This section allows you to view all posts made by this member. Note that you can only see posts made in areas you currently have access to.
Messages - Gharry
Pages: 1 2 3 [4] 5 6 7 8 9 ... 159
61
« on: November 17, 2012, 09:09:24 AM »
:wait: :wait: sare he sohne a dekho ki banda ena da hun .... challo sare banao hun fake id and karo vote shabas challo challo hojo suru :
62
« on: October 25, 2012, 09:32:16 AM »
pata ne rab kihdea ranga wich razii ... so sad
63
« on: October 10, 2012, 10:08:15 AM »
:sad: :sad: sahi gall a ji
64
« on: October 07, 2012, 11:14:02 AM »
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ,, ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ ਜਿਹਨਾਂ ਨੇ ਗਲ ਵੱਢੇ ਹੁਣ ਤੱਕ ਬੇਬਸ ਲੋਕਾਂ ਦੇ,, ਹਾਰ ਉਹਨਾਂ ਦੇ ਗਲ ਵਿੱਚ ਪਾਉਂਦੀ ਦੇਖੀ ਦੁਨੀਆਂ ਮੈਂ ਜਿਉਂਦੇ ਜੀ ਨਾ ਜਿਸ ਬਾਪੁ ਨੁੰ ਰੋਟੀ ਦਿਤੀ ਗਈ,, ਮਰਨੇ ਪਿਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ,
65
« on: October 01, 2012, 08:19:26 PM »
khusia bharea janam din bro ,
66
« on: October 01, 2012, 08:18:34 PM »
thkx suneha
67
« on: October 01, 2012, 09:44:13 AM »
ਨੈਣਾ ਰਾਹੀਂ ਉਤਰੇ ਤੇ ਫਿਰ ਦਿਲ ਵਿਚ ਲਹਿ ਗਏ ਉਹ ਪਤਾ ਨਾ ਲੱਗਿਆ ਕਦੋਂ ਸਾਡੀਆ ਜੜਾਂ ਚ ਬਹਿ ਗਏ ਉਹ, ਦੁੱਖ ਹੈ ਜੜਾਂ ਚ ਬਹਿ ਕੇ ਫੇਰੀ ਆਰੀ ਸੱਜਣਾ ਨੇ ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਨੇ,,
68
« on: October 01, 2012, 09:42:10 AM »
ਮੇਰੇ ਦੁਖਾਂ ਦੀ ਨਾ ਕੋਈ ਸਾਰ ਲੇੰਦਾ ਮੇਰੇ ਆਪਣੇ ਵੀ ਮੈਨੂੰ ਛਡ ਗਏ ਨੇ, ਜੋ ਰਖੇ ਹਰ ਪਲ ਮੈਂ ਗਲਵਕੜੀ ਚ ਉਹੀ ਬਾਹਵਾਂ ਮੇਰੀਆਂ ਵੱਡ ਗਏ ਨੇ
69
« on: September 27, 2012, 09:12:28 PM »
veer lagda ajj ta sanu v banone pene a kai din ho gye khadea nu hun tu yd kara dite ajj chakk lene a fer kadahi hahahahahha
70
« on: September 26, 2012, 12:06:56 AM »
71
« on: September 25, 2012, 08:12:26 PM »
dhanwad ji dosta da
72
« on: September 25, 2012, 10:58:14 AM »
thkx ji
73
« on: September 25, 2012, 10:47:13 AM »
ਦੁੱਖ ਦਿਲਾਂ ਦੇ ਸਮੁੰਦਰੋਂ ਹੋਏ ਡੂੰਘੇ ਹਰ ਇੱਕ ਨੂੰ ਖੋਲ ਸੁਣਾਏ ਨਹੀ ਜਾਦੇ ਕੁੱਝ ਦੋਸਤ ਪਲ਼ ਵਿੱਚ ਬਣ ਜਾਦੇ ਕੁੱਝ ਸਾਰੀ ਉਮਰ ਬਣਾਏ ਨਹੀ ਜਾਦੇ ਕੁੱਝ ਦੋਸਤਾਂ ਬਿਨਾਂ ਨਹੀਂ ਪਲ ਲੰਘਦੇ ਪਰ ਓਹ ਕੋਲ ਬੁਲਾਏ ਨਹੀ ਜਾਦੇ ਕੁੱਝ ਰੋਕਾਂ ਨੇ ਸਮਾਜ ਦੀਆਂ ਤੇ ਕੁੱਝ ਰਸਮ ਰਿਵਾਜ ਦੁਨਿਆਂ ਦੇ ਕੁੱਝ ਜਾਨ ਤੋਂ ਪਿਆਰੇ ਲਗਦੇ ਨੇ ਪਰ ਕੀ ਕਰੀਏ ਗਲ ਨਾਲ ਲਾਏ ਨਹੀਂ ਜਾਦੇ,,
74
« on: September 21, 2012, 12:27:40 AM »
dhanwad dosto
75
« on: September 20, 2012, 09:37:42 AM »
ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ, ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ, ਰੱਬ ਤੌ ਵੀ ਸਾਫ਼, ਤੇਰੀ ਨੀਅਤ ਲਿਖ ਕੇ ਜਾਵਾਂਗੇ,,,,,,
76
« on: September 18, 2012, 10:09:04 AM »
thanx grewal saab....................
wc ji
77
« on: September 18, 2012, 09:53:34 AM »
buhet sohna randhawa ji
78
« on: September 18, 2012, 12:32:37 AM »
janam din dia buhet buhet mubarka veer ,khus raho
79
« on: September 15, 2012, 10:15:03 AM »
bhaji mainu vese "hahaha" karna chaida c but main : krunga kyunki main apne punjabi di jhadai kini hai iss krke eh foto paiya c par ki kriiye tusi lok negative pehla sochde je positive baad ch, material bai tu ya main kyu ni le lenda ? ... bhaji jane khane de vasdi gal nahi india ch punjab ch ik bmw rakhni te agle ne pta ni kiniya k gadiya rakhiya...... main gal pese di ni kiti mera main point c ke punjabiya di jhadai aa, kithe maruti hundi c ajjkal har mehngi gadi jehri kise hor country ch hai oh india punjab ch v hegi aa !!
... te rahi gal bai cancer di je tainu ya mainu hoya hunda ta ilaaj joge pese nahi c hone..... banda pese khuno mar janda....... tandrusti rab sabnu hi bakshda aa par mehnat krke utte tak jana jane khane de vasdi gal nahi! shayad samj gya hovenga bai je nahi samjhya ta fer bhrawa tu zyada hi syana aa :D: :D:
veer jo v a appa nu khus hona chahida munde ne koi galt kam nhi kta paise kamon lai and bimari ta kise nu v lagg sakdi a per usde baap di kiti kamai usnu bacha gyi koi hor garib hunda ta hun takl usde bache v khudkhusi ker chuke hunde and kise nu pata v nhi lagna c rab di kirpa ji
80
« on: September 14, 2012, 10:37:15 AM »
ਓੁਹ ਗਲ ਕਿਉ ਕਰਾ ਜਿਸਦੀ ਕੋਈ ਖਬਰ ਹੀ ਨਾ ਹੋਵੇ, ਓੁਹ ਦੁਆ ਕਿਉ ਕਰਾ ਜਿਸ ਵਿਚ ਕੋਈ ਅਸਰ ਹੀ ਨਾ ਹੋਵੇ , ਕਿਵੇ ਕਹਿ ਦੇਵਾ ਕੇ ਲੱਗ ਜਾਵੇ ਮੇਰੀ ਉਮਰ ਤੇਨੂੰ, ਕੀ ਪਤਾ ਅਗਲੇ ਪਲ ਮੇਰੀ ਉਮਰ ਹੀ ਨਾ ਹੋਵੇ,,
Pages: 1 2 3 [4] 5 6 7 8 9 ... 159
|