April 26, 2024, 11:12:05 PM

Show Posts

This section allows you to view all posts made by this member. Note that you can only see posts made in areas you currently have access to.


Messages - DmG

Pages: 1 2 3 [4] 5 6 7 8 9 ... 14
61
Shayari / Re: !!!DmG!!! ਹੁਣ ਸਿਵੇਆਂ ਚ
« on: February 23, 2012, 07:42:25 AM »
ਹਮ ਨਹੀਂ ਚੰਗੇ ਬੁਰਾ ਨਾਹੀਂ ਕੌਇ @ hahahaha
nimani        @ hm..... yes dear

tere_jaan_magron  @ Thanx Buddy......

62
Fun Time / Re: ਪਾਣੀ
« on: February 23, 2012, 07:38:55 AM »
Kallol hi ho gye lolz

63
sariya he apni tha te bahut madiya chiza ne eh !!!
   

Ya u rt princess oll r bad things

64
Fun Time / Re: ਪਾਣੀ
« on: February 22, 2012, 08:56:50 AM »
lol

66
Shayari / !!!DmG!!! ਹੁਣ ਸਿਵੇਆਂ ਚ
« on: February 22, 2012, 08:46:39 AM »
ਹੁਣ ਸਿਵੇਆਂ ਚ ਹੀ ਖਾਕ ਬਣ ਮਿਲਾਂਗੇ ਓਹਨਾ ਨੂੰ...
ਜੋ ਨਿਤ ਮਰਜਾ ਮਰਜਾ ਕਿਹੰਦੇ ਨੇ.. !!!DmG!!!

67
Fun Time / Re: ਪਾਣੀ
« on: February 22, 2012, 08:40:42 AM »
Chadea ni Kudi ne Lol

68
ਪੀਤੀ ਐ ਸ਼ਰਾਬ ਯਾਰੋ ਲਹੂ ਤਾਂ ਨੀ ਪੀਤਾ ਮੈਂ,
ਠੱਗੀ ਤਾਂ ਨਹੀਂ ਮਾਰੀ ਕੋਈ ਖੂਨ ਤਾਂ ਨੀ ਕੀਤਾ ਮੈਂ,
ਕਿਸੇ ਮੈਂ ਗਰੀਬਣੀ ਦਾ ਘਰ ਤਾਂ ਨੀ ਲੁੱਟਿਆ,
ਮੰਦਰਾਂ ਮਸੀਤਾਂ ‘ਤੇ ਮੈਂ ਬੰਬ ਤਾਂ ਨੀ ਸੁੱਟਿਆ,
ਕਿਸੇ ਦੀਆਂ ਸੱਧਰਾਂ ਨੂੰ ਲਾਇਆ ਨੀ ਪਲੀਤਾ ਮੈਂ,
ਪੀਤੀ ਐ ਸ਼ਰਾਬ ਯਾਰੋ ਲਹੂ ਤਾਂ ਨੀ ਪੀਤਾ ਮੈਂ… !!!DmG!!!

69
Fun Time / ਪਾਣੀ
« on: February 22, 2012, 08:34:41 AM »
Boy 2 Girl : ਜੰਗਲ ਪਾਣੀ ਜਾਂਦਿਆ ਮੁਟਿਆਰੇ ਨੀ,
ਥੋਹਰਾ ਜੇਹਾ ਪਾਣੀ ਪਿਲਾਦੇ ਬੰਕੀਏ ਨਾਰੇ ਨੀ,

Girl 2 Boy :ਜੇ ਪਾਣੀ ਤੇਨੁ ਪੀਲਾ ਦੁਗੀ ਸਾਰਾ ਵੇ,
ਚਿਤੜ ਕਾਦੇ ਨਾਲ ਦੂਓਗੀ ਭੈਣ ਦੀਆ ਯਾਰਾ ਵੇ. !!!DmG!!!

70
Happy birthday god bless u with happiness

71
bachoan de din yarro c purre kaim vaee
karde rehna c roj navi sharat
sab hunde dalar c
kade kisse di door bell baja k luk jana
kade darwaja khadka ke baj jana
kar k rakhde "DHARAM" huni pura muhalla parechan c
per fer v " GARCHEAA" uss vele sarrea toh lende pura pyar c  !!! DmG !!!

72
Thanx tere_jaan_magron, jatt Gaint,  ♥ ਛੱਲਾ ♥ and marjani_jugni

we all missing these days
koi gal ni mittro dil toh abb bhi bacha hai g appa ta jado dil karda hun v barish ch pa lye da rolla
per tym nal kuch constraints aa jande ne bachpan wale sarre kam nai kar sakde hun

73
chal koi gal nai eh tym v vadia hi lang janna yarra mittra nal

74
hahahaha bikul sahi yar

75
hahaha per 22 G oh bachpan v iss lyf di hi denn c
j duniya ch aaye aa sarre rang hi mannne pene ne
change v mardhe v

76
eh hi lyf aa 22 G 

77
janat c hun ta bas lyf ch ik hi khed aa success magar bhaji challo

78
sahi gal aa cycle da tayer rohd k jo swad aa janda c oh hun puslar chala k v nai aunda

79
Hm.. sahi gal aa 22 mujha c koi fikar na fakka c hun ta bas kama kara joge reh ge

80
ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
... ... ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !!!DmG!!!

Pages: 1 2 3 [4] 5 6 7 8 9 ... 14