December 04, 2024, 03:24:38 AM

Show Posts

This section allows you to view all posts made by this member. Note that you can only see posts made in areas you currently have access to.


Topics - Gharry

Pages: 1 2 [3]
41
ਤੇਰੇ ਹੰਝੂਆਂ ਨਾਲ ਪਿਆਰ ਕਰੂਗਾ ਕੌਣ? ਇਸ਼ਕ ਦੇ ਕੰਢਿਆ ਤੇ ਤੇਰੇ ਨਾਲ ਤੁਰੂਗਾ ਕੌਣ? ਜਦ ਰੁਕ ਗਏ ਸਾਡੇ ਸਾਹ ਵੀ ਕਮਲੀਏ - ਦੱਸ ਏਨਾ ਯਾਦ ਤੈਨੂੰ ਹੋਰ ਕਰੂਗਾ ਕੌਣ !!

42
Shayari / ਇਸ਼ਕ ਦੀ ਬਾਤ ਨਾ ਕਰਿਓ
« on: October 08, 2010, 03:46:20 AM »
ਇਸ਼ਕ ਦੀ ਬਾਤ ਨਾ ਕਰਿਓ
ਇਹ ਅੱਥਰੂ ਰੋਕਿਆਂ ਰੁਕਣੇ ਨਈ
ਇਹ ਜਿਦਗੀ ਮੁੱਕਦੀ- ਮੁੱਕ ਜਾਣੀ
ਪਰ ਇਸ਼ਕ ਦੇ ਦੁਖੜੇ ਮੁੱਕਣੇ ਨਈਂ।।
ਅਸੀ ਹੋਰ ਕਿਸੇ ਨੂੰ ਦਿਲ ਦੇ ਵਿਚ ਵਸਾਉਣਾ ਕੀ,
ਓ ਅੱਜ ਵੀ ਧੜਕਣ ਬਣਕੇ ਦਿਲ ਵਿਚ ਧੜਕ ਰਹੀ
ਮੈਂ ਕਿਵੇ ਭੁਲਾਵਾ ਆਪਣੀ ਉਸ ਮਹਿਬੂਬਾ ਨੂੰ,
ਜੋ ਗੁੱਝੀਆਂ ਸੱਟਾਂ ਬਣਕੇ ਹੁਣ ਤਕ ਰੜਕ ਰਹੀਂ।।।।

43
ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,
ਜਦ ਕੌਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀ,
ਪਤਾ ਨਹੀ ਕਿਉ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੌਈ ਸੁੱਕਾ ਫੁੱਲ ਮੇਰੀ ਕਿਤਾਬ 'ਚੌ ਮਿਲਦਾ ਹੀ ਨਹੀ,
ਕਸ਼ਿਸ਼ ਤਾ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾ ਕੌਈ ਪੱਥਰ ਦਿਲ ਪਿਘਲਦਾ ਹੀ ਨਹੀ,
ਜੇ ਰੱਬ ਮਿਲੇ ਤਾ ਉਸ ਤੌ ਆਪਣਾ ਪਿਆਰ ਮੰਗਾ,
ਪਰ ਸੁਣਿਆ ਏ ਉਹ ਮਰਨ ਤੌ ਪਹਿਲਾ ਕਿਸੇ ਨੂੰ ਮਿਲਦਾ ਹੀ ਨਹੀ"

44
ਫਰੇਬ ਸੀ ਹਾਸੇ ਵਿਚ,ਆਸ਼ਕੀ ਸਮਝ ਬੈਠੇ
ਮੋਤ ਨੂੰ ਆਪਣੀ ਜਿਦੰਗੀ ਸਮਝ ਬੈਠੇ
ਵਕਤ ਦਾ ਮਜਾਕ ਸੀ ਜਾਂ ਬਦਨਸੀਬੀ ਸਾਡੀ,
ਉਸ ਦੀਆਂ ਦੋ ਗੱਲਾਂ ਨੂੰ ਚਾਹਤ ਸਮਝ ਬੈਠੇ

45
ਕੋਈ ਰੱਬ ਦੀ ਹੋਂਦ ਨੂੰ ਨਾ ਮੰਨਦਾ,ਜੇ ਬੰਦੇ ਕੋਲ ਹਰ ਗੱਲ ਦਾ ਜਵਾਬ ਹੁੰਦਾ,।।।
ਕੀ ਮਹਿਕ ਵੰਡਣੀ ਸੀ ਫੁਲਾਂ ਨੇ,ਜੇ ਫੁਲਾਂ ਚ ਨਾ ਯਾਰੋ ਫੁੱਲ ਗੁਲਾਬ ਹੁੰਦਾ,।।।
ਰਾਂਝਾ ਕਦੇ ਵੀ ਹੀਰ ਤੇ ਨਾ ਮਰਦਾ,ਜੇ ਜੀਰ ਦੇ ਚਿਹਰੇ ਤੇ ਨਾ ਤਾਬ ਹੁੰਦਾ,।।।
ਕੋਣ ਮਾਰਦਾ ਗੁਰੂ ਦੇ ਬੱਚਿਆਂ ਨੂੰ,ਸਰਹੰਦ ਦਾ ਜੇ ਜਾਲਮ ਨਾ ਨਵਾਬ ਹੁੰਦਾ,।।।
ਕਿਵੇਂ ਜੰਮਦੇ ਸੂਰਮੇ ਭਗਤ ਸਿੰਘ ਜੇਹੇ,ਜੇ ਹਿੰਦੋਸਤਾਨ ਦਾ ਮਹੋਲ ਨਾ ਖਰਾਬ ਹੁੰਦਾ,।।।
...ਕੀ ਧਰਤੀ ਤੇ ਲੋਕਾਂ ਨੇ ਰਹਿਣਾ ਸੀ,ਜੇ ਧਰਤੀ ਤੇ ਵੱਸਦਾ ਨਾ "ਪੰਜਾਬ" ਹੁੰਦਾ ।।।
""ਸਦਾ ਵੱਸਦੇ ਰਹੋ "ਪੰਜਾਬੀਓ" ਤੇ ਸਦਾ ਵੱਸਦਾ ਰਹੇ "ਪੰਜਾਬ" ਸਾਡਾ""

46
Gup Shup / pj te sab tu mittha bolen valli kuddi
« on: October 02, 2010, 12:53:51 AM »
sat shri akal ji mere vallo sarea nu ,appa sare rozz chat te kuddia nu bolde dekhde a ajj tusi sarea ne o kuddi dasni hy jo tuhnu sab tu vaddia lagdi hy boldi  jo k sab nal mittha boldi hove tusi ethe e nhi dekhna k kon tuhade nal mittha bolda tusi e dasna k chat ch tuhanu sab tu mittha bolen valli kuddi kihdi lagdi a challo ji fer ki dekhde o ho jao suru

47
Funny Videos / funy viddeo
« on: September 29, 2010, 10:36:07 AM »
Funny Punjabi Devdas Scene

48
Funny Videos / FUNNY!! Dil Luteya Remake Jazzy B
« on: September 19, 2010, 04:19:51 AM »
FUNNY!! Dil Luteya Remake Jazzy B

49
PJ Games / tuahnu pj da rasta kis ne dasea
« on: September 18, 2010, 04:31:08 AM »
ssa ji sarea nu,tusi sabb ne ajj e dasna k tuhanu pj te auon da rasta kis ne dasea ja tuhanu kidda pata lagga k punjabi janta v koi site a te tuhanu ethe a ke kidda di lagi e site ja apna nava gher

50
Funny Videos / punjab police
« on: September 13, 2010, 09:20:29 AM »
Punjabi Funny Clip - Made By Gudo

51
Religion, Faith, Spirituality / jo bole so nihal
« on: September 07, 2010, 01:48:46 AM »
sat shri akal ji ,
dosto sikh darm wich bole so nihal appa buhet use karde a ,per kade appa sochea k appa es nu theek tara bolde a,challo buhet loka nu ta es varre pata v nhi ,per apne jo sikh darm de pitama ne o v tusi dekheo kade k es jekare nu galt he bolonde ne,asl wich sare bolde a,,,bole so nihal ,,,sat shri akal.
per asl ch e bolna kida chahida ,,,,,JO BOLE SO NIHAL,,SAT SHRI AKAL,,,ES DA MATLIB A K JO BANDA SAT SHRI AKAL BOLE GA O NIHAL HO JAVE GA ,

52
Funny Videos / funy viddeo
« on: September 04, 2010, 05:08:27 AM »
Hathi Cement "Run"

53
PJ Games / bad girl on pj
« on: August 28, 2010, 03:28:47 AM »
ssa ji ,dosto bad munddea di ta vote ho gyi hun kuddia di v ho jave challo fer dosto daso ena cho kon bad kudi a sab nalo jada ,tusi je chaho ta das v sakde o k o kyon bad a chllo fer ho jaoo suru

54
PJ Games / jado tusi pj forum ch aune o ta kis nu miss karde o
« on: August 26, 2010, 06:58:58 AM »
sat shri akal ji ,
mai pehlli varri topic bana riha es lai je galt v bann gya ta challa dio
hun tusi e daso ji k ajj tusi pj te kis nal gal karo miss karde o,per sirf ek he name likhna hy dujji varri dujje da number a jao  fer ho jaoo suru

Pages: 1 2 [3]