This section allows you to view all posts made by this member. Note that you can only see posts made in areas you currently have access to.
Messages - Oн ν кєнηɗι נαтт gнαιηт αα
3041
« on: December 24, 2011, 02:56:37 AM »
ਕੋਈ ਪੁਛਦਾ ਹੇ ਕਿ GoD,ਅੱਲਾ,ਭਗਵਾਨ ਤੇ ਵਾਹਿਗੁਰੂ ਵਿੱਚ ਕੀ ਫਰਕ ਹੇ ਤਾ ਮੇ ਜਵਾਬ ਦਿੰਦਾ ਹਾ, “ਉਹ ਹੀ ਫਰਕ ਹੇ ਜੋ Mom, ਅੰਮੀ,ਮਾਂ,ਤੇ ਬੇਬੇ ਵਿੱਚ ਹੇ
3042
« on: December 24, 2011, 02:54:27 AM »
thnks g
3043
« on: December 24, 2011, 02:53:25 AM »
ਜਿੰਦਗੀ ਚ ਦੁਖ_ ਤੇ _ਜੰਗਲਾਂ ਚ ਰੁਖ ਕਦੇ ਨ੍ਹੀ ਮੁਕਦੇ________ ਕਿਹੋ ਜਿਹੇ ਮੋੜ ਤੇ ਖੜ ਗਈ ਏ ਜਿੰਦਗੀ___ ਮਰ ਵੀ ਨੀ ਸਕਦੇ__ਤੇ ਜਿਉਣ ਦਾ ਵੀ ਇਰਾਦਾ ਨੀ__
3044
« on: December 24, 2011, 02:40:36 AM »
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ>>ਕੀਤਾ ਸਾਂਝਾ ਹਰ ਅਰਮਾਨ ਹੋਵੇ>> ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ >> ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ ♦:::♦
3045
« on: December 24, 2011, 02:38:38 AM »
ਮੈ ਕਿਹਾ... ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ ਉਹ ਹੱਸ ਕੇ ਕਹਿੰਦੀ.... ਜਦ ਮੈਂ ਨਹੀ ਸੀ ਉਦੋਂ ਵੀ ਤਾਂ ਜਿਉਦਾ ਸੀ.... ਤਾਂ ਮੈਂ ਸੋਚਿਆਂ......ਗੱਲ ਤਾਂ ਕੁੜੀ ਦੀ ਠੀਕ ਵਾ..... ਮੈਂ ਸਾਲ਼ੀ ਐਵੈ ਟੈਨਸਨ ਲਈ ਆਂ.....
3046
« on: December 24, 2011, 02:37:21 AM »
ਯਾਰੀ ਤੇਰੀ ਦਾ ਮਣਕਾ - ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ , ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ ,
ਤੇਰੇ ਵੱਟੇ ਚਾਹੇ ਸਾਨੂੰ ਰੱਬ ਮਿਲਜੇ , ਪਰ ਸੱਜਣਾ ਅਸਾਂ ਨੀ.... ਯਾਰ ਵਟਾਉਣਾ ਏ |
3047
« on: December 24, 2011, 02:35:24 AM »
♥ ਯਾਰੀ ਗਮਾਂ ਦੀ ਇੱਥੇ ਨਾ ਮੁੱਕ ਜਾਵੇ -• •-- ਤੇਰੇ ਬਿਨਾ ਸਾਡੀ ਜਿੰਦ ਨਾ ਮੁੱਕ ਜਾਵੇ --• •--- ਜੇ ਮਿਲਨਾ ਤਾਂ ਜਲਦੀ ਮਿਲ ਜਾਵੀ --- ! •---- ਕਿਤੇ ਤੇਰੀ ਉਡੀਕ ਚ ਜਿੰਦ ਨਾ ਮੁੱਕ ਜਾਵੇ ♥
3048
« on: December 24, 2011, 02:34:05 AM »
ਬਾਪ ਮਾਣ ਕਰੇ ਪੁਤਰਾ ਦਾ , ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ , ਪੁਤਰ ਭਾਵੇ ਜਮਾਨੇ ਦਾ VeLLy ਹੋਵੇ ਰਹਿਦਾ ਬਾਪ ਦੇ ਪੈਰ ਦੀ ਖਾਕ ਵਰਗਾ.........
3049
« on: December 24, 2011, 02:32:48 AM »
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ_____ _____ਨਾਲ ਬੀਤਾਏ ਪੱਲ ਫੇਰ ਯਾਦ ਆੳਣ ਲੱਗੇ,,, ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ______ ____ਅਸੀ ਭਿੱਜੀਆਂ ਅੱਖਾ ਨਾਲ ਫਿਰ ਮੁਸਕਰਾਉਣ ਲੱਗੇ...:
3050
« on: December 24, 2011, 02:18:04 AM »
bahut vdia
3051
« on: December 24, 2011, 02:11:16 AM »
dil de freme ch,,,, jelly
video quality very bad
3052
« on: December 24, 2011, 02:09:28 AM »
main vishwas ni krda ena cheeza ch,..
3053
« on: December 24, 2011, 02:08:06 AM »
sada ta har ik moment hi best hunda aa.
3054
« on: December 24, 2011, 02:06:39 AM »
passssssss
3055
« on: December 24, 2011, 02:05:25 AM »
wathing movie
3056
« on: December 24, 2011, 01:50:46 AM »
rabb ehnu akal deve.. :hehe:
3057
« on: December 24, 2011, 01:43:08 AM »
tu ajj fer aa gya..
3058
« on: December 24, 2011, 01:41:44 AM »
kacha
3059
« on: December 24, 2011, 01:40:46 AM »
kickkkkkkk
3060
« on: December 24, 2011, 01:40:14 AM »
chal pre fir
|