Summary - Guglo
Offline
|
- Name:
- Guglo
- Posts:
- 1987 (0.376 per day)
- Position:
- PJ Mutiyaar
|
- Gender:
- Female
- Age:
- N/A
- Date Registered:
- July 01, 2010, 07:05:23 AM
- Last Active:
- July 12, 2012, 06:44:19 AM
- Love Status:
- Hidden / Chori Chori
|
About Me
I will write this later. :)
My Interests
ਮਾਂ ਦੀ ਮੈਂ ਕੀ ਸਿਫਤ ਕਰਾਂ, ਮਾਂ ਤਾ ਸਂਘਣੀ ਛਾਂ ਦ ਦੋਸਤੋ, ਦੁਨੀਆ ਦਾ ਹਰ ਰਿਸਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੇ| :rabb:
ਧਰਤੀ ਤੇ ਰੱਬ ਦਾ ਰੂਪ ਧਾਰ ਕੇ, ਆਈ ਅਪਨੀ ਮਾਂ ਦੋਸਤੋ, ਨਿੱਕੇ ਹੁਂਦੇ ਜਦੋ ਵੀ ਡਿਗਦੇ, ਭੱਜ ਗਲ ਲਗਾਉਦੀ ਮਾਂ ਦੋਸਤੋ| :hug:
ਰੱਬ ਤੋ ਇਹ ਦੁਆ ਕਰਿਉ, ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ, ਮਾਂ ਬਿਨ ਜੱਗ ਵੈਰੀ ਬਨ ਜਾਵੇ, ਤੇ ਜੂਲਮ ਹੋਣ ਹਰ ਥਾਂ ਦੋਸਤੋ| :love:
ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ, ਮਾਂ ਤਾ ਸਂਘਣੀ ਛਾਂ ਦ ਦੋਸਤੋ, ਹਂਝੂ੍ਆਂ ਵਿਚ ਮੈਂ ਹਤ੍ ਜਾਂਦਾ ਹਾਂ ਜਦੋ ਸੋਚਾਂ,ਨਾਂ ਰਹਿਣੀ ਮਾਂ ਦੋਸਤੋ| :kiss:
ਸਾਰੀ ਉਮਰ ਮਾਂ ਕੋਲ ਰਵਾਂ ਮੈਂ, ਕੋਈ ਦੱਸੋ ਏਸੀ ਥਾਂ ਦੋਸਤੋ, ਰੱਬ ਤੋ ਮੈਂ ਇਹੀ ਮਂਗਾ, ਸਿਰ ਤੇ ਰਵੇ ਠਂਢੀ ਛਾਂ ਦੋਸਤੋ| :happy:
ਘਰ ਵੀ ਮੇਰਾ ਅਪਣਾ ਜਿਹਾ ਜਾਪੇ, ਜਦੋ ਠੀਕ ਰਵੇ ਮਾਂ ਦੋਸਤੋ, ਦਿਲ ਵਿੱਚ ਲੁਕਾਕੇ ਰੱਖ ਲਾਂ ਮਾਂ ਨੂਂ, ਕਦੇ ਛੱਡ ਨਾਂ ਜਾਵੇ ਮਾਂ ਦੋਸਤੋ| :rabb:
ਜਿਉਦੇ ਜੀ ਮਾਂ ਦਾ ਰਿਣੀ ਰਹਿਣਾ, ਮੇਰਾ ਹਰ ਇਕ ਸਾਹ ਦੋਸਤੋ, ਸਭ ਕੁਛ ਜੱਗ ਤੇ ਮੂੱਲ ਜਾਵੇ, ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ :love:
Signature:
- Tohar::
- 0
- Local Time:
- December 22, 2024, 05:49:41 AM
My PJ Facebook
Note: These messages will appear on the frontpage!
Loading... If it does not load, use this.
|
Comments
- Offline
April 01, 2011, 07:20:59 AM
me ethe ae aa hor kithe huna
- Offline
March 20, 2011, 04:29:50 AM
- Offline
March 15, 2011, 07:29:40 AM
kida billo ki hall a matt keve maari gyi teri
- Offline
March 14, 2011, 03:16:50 PM
sat sri akal bachee.. main changa aa sweets.. tusse kevvo oo :)
- Offline
March 08, 2011, 05:40:03 AM
karna karauna assi ki ah.bus ghar ton school te school ton ghar te ghar te fer kam te chale jaida.
- Offline
March 08, 2011, 03:07:30 AM
- Offline
March 07, 2011, 07:01:22 AM
acha fer jidhan na mile tan odan sannu yaad kar lia karo.
- Offline
March 06, 2011, 01:43:50 PM
wadiya kabootri g tussi apna sunao.tuhanu chogha mili janda?
- Offline
March 06, 2011, 03:30:24 AM
heart di spell sahi nhi utte hahahahahahha :D:
- Offline
March 04, 2011, 06:34:04 PM
teri profile di hi gal karda aa...hor mai apni di gal karni c teri profile te akee..
Pages: 1 ... 15 16 17 18 19 [ 20] 21 22 23 24 25 ... 28
|