December 22, 2024, 02:19:09 PM

Show Posts

This section allows you to view all posts made by this member. Note that you can only see posts made in areas you currently have access to.


Topics - ਪੀ ਜੇ ਪੋਲ ਖੋਲ {ਤਵਾ ਲਵਾਓ ਕੇਂਦਰ. }

Pages: [1]
1
Shayari / ਜਨਤਾ
« on: May 25, 2011, 12:29:04 PM »
net ਨੇ ਬੇਕਾਰ ਕਰਤੀ ਜਨਤਾ
ਪੀ ਜੇ ਨੇ ਪੱਟਤੀ ਜਨਤਾ 
ਫੁਕਰੀਆ ਨੇ ਅੱਗੇ ਲਾ ਲਈ ਜਨਤਾ
ਇਕ ਹੀ ਫੁਕਰੇਆ  ਦੀ ਰਾਣੀ ਨੇ
ਬਾਂਦਰਾ ਹੱਥ ਬੰਦੂਕ ਫੜਾ 
ਸਾਰੀ ਹੀ ਭੜਕਾ ਤੀ ਜਨਤਾ
ਕੁੜੀਆ ਪਿਛੇ ਲੱਗ  ਕੇ
ਲੜ-ਲੜ ਮਰਦੀ ਜਨਤਾ
ਆਪੇ ਬੇਜਤੀ ਆਪਣੀ ਕਰਾ ਕੇ
ਫਿਰ ਲੋਕਾ ਦੇ ਮੁਹਾ ਵੱਲ ਝਾਕਦੀ ਜਨਤਾ

2
Shayari / ਇਹ ਦੁਨਿਆ ਵੈਰੀ ਸਚ ਦੀ
« on: May 19, 2011, 10:48:54 AM »
ਉਮਰ ਵਿੱਚ ਭਾਵੇਂ ਅਸੀ ਛੋਟੇ ਹਾਂ
ਪਰ ਸੌਚ ਉੱਚੀ ਹੀ ਰੱਖਦੇ ਹਾਂ
ਸਾਨੂੰ ਨਿਸ਼ਾਨੇ ਲਾਉਣੇ ਨਹੀਂ ਆਉਂਦੇ
ਅਜ਼ੇ ਤੀਰ ਚਲਾਉਣੇ ਸਿੱਖਦੇ ਹਾਂ
ਸਾਨੂ ਫੁਕਰੀ ਮਾਰਨੀ ਨਹੀ ਆਉਂਦੀ
ਗਲ ਸਚੀ ਸਭ  ਨੂ ਕੇਹਨੇ ਹਾ
ਸਾਨੂੰ ਚੰਗੇ ਮਾੜੇ ਦੀ ਸਮਝ ਨਹੀ
ਜੋ ਦੇਖਦੇ ਹਾ ਓਹ ਲਿਖਦੇ ਹਾ
ਇਹ ਦੁਨਿਆ ਵੈਰੀ ਸਚ  ਦੀ
ਤਾਹੀਓ  ਤਾ ਅਜ਼ੇ ਦੁਨੀਆਦਾਰੀ ਸਿੱਖਦੇ ਹਾਂ

3
Shayari / ਨਿਕਲੇ ਨਾ ਅੱਜ ਅਵਾਜ
« on: May 19, 2011, 04:54:27 AM »
ਕੀਤਾ ਫੁਕਰਿਆ ਨੇ ਹੈ ਉੱਚਾ ਤੁਹਾਡਾ ਮਾਣ ਪੀ ਜੇ  ਤੇ
ਇਹਨਾ ਫੁਕਰਿਆ ਤੁਹਾਡਾ ਨਾਲ ਹੀ ਸੰਸਾਰ ਪੀ ਜੇ  ਤੇ
ਅੱਜ ਹਵਾ ਭਰਨ ਵਾਲੀ ਆਈ ਨਹੀ online
ਨਿਕਲੇ ਨਾ ਕਿਸੇ ਫੁਕਰੇ ਆਸ਼ਿਕ਼ ਦੀ ਅਵਾਜ ਪੀ ਜੇ ਤੇ

4
ਏ ਗਲੀ-ਮੁਹੱਲਾ ਕੁੱਤਿਆਂ ਦਾ
ਵਧ ਭੌਂਕਣ ਵਾਲੇ ਜਿਉਂਦੇ ਨੇਂ
ਏ ਆਪਣਿਆਂ ਨੂੰ ਵੱਡਦੇ ਨੇਂ
ਗੈਰਾਂ ਲਈ ਪੂਛ ਹਿਲਾਉਂਦੇ ਨੇਂ
ਲਗ ਮਗਰ ਚੀਜ਼ ਬੇਗਾਨੀ ਦੇ
ਇਹ ਆਪਣੇ ਵੈਰ ਪਵਾਦੇ ਨੇ
ਜਾਂ ਭੌਂਕਣ ਵਾਲਾ ਤੂੰ ਬਣਜਾ
ਜਾਂ ਨਿਉਂਕੇ ਵਕਤ ਲੰਘਾ ਸੱਜਣਾਂ
ਇਹ ਫੁਕਰੇਆ  ਦੀ ਦੁਨਿਆ ਵਿਚ
ਇਹ ਅੱਡਾ ਹੇਗਾ ਫੁਕਰੇਆ ਦਾ
ਵਾਸ ਚੁਪ ਕਰ ਕੇ ਲਘ ਜਾ ਸੱਜਣਾ

5
Shayari / ਫ਼ੁਕਰੇਓ
« on: May 19, 2011, 01:51:02 AM »
ਓ  ਤੁਸੀਂ ਬੋਕ ਦੇ ਸਿੰਗਾ ਨੂ ਹਥ ਲਾ ਕੇ
ਕਸੂਤਾ ਜਬ ਪਾ ਲਿਆ  ਫ਼ੁਕਰੇਓ
ਇਕ ਲੀਚੜ ਜਹੀ ਮਗਰ ਲੱਗ ਤੁਸੀਂ
ਆਪਣਾ ਮਾਣ ਗੁਵਾ ਲਿਆ  ਚੋਰੇਓ   
ਚੰਗੇ ਭਲੇ ਸ਼ਾਇਰ ਨੂ ਵੀ ਇਕ ਲੰਡੂ ਜਹੀ ਨੇ
ਕਠਪੁਤਲੀ ਹਥ ਦੀ ਬਣਾਇਆ ਚੋਰੇਓ
ਪਤਾ ਨਹੀ ਕਿਸ ਕਿਸ ਨੂ ਉਸ ਨੇ ਆਪਣੇ
ਮਗਰ ਲਾ ਲਿਆ  ਚੋਰੇਓ
ਹਥ ਪੱਲੇ ਪੈਣਾ ਨਹੀ ਕਿਸੇ ਦੇ ਵੀ ਕੁਛ ਨੀ
ਵੱਸ ਉਸ ਨੇ ਬਾਂਦਰਾ ਨੂ  ਖਿੱਲਾ ਦਿਖਾ ਕੇ ਚਮਲਇਆ ਚੋਰੇਓ
ਜਦੋ ਲਗੀ ਅੱਗ ਸਾਰੇ ਫੁਕਰੇਆ  ਦੀ ਪੁਛ ਨੂ
ਤਾ ਪਾਣੀ ਪਾਣ ਵੀ ਨਾ ਕੋਈ ਆਇਆ  ਚੋਰੇਓ

6
Complaints / why ban me
« on: May 18, 2011, 01:48:02 PM »
who the hell has banned my user id  [ravidaffer ]?
 m i inturpting smthng
 i ws just tring to show  sm hidden aspacts
like both sides of coin :dnk:
sach bolna jhooth aa ?

Pages: [1]