501
Help & Suggestions / Re: pj needs Moderators
« on: August 04, 2012, 05:37:59 AM »
haha aho oh kehnda hona mere baraber na ho jan eh sab :D::D::D::D::D:
This section allows you to view all posts made by this member. Note that you can only see posts made in areas you currently have access to. 501
Help & Suggestions / Re: pj needs Moderators« on: August 04, 2012, 05:37:59 AM »
haha aho oh kehnda hona mere baraber na ho jan eh sab :D::D::D::D::D:
502
Help & Suggestions / Re: pj needs Moderators« on: August 04, 2012, 04:38:06 AM »:hehe: mai ta appoint karte .... hun tci apo apni positions laye lo .... :pagel: dhakke dhukke nal :pagel:aho bai lene aa le te goli nal v lamage hun apa koi na tenu v bna dena viche kuj tyar reh, chita kurta pajama smaala tu v :D: :D: 503
Help & Suggestions / Re: pj needs Moderators« on: August 04, 2012, 12:32:01 AM »:he: okie i cn suggest s0me names :pshi keha bai aah sab nu shi section ch apya bai tu eda e aa sab , nu :superhappy: 504
PJ Games / Re: What\'s your latest purchases?« on: August 03, 2012, 01:54:39 PM »tenu kinhe kiha c k nashe ker hainsalya khan valia golia nahio, 12 bor di bandook ch paun valia golia di gal krda main :D: :D: :D: 505
PJ Games / Re: What's your latest purchases?« on: August 03, 2012, 01:47:19 PM »
salya asi goliya khrid de firde aa te tu ipad 3, ehne ki dudh dena tenu dasi :D: :D: :D:
506
Pics / Re: ਪੰਗੇਬਾਜ਼ ਜੱਟ✿ nikka hunda :P« on: August 03, 2012, 01:02:56 PM »
eh sala hun ure kudiya nu purpose krda firda sala shaktimaan :D: :D: :D:
507
Pics / ਪੰਗੇਬਾਜ਼ ਜੱਟ✿ nikka hunda :P« on: August 03, 2012, 12:42:14 PM »
pangebaaz jatt de nikke hunde diya pics :D: :D: :D: :laugh: :laugh: :laugh:
508
Help & Suggestions / Re: pj needs Moderators« on: August 03, 2012, 12:18:31 PM »
mainu banao yar koi mod sab kuj lot krdo jo kuch hunda ure, nale koi muhre bolke dikhave , eho ejha comnt krya kro, jwaab deke dikhave agla :pagel:
... sab gand mand chak do kera kro hila idr dhyan devo jra :pagel: 509
PJ Games / Re: What's your latest purchases?« on: August 03, 2012, 12:15:27 PM »
shrlya vale rond , :D: :D: :D: te bandook saaf krn vali nali
511
PJ Games / Re: Last textmessage that u received« on: August 03, 2012, 05:58:12 AM »notorius jhooottttttt kio bolda :thaa:kado bolya jhooth sachio aya c :D: :D: 512
PJ Games / Re: Last textmessage that u received« on: August 03, 2012, 05:47:58 AM »
ni sweete fone te chak leya krr :D: :D: :D:
513
Shayari / Re: Na Jionde Haan,« on: August 01, 2012, 01:47:41 PM »shayri da javab bakre vich dita pinder :angr: :D: :D:tu aja neha pehla idr kra lot tenu :thaa: :thaa: :thaa: :thaa: :D: :D: 514
Shayari / Re: Na Jionde Haan,« on: August 01, 2012, 01:39:00 PM »
na jeonde haan na marde haan
nit bakre puthe krde haan :D: :D: :D: ..... 515
Sports Khelan / Re: Who will win be #1 in Olympics Medal list in London?« on: July 29, 2012, 07:37:31 AM »
main :me:
516
Introductions / New Friends / Re: SSA to all member m new on this site my self jagmeet kaur sandhu« on: July 28, 2012, 06:26:59 AM »
welcum g marooti valyo :D: :D: :D:
517
Love Pyar / soorat te na jana« on: July 26, 2012, 01:35:51 PM »
ਹੁਸਨ ਵਾਲਿਆਂ ਦੀ ਨਾਂ ਸੂਰਤ ਤੇ ਜਾਣਾਂ ,
ਕਿਉਂਕਿ ਇਹਨਾਂ ਕਈ ਦਿਲਾਂ ਵਾਲੇ ਮਾਰੇ ਹੋਏ ਨੇ , ਭੋਲੇ ਮਾਸੂਮ ਤੇ ਖੂਬਸੂਰਤ ਚਿਹਰੇ , ਦਿਲਾਂ ਦੇ ਸਦਾ ਹਤਿਆਰੇ ਹੋਏ ਨੇ , ਜਿਨ੍ਹਾਂ ਹਾਰ ਇਹਨਾਂ ਦੇ ਪਿਆਰਾਂ 'ਚੋਂ ਖਾਦੀ , ਉਹ ਛੇਤੀ ਹੀ ਰੱਬ ਨੂੰ ਪਿਆਰੇ ਹੋਏ ਨੇ , ਮਿੱਠੀਆ ਜ਼ੁਬਾਨਾਂ ਦੇ ਲਾਰਿਆਂ ਮਾਰੇ , ਬਚੇ ਬਸ ਸ਼ਰਾਬਾਂ ਸਹਾਰੇ ਹੋਏ ਨੇ , ਹੁਸਨਾਂ ਦੇ ਰਾਖੇ ਜੋ ਪਹਿਰੇ ਤੇ ਬੈਠੇ , ਫ਼ੱਨ ਮੱਥੇ ਗਿਰਦ ਖਿਲਾਰੇ ਹੋਏ ਨੇ , ਜ਼ਹਿਰ ਵੀ ਨਾ ਉਤਰੇ ਤੇ ਮਰਦੇ ਵੀ ਨਹੀਂਓ , ਜੀਨਾਂ ਦੇ ਇਹਨਾਂ ਡੰਗ ਮਾਰੇ ਹੋਏ ਨੇ , ਉਸਦੀ ਤੁਸੀਂ ਰੀਸ ਬਿਲਕੁਲ ਕਰੋ ਨਾ , ਕਿਸੇ ਕੰਮ ਦਾ ਨਹੀਂ ਸਿਰਫ ਉਹਨਾਂ ਜੋਗਾ , **** jatt **** ਨੇ ਮਹਿਗੇ ਵਰੇ ਜ਼ਿਦਗੀ ਦੇ , ਹੁਸੀਨਾਂ ਦੇ ਸਿਰ ਤੋਂ ਦੀ ਵਾਰੇ ਹੋਏ ਨੇ , 518
Love Pyar / sadi os khuda nal bandi nahi« on: July 26, 2012, 01:30:39 PM »
ਅਸੀਂ ਹਾਂ ਚਿਰਾਗ਼ ਉਮੀਦਾਂ ਦੇ ਸਾਡੀ ਕਦੇ ਹਵਾ ਨਾਲ
ਬਣਦੀ ਨਹੀਂ , ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀਂ , ਤੁਹਾਨੂੰ ਨੀਵੇਂ ਚੰਗੇ ਨਹੀਂ ਲੱਗਦੇ, ਸਾਡੀ ਪਰ ਉੱਚਿਆਂ ਨਾਲ ਬਣਦੀ ਨਹੀਂ , ਤੁਸੀਂ ਚਾਪਲੂਸੀਆਂ ਕਰ ਲੈਂਦੇ , ਤੁਹਾਡੀ ਅਣਖ ਹਯਾ ਨਾਲ ਬਣਦੀ ਨਹੀਂ , ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ , ਅਹਿਸਾਸ ਉਨ੍ਹਾਂ ਦਾ ਸਾਨੂੰ ਹੈ , ਅਸੀਂ ਸੌ ਮਰਜ਼ਾਂ ਤੋਂ ਰੋਗੀ ਹਾਂ ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ , ਅਸੀਂ ਅੰਦਰੋਂ ਬਾਹਰੋਂ ਇਕੋ ਜਿਹੇ , *** jatt *** ਤਾਂ ਕਾਫ਼ਰ ਅਖਵਾਉਂਦੇ ਆਂ, ਤੁਸੀਂ ਜਿਹਦੇ ਨਾ ਤੇ ਠੱਗਦੇ ਹੋ ਸਾਡੀ ਉਸ ਖ਼ੁਦਾ ਨਾਲ ਬਣਦੀ ਨਹੀਂ |