1081
Members Pics / Re: KP`s India Pictures
« on: October 08, 2010, 12:17:44 PM »
sis othe tu e he kus kita hona
This section allows you to view all posts made by this member. Note that you can only see posts made in areas you currently have access to. 1081
Members Pics / Re: KP`s India Pictures« on: October 08, 2010, 12:17:44 PM »
sis othe tu e he kus kita hona
1082
Members Pics / Re: KP`s India Pictures« on: October 08, 2010, 11:57:31 AM »
sis kyon sanu tang kardi a e dekha ke ajje mere 2-3m pae a jann ch X_X nale juise nhi e apne gane da rass a
1084
Shayari / ਦੱਸ ਏਨਾ ਯਾਦ ਤੈਨੂੰ ਹੋਰ ਕਰੂਗਾ ਕੌਣ !!« on: October 08, 2010, 04:17:17 AM »
ਤੇਰੇ ਹੰਝੂਆਂ ਨਾਲ ਪਿਆਰ ਕਰੂਗਾ ਕੌਣ? ਇਸ਼ਕ ਦੇ ਕੰਢਿਆ ਤੇ ਤੇਰੇ ਨਾਲ ਤੁਰੂਗਾ ਕੌਣ? ਜਦ ਰੁਕ ਗਏ ਸਾਡੇ ਸਾਹ ਵੀ ਕਮਲੀਏ - ਦੱਸ ਏਨਾ ਯਾਦ ਤੈਨੂੰ ਹੋਰ ਕਰੂਗਾ ਕੌਣ !!
1085
Shayari / ਇਸ਼ਕ ਦੀ ਬਾਤ ਨਾ ਕਰਿਓ« on: October 08, 2010, 03:46:20 AM »
ਇਸ਼ਕ ਦੀ ਬਾਤ ਨਾ ਕਰਿਓ
ਇਹ ਅੱਥਰੂ ਰੋਕਿਆਂ ਰੁਕਣੇ ਨਈ ਇਹ ਜਿਦਗੀ ਮੁੱਕਦੀ- ਮੁੱਕ ਜਾਣੀ ਪਰ ਇਸ਼ਕ ਦੇ ਦੁਖੜੇ ਮੁੱਕਣੇ ਨਈਂ।। ਅਸੀ ਹੋਰ ਕਿਸੇ ਨੂੰ ਦਿਲ ਦੇ ਵਿਚ ਵਸਾਉਣਾ ਕੀ, ਓ ਅੱਜ ਵੀ ਧੜਕਣ ਬਣਕੇ ਦਿਲ ਵਿਚ ਧੜਕ ਰਹੀ ਮੈਂ ਕਿਵੇ ਭੁਲਾਵਾ ਆਪਣੀ ਉਸ ਮਹਿਬੂਬਾ ਨੂੰ, ਜੋ ਗੁੱਝੀਆਂ ਸੱਟਾਂ ਬਣਕੇ ਹੁਣ ਤਕ ਰੜਕ ਰਹੀਂ।।।। 1086
Shayari / ਪਤਾ ਨਹੀ ਕਿਉ ਸਭ ਸ਼ੱਕ ਕਰਦੇ ਨੇ ਮੇਰੇ ਤੇ,« on: October 08, 2010, 02:41:01 AM »
ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,
ਜਦ ਕੌਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀ, ਪਤਾ ਨਹੀ ਕਿਉ ਸਭ ਸ਼ੱਕ ਕਰਦੇ ਨੇ ਮੇਰੇ ਤੇ, ਜਦ ਕੌਈ ਸੁੱਕਾ ਫੁੱਲ ਮੇਰੀ ਕਿਤਾਬ 'ਚੌ ਮਿਲਦਾ ਹੀ ਨਹੀ, ਕਸ਼ਿਸ਼ ਤਾ ਬਹੁਤ ਸੀ ਮੇਰੇ ਪਿਆਰ 'ਚ, ਪਰ ਕੀ ਕਰਾ ਕੌਈ ਪੱਥਰ ਦਿਲ ਪਿਘਲਦਾ ਹੀ ਨਹੀ, ਜੇ ਰੱਬ ਮਿਲੇ ਤਾ ਉਸ ਤੌ ਆਪਣਾ ਪਿਆਰ ਮੰਗਾ, ਪਰ ਸੁਣਿਆ ਏ ਉਹ ਮਰਨ ਤੌ ਪਹਿਲਾ ਕਿਸੇ ਨੂੰ ਮਿਲਦਾ ਹੀ ਨਹੀ" 1087
Shayari / ਵਕਤ ਦਾ ਮਜਾਕ ਸੀ ਜਾਂ ਬਦਨਸੀਬੀ ਸਾਡੀ« on: October 08, 2010, 01:49:39 AM »
ਫਰੇਬ ਸੀ ਹਾਸੇ ਵਿਚ,ਆਸ਼ਕੀ ਸਮਝ ਬੈਠੇ
ਮੋਤ ਨੂੰ ਆਪਣੀ ਜਿਦੰਗੀ ਸਮਝ ਬੈਠੇ ਵਕਤ ਦਾ ਮਜਾਕ ਸੀ ਜਾਂ ਬਦਨਸੀਬੀ ਸਾਡੀ, ਉਸ ਦੀਆਂ ਦੋ ਗੱਲਾਂ ਨੂੰ ਚਾਹਤ ਸਮਝ ਬੈਠੇ 1088
Shayari / ""ਸਦਾ ਵੱਸਦੇ ਰਹੋ "ਪੰਜਾਬੀਓ" ਤੇ ਸਦਾ ਵੱਸਦਾ ਰਹੇ "ਪੰਜਾਬ"« on: October 08, 2010, 01:39:53 AM »
ਕੋਈ ਰੱਬ ਦੀ ਹੋਂਦ ਨੂੰ ਨਾ ਮੰਨਦਾ,ਜੇ ਬੰਦੇ ਕੋਲ ਹਰ ਗੱਲ ਦਾ ਜਵਾਬ ਹੁੰਦਾ,।।।
ਕੀ ਮਹਿਕ ਵੰਡਣੀ ਸੀ ਫੁਲਾਂ ਨੇ,ਜੇ ਫੁਲਾਂ ਚ ਨਾ ਯਾਰੋ ਫੁੱਲ ਗੁਲਾਬ ਹੁੰਦਾ,।।। ਰਾਂਝਾ ਕਦੇ ਵੀ ਹੀਰ ਤੇ ਨਾ ਮਰਦਾ,ਜੇ ਜੀਰ ਦੇ ਚਿਹਰੇ ਤੇ ਨਾ ਤਾਬ ਹੁੰਦਾ,।।। ਕੋਣ ਮਾਰਦਾ ਗੁਰੂ ਦੇ ਬੱਚਿਆਂ ਨੂੰ,ਸਰਹੰਦ ਦਾ ਜੇ ਜਾਲਮ ਨਾ ਨਵਾਬ ਹੁੰਦਾ,।।। ਕਿਵੇਂ ਜੰਮਦੇ ਸੂਰਮੇ ਭਗਤ ਸਿੰਘ ਜੇਹੇ,ਜੇ ਹਿੰਦੋਸਤਾਨ ਦਾ ਮਹੋਲ ਨਾ ਖਰਾਬ ਹੁੰਦਾ,।।। ...ਕੀ ਧਰਤੀ ਤੇ ਲੋਕਾਂ ਨੇ ਰਹਿਣਾ ਸੀ,ਜੇ ਧਰਤੀ ਤੇ ਵੱਸਦਾ ਨਾ "ਪੰਜਾਬ" ਹੁੰਦਾ ।।। ""ਸਦਾ ਵੱਸਦੇ ਰਹੋ "ਪੰਜਾਬੀਓ" ਤੇ ਸਦਾ ਵੱਸਦਾ ਰਹੇ "ਪੰਜਾਬ" ਸਾਡਾ"" 1089
Religous Videos / Re: Bin Bolyea Sabh Kuch Janda - Bhai Joginder Singh Riar« on: October 07, 2010, 09:14:49 AM »
v nice jatti ji thkx
1090
Introductions / New Friends / Re: WELCOME TO PJ PREET19« on: October 07, 2010, 09:13:25 AM »
hun ker dina ajja guglo muglo ji tuhda wel come pj te
1093
Help & Suggestions / Re: Chat mod« on: October 06, 2010, 12:19:40 PM »
na na gill pehlla he apne desh nu vota ne kha lia ethe rehen dao.eda dia vota dila nu dila tu durr kardia ,plz vota nu rehen dao mand v apna bro a je o v bann jaoo fer v appa khus a vota di jarurt nhi plz eda da kem na karo jis nal dost dosta nalo durr ho jann
1094
Help & Suggestions / Re: Chat mod« on: October 06, 2010, 04:54:20 AM »
nagin di gall ta maneni peni a nhi ta dang maro lol
1095
PJ Games / Re: Song bana admin ohte« on: October 05, 2010, 12:59:02 AM »
tenu kudie admin ne ki bol dita menu das mai jhande te gussa la dena
1096
Gup Shup / Re: pj te sab tu mittha bolen valli kuddi« on: October 04, 2010, 04:03:06 PM »
hun kudia kithe sangdia ji hun ta munde sangde a
1097
Knowledge / Re: question of the day« on: October 04, 2010, 01:07:09 PM »
ena dimag na laya ker
1098
PJ Games / Re: PJ 2010« on: October 04, 2010, 12:25:59 PM »
ssa ji ,jabab ta de dita per yr e topic ki a pata nhi laga
1099
Jokes Majaak / Re: Interesting But True Facts About Marriage:« on: October 04, 2010, 11:57:57 AM »
kihda tera na ni janda
1100
Shayari / Re: raat bhar teri yaad vich main taare ginda riha« on: October 04, 2010, 07:42:25 AM »
nice a
|