November 24, 2024, 09:19:42 AM

Show Posts

This section allows you to view all posts made by this member. Note that you can only see posts made in areas you currently have access to.


Topics - ਮਰਜਾਣਾ ਮਾਨ

Pages: 1 [2]
21
ਖੂਨ ਦੇ ਰਿਸ਼ਤੇ ਝੂਠੇ ਪੈ ਜਾਣ,
ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,
ਯਾਰਾਂ ਦੇ ਲਈ ਜਾਨ ਵੀ ਹਾਜ਼ਰ,
ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ,
ਯਾਰ ਰੱਬ ਦੀਆਂ ਅਨਮੋਲ ਦਾਤਾਂ ਵਿੱਚੋਂ,
ਇਹਨਾਂ ਦਾ ਸਾਥ ਰੱਬ ਦਾ ਸਾਥ ਹੁੰਦਾ ਹੈ,
ਯਾਰੀ ਵਿੱਚ ਹੁੰਦਾ ਅਹਿਸਾਨ ਕੋਈ ਨਾ,
ਪੈਸੇ ਲਈ ਯਾਰ ਛੱਡਣਾ ਬਨਾਉਣਾ,
ਰੱਬ ਦੀ ਰਜ਼ਾ ਦੇ ਖਿਲਾਫ ਹੁੰਦਾ ਹੈ,
ਬੱਸ ਰਹਿਣ ਵਸਦੀਆਂ ਯਾਰਾਂ ਦੀਆਂ ਢਾਣੀਆਂ,
ਨਾਲ ਯਾਰਾਂ ਦੇ ਹੀ ਖੂਨ ਚ ਤਾਪ ਹੁੰਦਾ ਹੈ,
ਯਾਰ ਹੁੰਦੇ ਨੇ ਜ਼ਿੰਦਗੀ ਦੇ ਸਹਾਰੇ ਮਿੱਤਰੋ,
ਯਾਰੀ ਤੋੜ ਨਿਭਾਉਣ ਚ ਹੀ ਯਾਰੀ ਨਾਲ ਇਨਸਾਫ ਹੁੰਦਾ ਹੈ... !

22
ਕਈ ਤੀਰਾਂ ਤੋਂ ਡਰਦੇ ਨੇ..ਕਈ ਤਲਵਾਰਾਂ ਤੋਂ ਡਰਦੇ ਨੇ
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ........
ਬਹੁਤ ਤੇਜ ਚਲਦੇ ਨੇ ਕੁਝ ਲੋਕ ਿਜੰਦਗੀ ਿਵੱਚ,
ਅਿਜਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ....
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਿਫ਼ਰ ਿਕਉ ਲੋਕ ਇੰਤਜ਼ਾਰ ਤੋਂ ਡਰਦੇ ਨੇ....
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਿਕਉ ਲੋਕ ਇਜ਼ਹਾਰ ਤੋਂ ਡਰਦੇ ਨੇ....
ਖਾਧੀਆਂ ਨੇ ਚੋਟਾਂ ਕਈਆਂ ਨੇ ਿਦਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਿਪਆਰ ਤੋਂ ਡਰਦੇ ਨੇ
ਵਫਾ ਦੀ ਰਾਹ ਵਿਚ ਮਿਲਦੀ ਬੇਵਫਾਈ ਤੋ ਡਰਦੇ ਨੇ
ਖੁਸੀ ਦੀ ਰਾਹ ਵਿਚ ਮਿਲਦੇ ਗਮ ਤੋਂ ਡਰਦੇ ਨੇ..
ਪਿਆਰ ਬਦਲੇ ਜਿੰਦਗੀ ਵਿਚ ਮਿਲਦੀ ਧੋਖੇ ਵਜੀ ਤੋਂ ਡਰਦੇ ਨੇ ...

Pages: 1 [2]