41
Shayari / "ਵਾਹਿਗੁਰੂ" ਕਹਿੰਦੇ ਹੈ
« on: August 18, 2012, 09:23:59 AM »
.."ਵਾਹਿਗੁਰੂ" ਕਹਿੰਦੇ ਹੈ ...ਤੂੰ ਕਰਦਾ ਓਹ ਹੈ ਜੋ ਤੇਰਾ "ਦਿਲ" ਚਾਹੁੰਦਾ ਹੈ..
ਪਰ ਹੁੰਦਾ ਓਹ ਹੀ ਹੈ "ਜੋ ਮੈ" ਚਾਹੁੰਦਾਹਾਂ....
ਤੂੰ ਕਰ ਓਹ ਜੋ "ਮੈ" ਚਾਹੁੰਦਾ ਹੈ__ ਤੇ ਫਿਰ "ਹੋਵੇਗਾ" ਓਹ ਹੀ ਜੋ "ਤੂੰ" ਚਾਹੁੰਦਾ ਹੈ