21
Shayari / ਕਿੰਨਾ ਮੈਂ ਖੁਸ਼ਨਸੀਬ ਹਾਂ
« on: July 09, 2012, 07:23:45 AM »
ਹੈ ਅਜੀਬ ਕਹਾਣੀਂ ਮੇਰੀ ਜਿੰਦਗੀ ਦੀ ਦੋਸਤੋ
ਤਾਂਘ ਹਮਸਫ਼ਰ ਦੀ ਸੀ ਪਰ ਵਿਛੋੜੇ ਦਾ ਸ਼ਿੰਗਾਰ ਮਿਲਿਆ
ਭਰ ਭਰ ਹੌਕੇ, ਹੰਝੂ ਵੀ ਇਹ ਸੋਚ ਮੁੱਕ ਗਏ ਮੇਰੇ
ਭਲਾ ਇਸ ਦੁਨੀਆਂ ਵਿਚ ਕਿਸ ਨੂੰ ਸਚਾ ਪਿਆਰ ਮਿਲਿਆ
ਰੋਸਾ ਕੀ ਕਰਦਾ ਮੈਂ, ਨਾਂ ਹਿੱਸੇ ਆਏ ਹਾੱਸੇ ਤੇ ਖੇੜਿਆਂ ਦਾ
ਜਦ ਖ਼ਜ਼ਾਨਾ ਗਮਾਂ ਦਾ ਮੈਨੂੰ ਬੇਸ਼ੁਮਾਰ ਮਿਲਿਆ
ਸਿਲਸਿਲਾ ਇਮਤਿਹਾਨਾਂ ਦਾ ਤਕਦੀਰ ਪਖੋਂ ਸਦਾ ਜਾਰੀ ਹੀ ਰਿਹ੍ਹਾ
ਇਕ ਮੁੱਕਿਆ ਨਹੀਂ ਤੇ ਦੁੱਜਾ ਹਰ ਵੇਲੇ ਸਿਰ ਤੇ ਤਿਆਰ ਮਿਲਿਆ
"ਗੁਰਜੀਤ" ਓਹ ਵੀ ਨਸੀਬ ਵਾਲੇ ਨੇ ਪਾ ਲਿਆ ਜਿਨ੍ਹਾ ਆਪਣੇ ਦਿਲ ਦਾ ਜਾਨੀਂ
ਪਰ ਕਿੰਨਾ ਮੈਂ ਖੁਸ਼ਨਸੀਬ ਹਾਂ ਮੈਨੂੰ ਸਦਾ ਹੀ ਇੰਤਜ਼ਾਰ ਮਿਲਿਆ