December 04, 2024, 03:45:22 AM

Show Posts

This section allows you to view all posts made by this member. Note that you can only see posts made in areas you currently have access to.


Topics - Oн ν кєнηɗι נαтт gнαιηт αα

Pages: 1 2 [3] 4
41
Love Pyar / bapu....
« on: April 25, 2012, 11:51:07 PM »
ਬਾਪੂ ਵੀ ਕੀ ਕਾਇਮ ਚੀਜ ਹੈ...
ਬਾਪੂ ਮੈਨੂੰ ਟੌਫੀ ਲੈ ਦੇ . .
ਬਾਪੂ ਮੈਨੂੰ ਕੁਲਫੀ ਲੈ ਦੇ . .
iPhOne ਲੈ ਦੇ . .
BuLLet ਲੈ ਦੇ . .
ਝੋਲਾ ਲੈ ਦੇ . .
ਬੂਟ ਲੈ ਦੇ . .
ਸੂਟ ਲੈ ਦੇ . .
ਆਹ ਲੈ ਦੇ . .
ਔਹ ਲੈ ਦੇ . .
ਬਾਪੂ-ਬਾਪੂ ਕਹਿ ਕੇ ਕਹਿੰਦੇ ਰਹੇ . .
ਪਤਾ ਨਹੀ ਕੀ ਕੀ ਲੈਦੇ ਰਹੇ. .
ਬਾਪੂ ਵੀ ਕਾਇਮ ਚੀਜ ਹੈ . .
ਸਾਰੇ ਰੋਗਾਂ ਦਾ ਵੈਦ ਹੈ !!!
ਬਾਪੂ ਔ ਚੀਜ ਬਾਲੀ ਕੈਮ ਆ . .
ਆਹ ਵੀ ਘੈਂਟ ਆ . .
ਆਹ ਵੀ ਫਿੱਟ ਆ . .
ਆਹ ਵੀ ਸੈੱਟ ਆ . .
ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼
ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ ਵੱਡੇ ਹੋ ਗਏ ਡਿੱਗਰੀਆਂ ਕਰ ਗਏ
ਨੌਕਰੀ ਲੱਗ ਗਏ ਕਮਾਈਆ ਕਰ ਗਏ
ਪਰ ਜਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ!!
ਬਾਪੂ ਵੀ ਕਾਇਮ ਚੀਜ ਹੈ !!
ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ
ਪਰ ਫੇਰ ਵੀ ਇੱਕੋ ਗੱਲ ਕਹਿੰਦਾ..
ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ......  i lovvvvvveeeeeeee uuuu bappu

42
Pics / aah dekh lao ajj kal dia kudiya...
« on: April 15, 2012, 08:46:20 AM »
eh hall aa kudiya de,ki eh sahi aa?

43
Pics / sadiii motooooo,.,.,.,.,.,
« on: March 16, 2012, 07:29:41 AM »
sadi motooooooo,,,/,/,/,/,/,/,/

44
Jokes Majaak / ik kudi
« on: December 28, 2011, 10:20:43 PM »
Ik kudi mainu kehndi tujh mein
rabb dikhta hai yaara main kya
kru
.
.
.
.
.
.
.
Main keha biba matha tek te turdi
bn  :D:

45
Shayari / ਕੁੱਤੀ ਜਿੰਦਗੀ
« on: December 28, 2011, 10:32:06 AM »
ਜਿੰਦਗੀ ਨਾ ਸਿਰਫ ਕੁੱਤੀ ਆ,,,,,

ਸਗੋਂ ਸਾਲੀ ਨਾਲ ਕਤੂਰੇ ਵੀ ਲੈ ਕੇ ਆਉਂਦੀ ਆ____  :D:

46
Shayari / ਪੰਜਾਬੀ ਬੋਲਣ ਵਾਲੇ
« on: December 26, 2011, 09:59:56 AM »
ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲਿਆਂ ਨੂੰ, ...
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ

47
Love Pyar / ਗਲਤੀ
« on: December 24, 2011, 08:15:36 AM »
ਗਲਤੀ ਉਹਨੇ ਵੀ ਕੀਤੀ, ਮਾਫ ਮੈਥੋਂ ਵੀ ਨਾ ਹੋਇਆ,.
ਪਿਆਰ ਉਹਨੇ ਵੀ ਨਾ ਕੀਤਾ, ਨਿਭਾ ਮੈਥੋਂ ਵੀ ਨਾ ਹੋਇਆ,.
ਯਾਰੀ ਸੀ ਸਾਡੀ ਗਲਾਸ ਕੱਚ ਦਾ.. ਉਹਨੇ ਹੱਥੋ ਛੱਡ ਦਿੱਤਾ ਫੜ ਮੈਥੋਂ ਵੀ ਨਾ ਹੋਇਆ..

48
Love Pyar / ਬਚਪਨ ਤੋਂ dil ਸਾਫ
« on: December 24, 2011, 03:05:19 AM »
ਉਂਝ ਹੀ ਰੱਖਦੇ ਰਹੇ ਬਚਪਨ ਤੋਂ dil ਸਾਫ ਅਸੀਂ
ਪਤਾ ਨਹੀਂ ਸੀ ਕੇ ਕੀਮਤ ਤਾਂ ਚੇਹਰੇਆਂ ਦੀ ਪੈਂਦੀ ਹੈ dil ਦੀ ਨਹੀ .

49
Love Pyar / ਕੋਈ ਦਰਦ ਕਿਸੇ ਦਾ ਕੀ ਜਾਣੇ
« on: December 24, 2011, 03:02:32 AM »
ਕੋਈ ਦਰਦ ਕਿਸੇ ਦਾ ਕੀ ਜਾਣੇ,__ ਜੀਹਨੂੰਚੋਟ
ਲੱਗੇ ਓਹ ਹੀ ਜਾਣੇ --•
•--ਦਿਲ ਦੇਈਏ ਐਸੇ ਦਿਲਬਰ
ਨੂੰ ,__ਜਿਹੜਾ ਦਰਦ ਵੰਡਾਉਣਾ ਵੀ ਜਾਣਾ

50
Love Pyar / ਤੇਰੀ ਉਡੀਕ
« on: December 24, 2011, 03:01:21 AM »
♥ ਦਿਨ ਚੜਕੇ ਛਿਪ ਜਾਂਦਾ ,__
ਤੇਰੀ ਯਾਦ ਨਹੀ ਕਦੇ ਛਿਪਦੀ --•
•--ਅਸੀ ਅੱਜ ਵੀ ਉਡੀਕ ਰਹੇ,__
ਤੇਰੀ ਉਡੀਕ ਨਹੀ ਕਦੇ ਮੁੱਕਦੀ ♥

51
Love Pyar / ਦਿਲ ਤੇ ਜ਼ੁਲਮ
« on: December 24, 2011, 03:00:00 AM »
ਜਿਸ ਦਿਲ ਵਿੱਚ ਸੱਜ਼ਣਾ ਵਸ ਜਾਈਏ, ਉਸ
ਦਿਲ ਤੇ ਜ਼ੁਲਮ
ਕਮਾਈਦਾ ਨਹੀ--•
•-- ਜਦੋ ਪਿਆਰ ਕਿਸੇ ਨਾਲ
ਪਾ ਲਈਏ ,ਉਹਨੂੰ ਇਕੱਲਿਆ ਛੱਡ ਕੇ
ਜਾਈਦਾ ਨਹੀ ♥...

52
Love Pyar / ਪਸੰਦ
« on: December 24, 2011, 02:58:57 AM »
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ
ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ
ਮਰਦੇ ਹਾਂ!

53
ਕੋਈ ਪੁਛਦਾ ਹੇ ਕਿ GoD,ਅੱਲਾ,ਭਗਵਾਨ ਤੇ ਵਾਹਿਗੁਰੂ ਵਿੱਚ ਕੀ ਫਰਕ ਹੇ ਤਾ ਮੇ ਜਵਾਬ ਦਿੰਦਾ ਹਾ,
“ਉਹ ਹੀ ਫਰਕ ਹੇ ਜੋ Mom, ਅੰਮੀ,ਮਾਂ,ਤੇ ਬੇਬੇ ਵਿੱਚ ਹੇ

54
ਜਿੰਦਗੀ ਚ ਦੁਖ_ ਤੇ _ਜੰਗਲਾਂ ਚ ਰੁਖ ਕਦੇ ਨ੍ਹੀ ਮੁਕਦੇ________
ਕਿਹੋ ਜਿਹੇ ਮੋੜ ਤੇ ਖੜ ਗਈ ਏ ਜਿੰਦਗੀ___ ਮਰ ਵੀ ਨੀ ਸਕਦੇ__ਤੇ ਜਿਉਣ ਦਾ ਵੀ ਇਰਾਦਾ ਨੀ__

55
Love Pyar / ਜੱਗ ਹੋਵੇ ਜਾਂ ਸਮਸ਼ਾਨ ਹੋਵੇ
« on: December 24, 2011, 02:40:36 AM »
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ>>ਕੀਤਾ ਸਾਂਝਾ ਹਰ ਅਰਮਾਨ ਹੋਵੇ>> ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ >> ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ ♦:::♦

56
Love Pyar / ਤੇਰੇ ਤੋਂ ਬਿਨਾਂ
« on: December 24, 2011, 02:38:38 AM »
ਮੈ ਕਿਹਾ...
ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ
ਉਹ ਹੱਸ ਕੇ ਕਹਿੰਦੀ....
ਜਦ ਮੈਂ ਨਹੀ ਸੀ ਉਦੋਂ ਵੀ ਤਾਂ ਜਿਉਦਾ ਸੀ....
ਤਾਂ ਮੈਂ ਸੋਚਿਆਂ......ਗੱਲ ਤਾਂ ਕੁੜੀ ਦੀ ਠੀਕ ਵਾ.....
ਮੈਂ ਸਾਲ਼ੀ ਐਵੈ ਟੈਨਸਨ ਲਈ ਆਂ.....

57
Love Pyar / ਯਾਰੀ
« on: December 24, 2011, 02:37:21 AM »
ਯਾਰੀ ਤੇਰੀ ਦਾ ਮਣਕਾ - ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ ,
ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ ,

ਤੇਰੇ ਵੱਟੇ ਚਾਹੇ ਸਾਨੂੰ ਰੱਬ ਮਿਲਜੇ ,
ਪਰ ਸੱਜਣਾ ਅਸਾਂ ਨੀ.... ਯਾਰ ਵਟਾਉਣਾ ਏ |

58
Love Pyar / ਯਾਰੀ ਗਮਾਂ ਦੀ
« on: December 24, 2011, 02:35:24 AM »
♥ ਯਾਰੀ ਗਮਾਂ ਦੀ ਇੱਥੇ ਨਾ ਮੁੱਕ ਜਾਵੇ -•
•-- ਤੇਰੇ ਬਿਨਾ ਸਾਡੀ ਜਿੰਦ ਨਾ ਮੁੱਕ ਜਾਵੇ --•
•--- ਜੇ ਮਿਲਨਾ ਤਾਂ ਜਲਦੀ ਮਿਲ ਜਾਵੀ --- !
•---- ਕਿਤੇ ਤੇਰੀ ਉਡੀਕ ਚ ਜਿੰਦ ਨਾ ਮੁੱਕ ਜਾਵੇ ♥

59
Love Pyar / ਬਾਪ ਮਾਣ ਕਰੇ ਪੁਤਰਾ ਦਾ
« on: December 24, 2011, 02:34:05 AM »
ਬਾਪ ਮਾਣ ਕਰੇ ਪੁਤਰਾ ਦਾ ,
ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ ,
ਪੁਤਰ ਭਾਵੇ ਜਮਾਨੇ ਦਾ VeLLy ਹੋਵੇ
ਰਹਿਦਾ ਬਾਪ ਦੇ ਪੈਰ ਦੀ ਖਾਕ ਵਰਗਾ.........

60
Love Pyar / ਦਿਲ ਤੜਫਣ ਲੱਗਾ
« on: December 24, 2011, 02:32:48 AM »
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ_____
_____ਨਾਲ ਬੀਤਾਏ ਪੱਲ ਫੇਰ ਯਾਦ ਆੳਣ ਲੱਗੇ,,,
ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ______
____ਅਸੀ ਭਿੱਜੀਆਂ ਅੱਖਾ ਨਾਲ ਫਿਰ ਮੁਸਕਰਾਉਣ ਲੱਗੇ...:

Pages: 1 2 [3] 4