21
ਓ ਤੁਸੀਂ ਬੋਕ ਦੇ ਸਿੰਗਾ ਨੂ ਹਥ ਲਾ ਕੇ
ਕਸੂਤਾ ਜਬ ਪਾ ਲਿਆ ਫ਼ੁਕਰੇਓ
ਇਕ ਲੀਚੜ ਜਹੀ ਮਗਰ ਲੱਗ ਤੁਸੀਂ
ਆਪਣਾ ਮਾਣ ਗੁਵਾ ਲਿਆ ਚੋਰੇਓ
ਚੰਗੇ ਭਲੇ ਸ਼ਾਇਰ ਨੂ ਵੀ ਇਕ ਲੰਡੂ ਜਹੀ ਨੇ
ਕਠਪੁਤਲੀ ਹਥ ਦੀ ਬਣਾਇਆ ਚੋਰੇਓ
ਪਤਾ ਨਹੀ ਕਿਸ ਕਿਸ ਨੂ ਉਸ ਨੇ ਆਪਣੇ
ਮਗਰ ਲਾ ਲਿਆ ਚੋਰੇਓ
ਹਥ ਪੱਲੇ ਪੈਣਾ ਨਹੀ ਕਿਸੇ ਦੇ ਵੀ ਕੁਛ ਨੀ
ਵੱਸ ਉਸ ਨੇ ਬਾਂਦਰਾ ਨੂ ਖਿੱਲਾ ਦਿਖਾ ਕੇ ਚਮਲਇਆ ਚੋਰੇਓ
ਜਦੋ ਲਗੀ ਅੱਗ ਸਾਰੇ ਫੁਕਰੇਆ ਦੀ ਪੁਛ ਨੂ
ਤਾ ਪਾਣੀ ਪਾਣ ਵੀ ਨਾ ਕੋਈ ਆਇਆ ਚੋਰੇਓ
ਕਸੂਤਾ ਜਬ ਪਾ ਲਿਆ ਫ਼ੁਕਰੇਓ
ਇਕ ਲੀਚੜ ਜਹੀ ਮਗਰ ਲੱਗ ਤੁਸੀਂ
ਆਪਣਾ ਮਾਣ ਗੁਵਾ ਲਿਆ ਚੋਰੇਓ
ਚੰਗੇ ਭਲੇ ਸ਼ਾਇਰ ਨੂ ਵੀ ਇਕ ਲੰਡੂ ਜਹੀ ਨੇ
ਕਠਪੁਤਲੀ ਹਥ ਦੀ ਬਣਾਇਆ ਚੋਰੇਓ
ਪਤਾ ਨਹੀ ਕਿਸ ਕਿਸ ਨੂ ਉਸ ਨੇ ਆਪਣੇ
ਮਗਰ ਲਾ ਲਿਆ ਚੋਰੇਓ
ਹਥ ਪੱਲੇ ਪੈਣਾ ਨਹੀ ਕਿਸੇ ਦੇ ਵੀ ਕੁਛ ਨੀ
ਵੱਸ ਉਸ ਨੇ ਬਾਂਦਰਾ ਨੂ ਖਿੱਲਾ ਦਿਖਾ ਕੇ ਚਮਲਇਆ ਚੋਰੇਓ
ਜਦੋ ਲਗੀ ਅੱਗ ਸਾਰੇ ਫੁਕਰੇਆ ਦੀ ਪੁਛ ਨੂ
ਤਾ ਪਾਣੀ ਪਾਣ ਵੀ ਨਾ ਕੋਈ ਆਇਆ ਚੋਰੇਓ