December 04, 2024, 03:44:58 AM

Show Posts

This section allows you to view all posts made by this member. Note that you can only see posts made in areas you currently have access to.


Topics - Oн ν кєнηɗι נαтт gнαιηт αα

Pages: 1 [2] 3 4
21
Love Pyar / mar jana
« on: July 26, 2012, 01:12:18 PM »
ਤੂੰ ਲਗਦਾ ਬਾਜ਼ੀ ਜਿੱਤਣੀ ਏਂ , ਅਸੀਂ ਲਗਦਾ ਸਭ ਕੁਝ ਹਰ ਜਾਣਾ ,
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ ,

ਤੂੰ ਇੱਕ ਦੋ ਵਾਪਸ ਲੈ ਲੈ ਨੀਂ , ਤੇਰੀ ਕ੍ਰਿਪਾ ਨਾਲ ਇਲਜ਼ਾਮ ਬੜੇ ,
... ਤੂੰ ਜ਼ੁਲਮਾਂ ਲਈ ਮਸ਼ਹੂਰ ਬੜੀ , ਅਸੀਂ ਯਾਰੀ ਲਈ ਬਦਨਾਮ ਬੜੇ ,
ਤੇਰਾ ਵਿਚ ਕਾਤਿਲਾਂ ਨਾਮ ਹੋਊ , ਅਸੀਂ ਵਿਚ ਆਸ਼ਕਾਂ ਕਰ ਜਾਣਾ ,
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ ,

ਤੇਰੇ ਦਿਲ ਦਾ ਵਿਹੜਾ ਤੰਗ ਜਿਹਾ , ਮੈਨੂੰ ਲਗਦਾ ਨਹੀਓਂ ਥਾਂ ਮਿਲਣੀ ,
ਤੇਰੀਆਂ ਸੰਘਣੀਆਂ ਜ਼ੁਲਫ਼ਾਂ ਦੀ , ਹੈ ਹੋਰ ਕਿਸੇ ਨੂੰ ਛਾਂ ਮਿਲਣੀ ,
ਮੈਂ ਔੜਾਂ ਮਾਰੇ ਰੁੱਖ ਜਿਹਾ, ਰੋਹੀਆਂ ਦੇ ਵਿਚ ਸੁੱਕ ਸੜ ਜਾਣਾ ,
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ ,

ਕੁਝ ਗਮ ਸਾਨੁੰ ਰੁਜ਼ਗਾਰਾਂ ਦੇ , ਕੁਝ ਤੇਰੇ ਝੇੜਿਆਂ ਖਾ ਜਾਣਾ
ਆਪਣੇ ਪਿੰਡ ਤੋਂ ਸ਼ਹਿਰ ਤੇਰੇ ਦੇ ਵੱਜਦੇ ਗੇੜਿਆ ਖਾ ਜਾਣਾ ,
****jatt**** ਨੇ ਮਰਨਾ ਏਂ , ਪਰ ਦੋਸ਼ ਤੇਰੇ ਸਿਰ ਧਰ ਜਾਣਾ
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ

22
Love Pyar / sajjna
« on: July 26, 2012, 01:08:09 PM »
ਛੱਡ ਦਿਲ ਮਿਲਾ ਕੇ ਕੀ ਲੈਣਾ ਤੂੰ ਹੱਥ
ਮਿਲਾਉਂਦਾ ਰਹਿ ਸੱਜਣਾ ,
ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ
ਨਿਭਾਉਂਦਾ ਰਹਿ ਸੱਜਣਾ ,
ਇੱਥੇ ਬੜੇ ਖੁਦਾ ਨੇ ਜਿੰਨਿਆਂ ਨੂੰ ਤੂੰ
ਮਰਜ਼ੀ ਮੱਥਾ ਟੇਕੀ ਜਾ ,
ਇਸ ਮੁਫ਼ਤ ਦੇ ਕੂੜ ਤਮਾਸ਼ੇ ਨੂੰ ਖਾਮੋਸ਼ ਨਜ਼ਰ ਨਾਲ
ਵੇਖੀ ਜਾ ,
ਹੈ ਪਰਦਾ ਚੁੱਕਣਾ ਜੁਰਮ , ਝੁਠ ਤੇ
ਪਰਦਾ ਪਉਂਦਾ ਰਹਿ ਸੱਜਣਾ ,
ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ
ਨਿਭਾਉਂਦਾ ਰਹਿ ਸੱਜਣਾ ,
ਹੱਸ - ਹੱਸ ਕੇ ਮਿਲਦੇ ਗਲ ਜਿਹੜੇ , ਗਲ ਉਹੀਓ
ਆਖਿਰ ਘੁੱਟਦੇ ਨੇ ,
ਗੈਰਾਂ ਤੋਂ ਲੋੜ ਨਹੀਂ ਡਰਨੇ ਦੀ , ਆਪਣੇ ਹੀ ਅੱਜ
ਕੱਲ੍ਹ ਲੁਟਦੇ ਨੇ
ਬੁੱਕਲ ਦੇ ਸੱਪਾਂ ਡੱਸ ਜਾਣਾ , ਲੱਖ ਦੁੱਧ
ਪਿਆਉਂਦਾ ਰਹਿ ਸੱਜਣਾ
ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ
ਨਿਭਾਉਂਦਾ ਰਹਿ ਸੱਜਣਾ ,
ਇੱਥੇ ਹਰ ਕੋਈ ***jatta*** ਸਾਧ ਬਣੇ , ਤੇ ਦੂਜੇ
ਨੂੰ ਪਿਆ ਚੋਰ ਕਹੇ ,
ਇੱਥੇ ਦਿਲ ਅੰਦਰ ਗੱਲ ਹੋਰ ਰਹੇ , ਪਰ ਬੁੱਲ੍ਹਾਂ ਤੇ
ਗੱਲ ਹੋਰ ਰਹੇ ,
ਮੂੰਹ ਰਾਮ ਬਗਲ ਵਿੱਚ ਛੁਰੀਆਂ ਨੇ , ਤੂੰ ਜਿਗਰ
ਬਚਾਉਂਦਾ ਰਹਿ ਸੱਜਣਾ
ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ
ਨਿਭਾਉਂਦਾ ਰਹਿ ਸੱਜਣਾ ,

23
Love Pyar / aashiqa di jaan te
« on: July 26, 2012, 01:05:25 PM »
ਪਈਆਂ ਜੋ ਬਲਾਵਾਂ ਗਲੋਂ ਕਦੇ ਵੀ ਨੀ ਲਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਵਿਹਲੇ ਟਾਈਮ ਬਣੀਆਂ ਜੋ ਮੂਰਤਾਂ ਨੇ ਮਾਰਨਾ ,
ਕਾਲਜੇ ਨੂੰ ਛਿੱਲਦੀਆਂ ਸੂਰਤਾਂ ਨੇ ਮਾਰਨਾ ,
ਲਿਸ਼ਕਣ ਬਿਜਲੀਆਂ ਕਿਸੇ ਤੇ ਤਾਂ ਪੈਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਚਾਹ ਥਾਵੇਂ ਲਹੂ ਪੀਣ ਅਜਬ ਪਰਾਹੁਣੀਆਂ ,
ਫੁੱਲਾਂ ਜਿਹੇ ਚਿਹਰੇ ਰਾਹੀਂ ਸੂਲਾਂ ਨੇ ਵਿਛਾਉਣੀਆਂ ,
ਸਖ਼ਤ ਦੁਵਾਈਆਂ ਭਲਾ ਸੂਤ ਕਿਹਨੂੰ ਬਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਆਸ਼ਕਾਂ ਦੇ ਬਾਝੋਂ ਕੌਣ ਹਾਉਕਿਆਂ ਨੂੰ ਮਿਣਦਾ ,
ਧੂੜ ਕੌਣ ਫੱਕੇ , ਹੰਝੂ ਤਾਰੇ ਕੌਣ ਗਿਣਦਾ ,
ਸੋਹਣਿਆਂ ਦੇ ਵਾਸਤੇ ਲੜਾਈਆਂ ਮੁੱਲ ਲੈਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਜਾਂ ਬੰਦਾ ਤੱਦੀਆਂ ਨੂੰ ਖਿੜੇ ਮੱਥੇ ਸਹਿ ਜਾਏ ,
ਜਾਂ ਫਿਰ ****jatt**** ਵਾਂਗੂੰ ਪਾਸੇ ਹੋ ਕੇ ਬਹਿ ਜਾਏ ,
ਮਿੱਟੀ ਦੀਆਂ ਬਾਜ਼ੀਆਂ ਤਾਂ ਢਹਿਣੀਆਂ ਹੀ ਢਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ

24
Love Pyar / piche ki bachda
« on: July 26, 2012, 01:01:38 PM »
ਯਾਰੀ ਵਾਲੇ ਖਾਤੇ ਵਿੱਚੋਂ ਸ਼ਿਕਵੇ ਲੜਾਈਆਂ ਦਾ
ਹਿਸਾਬ ਕੱਢ ਦੇਈਏ, ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਬਾਕੀ ਜ਼ਿੰਦਗੀ ਤਾਂ ਐਵੇਂ ਬੋਝ ਜਿਹਾ ਢੋਣਾ ਏ ,
ਸੋਲ੍ਹਵੇਂ ਤੋਂ ਵੀਹਵੇਂ ਤੱਕ ਹੋ ਲੈਂਦਾ ਹੋ ਹੋਣਾ ਏ ,
ਕੀਮਤੀ ਵਰੇਸ ਇਹਨੂੰ ਯਾਦਾਂ ਵਿੱਚੋਂ ਆਖ ਕੇ ,
ਖਰਾਬ ਕੱਢ ਦੇਈਏ, ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਸੋਹਣੇ ਚਿਹਰੇ ਖਿੜੇ ਹੋਏ , ਹਾਸਿਆਂ ਦਾ ਮੁੱਲ ਏ ,
ਬੁੱਲ੍ਹਾਂ ਉੱਤੇ ਨੱਚਦੇ, ਦਿਦਾਸਿਆਂ ਦਾ ਮੁੱਲ ਏ ,
ਆਸ਼ਕਾਂ ਦੀ ਅੱਖ ਵਿੱਚ , ਰਹਿਣ ਵਾਲੇ ਸੋਹਣਿਆਂ ਦੇ,
ਖਾਬ ਕੱਢ ਦੇਈਏ , ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਗੱਲ ਕਰੋ ਉਨ੍ਹਾਂ ਦੀ ਜੋ ਦਿੰਦੀਆਂ ਸਰੂਰ ਨੇ ,
ਕਈ ਥਾਵਾਂ ਕੁੱਝ ਗੱਲਾਂ ਨਾਲ ਮਸ਼ਹੂਰ ਨੇ,
ਸ਼ਹਿਰ ਲਖ਼ਨਊ ਵਿੱਚੋਂ ਸ਼ਾਇਰੀ, ਸ਼ਰਾਬ ਤੇ
ਨਵਾਬ ਕੱਢ ਦੇਈਏ ਪਿੱਛੇਂ ਕੀ ਬੱਚਦਾ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,

25
Shayari / teri yaad
« on: July 26, 2012, 12:56:00 PM »
ਤੇਰੀ ਯਾਦ ਵਾਲੀ ਸਾਹਮਣੇ ਕਿਤਾਬ ਹੁੰਦੀ ਏ,
ਤੇਰੇ ਰੰਗ ਜਹੀ ਹੱਥਾਂ 'ਚ ਸ਼ਰਾਬ ਹੁੰਦੀ ਏ,
ਸਾਡਾ ਦਿਨ ਤਾਂ ਇਕੱਲਿਆਂ ਦਾ ਟੱਪ ਜਾਂਦਾ ਏ,
ਰਾਤ ਲੰਘਦੀ ਏ ਕਿਨਿਆਂ ਸਹਾਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,
ਤੈਨੂੰ ਕਿਦਾਂ ਕੋਈ ਸਾਡੇ ਤੋਂ ਪਿਆਰਾ ਹੋ ਗਿਆ,
ਗੱਲਾਂ ਵਾਲੀਏ ਨੀ ਵਾਦਾਂ ਤੇਰਾ ਲਾਰਾ ਹੋ ਗਿਆ ,
ਅਸੀਂ ਵੈਰੀਆਂ ਦੇ ਨਾਲ ਵੀ ਨਾ ਕਰ ਸੱਕੀਏ,
ਜਿਹੜੀ ਕਰ ਗਏ ਤੂੰ ਆਪਣੇ ਪਿਆਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,
ਤੇਜ਼ ਹਵਾ 'ਚੋਂ ਗੁਵਾਚਾ ਤੇਰਾ ਹਾਸਾ ਲੱਭੀਏ ,
ਜੀਨੇਂ ਮਾਰਿਆ ਏ ਫੇਰ ਉਹ ਦਿਲਾਸਾ ਲੱਭੀਏ,
ਕਹਿਣ ਪਾਗਲ, ਅਵਾਰਾ, ਝੱਲਾ, ਮੱਜ਼ਨੂੰ, ਸ਼ੁਦਾਈ,
ਨਾਮ ਕਿਨੇਂ ਜੁੜ ਜਾਦੇਂ ਤੇਰੇ ਮਾਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,
ਧੂੜ ਉਡਦੀ 'ਚੋਂ ਸਦਾ ਤੇਨੂੰ ਵੇਖ ਲਈਦਾ ,
ਤੇਰੇ ਪਿੰਡ ਵਾਲੇ ਰਾਹ ਨੂੰ ਮੱਥਾ ਟੇਕ ਲਈਦਾ,
ਜਿਸ ***jatt*** ਨੂੰ ਸੀ ਰੁਖਾਂ ਤੇ ਘੁਮੰਡੀ ਦੱਸਦੀ,
ਓਹਦੀ ਦੇਖ ਕਿਦਾਂ ਨਿੱਭੀ ਜਾਂਦੀ ਸਾਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,

26
Shayari / bappu kis vaste !!!!
« on: July 15, 2012, 01:24:10 PM »
ਬਾਪੂ ਕਿਸ ਵਾਸਤੇ ਲੱਗਾ ਬਣਾਉਣ ਕਹੀਆਂ ਤੇ ਰੰਭੇ ?
ਹੱਥ ਕੰਮ ਨੂੰ ਹੁਣ ਕੋਈ ਲਾਉਂਦਾ ਹੀ ਨਹੀਂ !
ਮੁੰਡੇ ਲਾ ਐਨਕਾਂ ਚੜ੍ਹ ਜਾਂਦੇ ਬੁਲਟ ਉੱਤੇ !
ਹਲ ਖੇਤਾਂ ਵਿੱਚ ਕੋਈ ਚਲਾਉਂਦਾ ਹੀ ਨਹੀਂ !

ਡੱਕਾ ਭੰਨ ਕੇ ਦੂਹਰਾ ਨਹੀਂ ਕੋਈ ਕਰਦਾ !
ਬਜ਼ੁਰਗ ਖੇਤਾਂ ਵਿੱਚ ਧੱਕੇ ਖਾਈ ਜਾਂਦੇ !
ਪੁੱਤ Pizza, Burger ਖਾਂਦੇ ਕੁੜੀਆਂ ਨਾਲ ਬਹਿ ਕੇ !
ਮਾਪੇ ਆਚਾਰ - ਗੰਡੇ ਨਾਲ ਵਕਤ ਲੰਘਾਈ ਜਾਂਦੇ !
ਓਦਾਂ ਡੌਲਿਆਂ ਤੇ ਵਾਹੇ ਸ਼ੇਰ ਇਹਨਾਂ !
ਪਵੇ ਕੰਮ ਕਰਨਾ ਤਾਂ ਮੇਰੇ ਵਰਗੇ ਸਾਹੋ-ਸਾਹੀ ਹੋ ਜਾਂਦੇ !
5min ਵੀ ਕਹੀ ਨੀਂ ਚਲਾ ਸਕਦੇ !
ਰੱਖ ਢਾਕਾਂ (ਲੱਕ) ਤੇ ਹੱਥ ਖਲੋ ਜਾਂਦੇ !
ਖੇਤਾਂ ਵਿੱਚ ਫਿਰਦੇ ਅੱਜ ਕੱਲ ਭਈਏ !
ਅਨਪੜ ਬਜੁਰਗਾਂ ਨਾਲ ਹਿੰਦੀ ਉਹ ਮਾਰੀ ਜਾਂਦੇ !
ਪੁੱਤ ਡਿਸਕੋ ਕਲੱਬ 'ਚ ਕਰੇ ਹਾਏ ਹੈਲੋ !
ਘਰਦੇ ਚੁੱਕ ਕਰਜਾ ਵਕਤ ਗੁਜਾਰੀ ਜਾਂਦੇ !
ਜੱਟ, ਸਰਦਾਰ, ਪੰਜਾਬੀ ਗੱਭਰੂ, ਸ਼ੇਰ ਪੰਜਾਬੀ ,
ਮੋਟਰਸਾਈਕਲ, ਗੱਡੀਆਂ ਤੇ ਲਿਖਿਆ ਰਹਿ ਜਾਣਾ !!!

27
Shayari / palle labh haniya v bhut ne
« on: July 14, 2012, 12:55:53 PM »
Dukh v bathere preshaniyan v bahut ne,
palle wich laabh bade haaniyan v bahut ne,

bai tangi te garibi thalle dabiyan hee beet gayian
jag utte aisiyan jawaniyan v bahut ne,

oh changa hove je tu koi jakham v de deve,
teriyan asaan te mehrabniyan v bahut ne,

bai thode bahute shayad asi sache suche hovange v,
par sadyaan dilaan ch be-imaaniyan v bahut ne,

oh jatt chauhnda ishqe ch navi chot khani koi,
unj bhanve pehliyan nishaniyan v bahut ne...

28
Pics / lvalo jhona :P
« on: June 25, 2012, 05:03:46 AM »
bhaiya di ghat krke hun gorya ton lavaya ja reha jhona  :D: :D: :D: :D:

29
Gup Shup / jo khandi c sletiya ...
« on: June 10, 2012, 12:16:19 PM »
pinder ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ... ਪੁੱਠਾ ਕਾਇਦਾ ਫੜਕੇ ਤੇ ਬਿਹੰਦੀ ਸੀਗੀ ਟਾਟ ਤੇ...
"NOSE" ਉੱਤੇ ਬੈਠੀ ਿਜਹੜੀ ਮੱਖੀ ਨਹੀ ਸੀ ਡਾਉਣ ਜੋਗੀ., ਪਾਸ ਵੀ ਜੇ ਹੁੰਦੀ ਸੀ ਤਾਂ,ਿਮਤਰਾਂ ਦੀ ਆਸ ਤੇ...
ਝੱਗੇ ਨਾ "MUH" ਿਜਹਦਾ ,ਪੂੰਝਦੇ ਰਹੇ ਸਾਂ ਕਦੇ... ਿਸਆਹੀ ਡੋਲੀ ਰੱਖਦੀ ਸੀ, claass ch ਫਰਾਕ ਤੇ..
ਅੱਜ ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ... ਐਟ-ਦੈਟ-ਵੈੱਲ-ਸ਼ੈੱ ਲ ਬੜਾ ਕੁਝ ਬੋਲਦੀ...
ਹੁਣ ਤੇ U.K ਸਾਰਾ ਅੱਗੇ ਲਾਈ ਿਫਰਦੀ ਆ... ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ...,,  :D: :D: :hehe:

30
Gup Shup / hate cid
« on: June 05, 2012, 02:30:55 AM »
Why I Hate C.I.D.:
'
An Example:
LADY: Rahul Mera Bhai Tha
'
... DAYA: Kya? Rahul Tumhara Bhai
Tha?
'
LADY: Ha, Rahul Mera Bhai Tha
'
ABHIJEET: Rahul Sach me Tumhara
Bhai Tha???
'
LADY: Ha Sir...Wo Mera Bhai Tha.
'
ACP: My God, tum rahul ki bahan ho. .:  :D: :D: :D:

31
Gup Shup / ultimate insult
« on: June 05, 2012, 02:28:37 AM »
Ultimate Beizzati.....!
.
Garmi me bus stop pe 20 log bus
ka intzar kar rahe the
.
. .
.
1 bhikhari aaya
sabse ek ek rupiya lekar AUTO me
bethkar chala gaya !!  :D: :D: :D:

32
Gup Shup / fight
« on: June 05, 2012, 02:23:48 AM »
Bahu- maa ji kal raat meri unse
ladai ho gayi
Saas- koi bat nahi pati patni me
itna to hota hi he
Bahu- ji wo sab to thik he par ab
.
Laash ka kya karu   :D: :D: :D:

33
Gup Shup / maro ya bacho !!!
« on: June 05, 2012, 02:11:12 AM »
1 ldka tha diwna sa..1 ldki thi
dewni si..ldke ne ldki ko FaceBook
pr frnd requst send ki
vo aps me din bhr cht krne lge..
baad me ldki ne uska phne
no.liya.. Fir vo msg send krne lge
or rat me phne par baat krne lge..
aftr 6mnths ldke ko ldki se pyar
ho gya or ldki ko b use pyr ho gya
aftr 1yr ldke ne ldki ko kisi or ke
sath ghumte huye dekha..
ldke se ye sdma brdasht ni hua.
deprssion me akr vo suicide krne
ke liye terrace pe chda or chlang
lga di
lekin usi wkt shktiman waha se ja
rha tha kya shktiman use bcha
pyega?
janne ke liye dekhiye shkti shkti
shktimaan..shkt i shkti
shktimaan..  :D: :D: :D:  :laugh: :laugh:

34
sab ton pehla ta sasri kal mere valo sab nu hath te pair done jod k j fir v ghat gyi ta gode v nal jod lena :hehe:
vese tusi mainu jade hi ho k main tuhada apna, j jande hi o ,fer mainu ki lod aa dasan di :D: chalo mudde te aune aa ji hun,
aah sab ton pehla tan thnx mere walo sab nu jina bhai veera  te bibiya ne sada sath dita te sano unban kron ch help kiti a,
aah sandhu saab da bahut dhanwad aa mere walo gode gode :hehe: ehna da viseh jogdan aa bai thnwad aa tera dilo :hug:
baikia da v g gode te kuhniya nal dhanwad aa,gussa na kr jaeyo j koi reh gya,te jehde sade against c,ohna da main thnx krna
nahi sikheya par fir v kr dina chlo,thnx tuhada v, par sandhu saab da tera ik vari fer thnx :laugh: jive tournament te kise
da visesh sanmaan krde hunde aa tera v bai oda e aa,tenu chwanprash da dabba gift krn nu jee krda mera sachi dharm nal :D:
janta sano sza bdi lambi hogi c yar,mainu te jatt nu :hehe: chal koi na hun aa gye
apa, par mainu jma ni dukh hoyea ohne din :D: apa ni jma v vehle rahe aah 13,14 din,,main ta vich di scootra da kamm sikhan
lag gya c,baki jatt bai nu puch leo,eh v hath kale e kari rakhda c engine kholi firda hunda c tractra de :laugh: baki nha v
time nal e lende c hun,sachi saban nal libad k bda njara aya 10,12 din :hehe: main taa aa
gya ure,aah jatt v aunda e hona bas,shyed kite traffic ch fas gya hona :D: baki ji ehna dina ch sano fyda bahut
ho gya,main v bappu nal smack vech k  bahut kamai krli, chalo hun main kise da jyada sir ni khana chaunda is layi sab jane wc
 krdo sada,ajo bai sohniya jehiya kudiya 2,4 ribbaan leke khado sade muhre :laugh: baki apa hun sab nu party deni aa khushi ch
par bai g kharcha sab da avda avda huga. :D: baki chalo jive haiga chali janda,te chalai chalo, ehdo baad mainu gal ni aundi
eni meri baat utto pegi raat :laugh: baki kde fer shi hun lagatar pj te gaah payi e jana apa. :D: vese kde kade main gusse ch
aake soch lena jatt bai k khud nu khatam kr layie.par fer main thande dimag nal sochda k india ch ta shera di ginti agge hi
bahut ghat aa :laugh: :D: shi keha na bai :hehe: :D:  chalo g the end, thnxxx , :laugh:


bakia da v sab da thnk u aa g dilo,sadi help krn walya nu end ch fer,, koi gussa na kreo,naam bahut aa so likh ni sakda ehne :hehe:
so tussi aap hi apne apne thnx pachan k apne jholeya ch paa leo :laugh: rabb rakha

viche ptandra ne sahib nu chak k bahr mareya,vichara oh v kandha ch vajda firda c baad ch  :D: :D: chal koi na bai sahib tu v aja hun  :D:

35
Gup Shup / atamhateya
« on: May 19, 2012, 09:46:47 AM »
omg jatt fer aa gya ik var atamhateya te bhashan de reha c
atamhateya gandi baat hai
atamhateya kayar lok krte hai
atamhateya bevkoof lok krte hain jine koi smj nahi hoti
atamhateya sali itni buri baat hai
k
is se acha sala aadmi apne aap ko goli mar layea ,par  atamhateya na kre
  :D: :D: :D:  :laugh:

36
Pics / sukha.. lol
« on: May 13, 2012, 11:18:40 PM »
aah dekho g sade pind kudi fdi aa sukha maldi muh ban ke  :D: :D: :D:

37
Lyrics / honey singh de chele dyan den...
« on: May 07, 2012, 02:57:13 AM »
writter ਨੇ ਗੀਤ ਲਿਖੇ ਗਾਉਣ ਵਾਲਾ ਗਾਏ
ਨਾਲ ਬਹ ਬਹ zanjeer(album) ਦੇ rap ਲਿਖਾਏ
ਕਿਓੁ ਤੇਨੂੰ(hny singh) ਤਾ ਯਾਦ e ਹੁਣਾ
k writter ਨੇ ਗੀਤ ਲਿਖੇ ਗਾਉਣ ਵਾਲਾ ਗਾਏ
ਨਾਲ ਬਹ ਬਹ zanjeer(album) ਦੇ rap ਲਿਖਾਏ
ਪੈਸੇ ਲੇਕੇ ਵੀ ਤੂੰ(hny singh) ਸਾਡਾ tejaab(upcming album) ਨਾ ਬਨਾਇਆ
ਬਸ ਗੰਦੇ ਗਾਣਿਆ ਦੀ ਸਦਾ ਪਹਿਲ ਦੇਖਾਈ
ਦੁਖ ਲਗਦਾ ਬੜਾ ਤੇ ਫਿਰ ਰੂਹ ਕੁਰਲਾਉਂਦੀ
teejaab ਨਾਲ ਕਿਹਾ ਤੇਨੂੰ(hny singh) image ਸੁਧਾਰ ਲੈ
ਲਾਗਾ ਜੋ ਗੰਦ ਕਾਕਾ(hny singh) ਨੇਕੀ ਕਰ ਝਾੜ ਲੈ
ਗੰਦ ਗਾਉਣ ਵਿਚ ਕਾਕਾ(hny singh) ਛੱਡੇ ਕੋਈ ਟਿਲ ਨਾ
ਚਕੋ ਚਕੋ ਚਕੋ ਕੁਝ fresh ਨਹੀਓ ਮਿਲਣਾ
ਅਕਲ ਦੇ ਅੰਨੇ(hny singh) ਥੋੜa ਧਿਆਨ ਤੇ ਧਰ
ਮਾਂ ਭੈਣ ਪੀਓ ਜੀਜe ਦੀ ਤੂ ਇਜ਼ਤ ਤਾ ਕਰ
ਸਬ ਦਿਯਾ ਧੀਆ ਭੇਣਾ ਚਰਿਤਰਹੀਨ ਤੂੰ(hny singh) ਕਹਿੰਦਾ
ਦੁਨੀਆ ਅੱਖ ਬੰਦ ਕਰ ਦੇਖ ਹੱਸੀ ਜਾ ਰੱਹੀ a
ਕੋਈ frst hand ਹੇਨੀ ਕਾਕਾ(hny singh) ਇਹੋ ਜਿਹੇ ਗੀਤਾ ਉੱਤੇ
ਆਪਣੀਆ ਭੈਣਾ ਨਾਲ ਨੱਚੀ ਜਾ ਰਹੀ ਅੇ
ਕਿਉਕਿ ਜਿਆਦਾਤਰ ਭੋਲੇ ਲੋਕ tv ਅੱਗੇ ਬੈਠੇ ਮਾਸੁਮ ਕਬੁੱਤਰ ਵਾਂਗ ਆਹ ਸੋਚਦੇ ਨੇ
ਕਿਸੇ hooooooooooooooooooooooor ਦੀ ਭੈਣ ਨੂੰ ਕਿਹਾ ਹੋਣਾ ਮੇਰੀ ਨੂੰ ਤਾ ਕਿਹਾ ਨਈ
... ਛੱਡ
kaljug aaa
ਹਰ ਜਮਦੇ 5abi ਵਿਚ atitutte ਹੁੰਦਾ
ਓਹ ਉਨੀ ਦੇਰ ਰਹਿੰਦਾ ਜਿਨੀ ਦੇਰ ਓਹ ਜਿਓਦਾ
ਦੇਸੀ ਬੰਦੇ ਜਜ਼ਬਾਤੀ ♥ ਤੇ ਹਾਂ ਕਮ ਲੈਦੇ
ਚੁਹਾ(hny singh) ਹਾਥੀ ਨਾਲ ਖੇਡੇ ਅਸੀ ਕੁਝ ਨਹੀਓ ਕਹਿੰਦੇ
ਚੁਹਾ(hny singh) ਹੱਦੋ ਟੱਪ ਜਾਵੇ firrrrrrrrrrrrrrrrrrrrrrrr
ਕਾਕਾ(hny singh) ਪਿੰਜਰ ਹੀ ਰਹਿੰਦੇ
ਕਿਉਕਿ ਬੜੇ ਆਏ ਗਏ ਬਣ ਬਣ ਕੇ star
ਜਿਹੜੇ ਹੋਸ਼ੇ ਹੋ ਕੇ ਚੱਲੇ ਡਿਗੇ ਓਹੀ(hny singh) ਮੁੰਹ ਦੇ ਭਾਰ
ਓਹੀ ਸਦਾ ਤੱਕ ਰਹਿੰਦੇ ਜਿਹਦੇ ਪੈਰ ਧਰਤੀ teeeeeeeeeeeeeeee
ਚੀਜ਼ਾ ਵਰਤੀ ਦੀਆ ਛੋਟੇ(hny singh) ਯਾਰ ਨਹੀ ਵਰਤੀ ਦੇ

38
Pics / talent ????
« on: May 02, 2012, 01:44:45 AM »
aah dekh lao g ,keho keho  jehe talent payi firde aa lok :hehe:

39
Pics / ki eh sahi hai ?????
« on: April 30, 2012, 09:46:30 AM »
ਕੀ ਇਹ ਮੱਸੇ ਰੰਘੜ ਨਾਲੋਂ ਘੱਟ ਨੇ?????????? ਸਾਲੇ ਦੱਲੇ ਅੰਗਰੇਜ ----------੧)

ਕੀ ਸਾਡੀ ਜ਼ਮੀਰ ਇੰਨੀ ਮਰ ਗਈ ਹੈ ਕੀ ਅਸੀਂ ਬਾਹਰੋ ਆਏ ਲੋਕਾਂ ਨੂ ਗੁਰੂ ਘਰ ਦੀ ਮਰਯਾਦਾ ਵੀ ਨਹੀ ਦਸ ਸਕਦੇ ????

ਕੀ ਗੁਰੂ ਘਰ ਦੀ ਮਰਯਾਦਾ ਸਿਰਫ ਜੋੜੇ ਉਤਾਰ ਕੇ ਤੇ ਸਿਰ ਢੱਕ ਕੇ ਜਾਣ ਤਕ ਹੀ ਰਹਿ ਗਈ ਹੈ??

ਲੋਕ ਦਰਬਾਰ ਸਾਹਿਬ ਦੀ ਸੁੰਦਰਤਾ ਨੂ ਇਕ ਪਿਕਨਿਕ ਸਪੋਟ ਵਾਂਗੂ ਸਮਝਣ ਲਗ ਪਏ.............................

40
Pics / sadi moto ,,,
« on: April 30, 2012, 04:42:34 AM »
cutie  :love:

Pages: 1 [2] 3 4