 5/8/2012 ko Frndship day Or Rakhi Ek hi din hai..... : : : : :
|