May 10, 2024, 09:00:40 AM

Show Posts

This section allows you to view all posts made by this member. Note that you can only see posts made in areas you currently have access to.


Messages - DmG

Pages: 1 ... 8 9 10 11 12 [13] 14
241
ਕੀ ਕੀ ਨੇ ਦੁਨਿਆ ਦੇ ਮਨਜ਼ਰ-ਖਾਲੀ ਹੱਥੀ ਗਿਆ ਸਿੰਕਦਰ,
ਜੱਗ ਨੂੰ ਜਿਤੱਣ ਵਾਲਿਆ ਨੂੰ ਅੰਤ ਹਾਰਣੀ ਬਾਜੀ,
ਉਹਦਿਆ ਰੰਗਾ ਨੂੰ- ਉਹਦਿਆ ਰੰਗਾ ਨੂੰ ਉਹੀਉ ਜਾਣੇ-
ਪਤਾ ਨਈ ਰੱਬ ਕਿਹੜਿਆ ਰੰਗਾ ਵਿੱਚ ਰਾਜੀ" !!!DmG!!!

242
ਲੋਕੀਂ ਕਰਕੇ ਪਿਆਰ ਨਿੱਤ ਭੁੱਲ ਜਾਂਦੇ ਨੇ ,
ਨਿੱਤ ਨਵੇਂ ਨਵੇਂ ਫੁੱਲਾਂ ਉੱਤੇ ਡੁੱਲ ਜਾਂਦੇ ਨੇ ,

ਸਾਥੋਂ ਨਵੇਂ ਨਵੇਂ ਫੁੱਲਾਂ ਉੱਤੇ ਡੁੱਲਿਆ ਨਹੀਂ ਜਾਣਾ ,
ਅਸੀਂ ਕੀਤਾ ਏ ਪਿਆਰ ਸਾਥੋਂ ਭੁੱਲਿਆ ਨਹੀਂ ਜਾਣਾ !!!DmG!!!

_______________!!!DmG!!!___________________________


Looki kar ke PYAAR nitt bhul jande ne ,
nitt nave nave fulla utte dull jande ne ,

satho nave nave fulla te dulliya nahi jaana ,
assi keeta ae PYAAR satho bhuliya nahi jaana. !!!DmG!!!

243
Purra bamb aa hahahah

244
ਜੱਟ ਸਿਵਿਆਂ ਚੋਂ ਲੰਘਿਆਂ ਤਾਂ ਚੜੇਲ ਟੱਕਰੀ ਜਣੀ ਬੜੀ ਸੋਹਣੀ ਭੂਤ FEMALE ਟੱਕਰੀ
ਕਹਿੰਦੀ ਜੱਟਾਂ ਮੈਂਥੋ ਡਰ ਕੇ ਹੋ ਜਾਂ ਕੱਠਾ ਨਹੀਂ ਤਾਂ ਆਹ ਕਰ ਦੂ ਨਹੀਂ ਤਾਂ ਤਬਾਹ ਕਰ ਦਿਉ,,,,
ਤੈਨੂੰ ਇੱਥੇ ਖੜੇ ਖੜੇ ਨੂੰ ਸਵਾਹ ਕਰ ਦਿਉ...
ਜੱਟ ਕਹਿੰਦਾ ਹੋਰ ਮੈਨੂੰ ਕੀ ਚਾਹੀਦਾ ਅੈਵੇ ਗੱਲਾਂ ਬਾਤਾਂ ਵਿੱਚ ਬਹੁਤਾ ਸਮਾਂ ਨਾਂ ਗੁਆਂ
ਆਜਾ ਚੁੰਬੜ ਜਾਂ ਨੀ ਚੁੰਬੜ ਜਾਂ

245
ਚਿੜੀ ਉੱਡ ਗਈ ਬਨੇਰੇ ਤੋਂ..ਤੇਰੇ ਉੱਤੇ ਗੱਲ ਮੁੱਕਦੀ ਸ਼ੁਰੂ ਹੋਕੇ ਤੇਰੇ ਤੋਂ

ਪਤਾ ਨੀ ਕਿਉ ਸਦਾ ਲਈ ਛੱਡ ਕੇ ਜਾਣ ਵਾਲਿਆ ਲਈ ਵੀ ,
ਦਿਲ ’ਚ ਕਿਤੇ ਉਹਨਾਂ ਦੇ ਮੁੜ ਆਉਣ ਦੀ ’ਆਸ’ ਬਣੀ ਰਹਿੰਦੀ ਹੈ


246
Shayari / ਸਾਕਾ-ਏ-ਸਰਹੰਦ
« on: January 02, 2012, 11:51:04 PM »
ਭੁੱਲ ਨਾ ਜਾਣਾ ਗੰਗੂ ਕੌਣ ਤੇ ਸੂਬਾ ਕਿਹ੍ੜਾ ਸੀ
ਸਮੇਂ ਦੇ ਹਾਕਮ ਦਾ ਓਦੋਂ ਮਨ੍ਸੂਬਾ ਕਿਹ੍ੜਾ ਸੀ
ਨਮਕਹਰਾਮੀ ਨਾਲ ਕਿਹ੍ੜਾ ਕਰਦਾ ਬਰਬਾਦ ਹੈ...ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ
ਕੀਨੁ ਪਤਾ ਕੇ ਠੰਡੇ ਬੁਰ੍ਜ ਚ ਕਿੰਜ ਠਰਦੀ ਸੀ ਮਾਂ
ਲਾਲ ਗੋਦੀ ਵਿਚ, ਮੌਤ ਸੀ ਸਿਰ ਤੇ ਸੀ ਨਾ ਕਰਦੀ ਮਾਂ
ਭੁੱਲ ਨਾ ਜਾਣਾ ਜੈਲਦਾਰ ਕਰਦਾ ਫਰਿਆਦ ਹੈ....ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

247
Shayari / Re: !!!DmG!!! Shariye Point
« on: January 02, 2012, 11:37:20 PM »
Ya Budddy I know

Har Shayari Sohni Lagdi Hai........ Jad
Naal Kise Da Pyaar Hove....... Oda
Dard Hakeeem Nahi Jaan Sakda......
Jeda Ishq Ch Bimaar Hove.......
Duniya Tan Ki Rabb V Bhul Janda
... Sajjna...... Jad Baitha Naal Yaar
Hove...... ♥ !!!DmG!!!

248
Gup Shup / Re: ਜੀਤ ♥♥ Mr.Lonely ♥♥ ~~HaPpY nEw YeAr 2012 ~~
« on: January 02, 2012, 05:36:11 AM »
Thanx Buddy hope so This Year Comes with lots of happines in our Lyf Love u all Friends

249
Shayari / Re: !!!DmG!!! Shariye Point
« on: December 29, 2011, 07:45:55 AM »
das kive manavan tenu
dil tere bgair nai lagda
jeende tan paye han duniya ch
par jeena jeena nai lagda
dil ch tu dimag ch tu khyalan ch tu
tenu apne to door karna changa nai lagda
kayee wari socheya rahan ch rokan tenu
par tera elzaam dena changa nai lagda
pyar bahut hai tere nal aaj v menu par
pyar de nam te bar-2 loot jana changa nai lagda
sab kujh bhul jaunga "DHARAM" tere layee
par tenu "GARCHE" Da sath hi changa nai lagda !!!DmG!!!

...
ek te Mahina Bhera Feb. da.......... kive bhula saal tera zindgi cho gyi da ...Ansal v bht yaad aundha ludhiana da.....ekyhe aa da ansal d Mc'D ch jane da... sonh kha lyI os din toh ansal ch nhi jane da .........!!!DmG!!!

250
Supper Lines ji bhut vadiya likhea

251
ਦੁਨੀਆਂ ਦੀ ਸਭ ਤੋਂ ਮਿਠੀ ਤੇ ਕੋੜੀ ਚੀਜ....???
ਮਿਠੀਆਂ ਮੁਲਾਕਾਤਾਂ ਇਸ਼ਕ਼ ਦੀਆ,
ਕੋੜੀਆਂ ਯਾਦਾਂ ਇਸ਼ਕ਼ ਦੀਆਂ !!!DmG!!!


...
Don't Trust too much. don't luv too much.don't hope too much. coz that too much can hurt u so much !!!DmG!!!

252
Shayari / Re: !!!DmG!!! Shariye Point
« on: December 28, 2011, 07:32:09 AM »
Ehda da v Pyar hunda hahaha lolz

ਜਦੋਂ ਕਾਲਿਜ ਦੇ ਵਿੱਚ ਲਾਈ ਹਾਜਰੀ ਹੱਥ ਤੇਰੇ ਨਾ ਤੇ ਸੋਹਣੀਏ ਹਲਾਤਾ ਭੁੱਲ ਕੇ,
ਕਿਹਾ ਮੈਡਮ ਨੇ ਲੈਸਨ ਸਣਾਉਣ ਨੂੰ ਨੀ ਮੈਂ ਤੇਰਾ ਲਵ ਲੈਟਰ ਸੁਨਾਤਾ ਭੁੱਲ ਕੇ... !!!DmG!!!

253
Shayari / !!!DmG!!! Shariye Point
« on: December 28, 2011, 07:12:24 AM »
Gurseerat Kaur You are right but sometimes it need to be describe demo:


I Like someone but don`t describe my feeling as front of her on time now she get married hahahahahah

ਛੱਲਾ 22 bharjie nu v khe de kitte mere valli na hove

254
Shayari / Re: !!!DmG!!! Shariye Point
« on: December 26, 2011, 07:39:59 AM »
SANU OHNA CHO NA GIN JO NE DIL DE VAPARI,
HAR PIND HAR SEHAR JEHRE RAKHDE NE YAARI,
CHOLA SADGI DA PA K JO DILAN NU THAGDA,
ASI ENE V NI MADE JINA TAINU LAGDA  !!!DmG!!!

255
Shayari / Re: !!!DmG!!! Shariye Point
« on: December 26, 2011, 03:25:50 AM »
Bilkul sahi khea 22 g but true persons are very rear !!!DmG!!!

Baazi Jitt Ke Hun Asi Han Haar Chale,
Satt Apne Dil Te Ha Maar Chale,
Nai Bhulne Sajna Oh Din Sanu,
Jo Tere Sang Haan Guzaar Chale,
Marke Vi Karange "DHARAM" Yaad Tenu,
Sat Janma Lye "GARCHEA" Jind Tere Nam Likha Challe, !!!DmG!!!

256
Shayari / Kudi Kadi 22 frata hi aa nehriya leaye jandi aa Lolz !!!DmG!!!
« on: December 25, 2011, 02:23:57 AM »
Kudi Kadi 22 frata hi aa nehriya leaye jandi aa Lolz !!!DmG!!!

257
Shayari / Re: !!!DmG!!! Shariye Point
« on: December 25, 2011, 01:12:52 AM »
Aye khat ja unke haathon ko chum le
Jab voh padhe to unke hothon ko chum le
Khuda na kare voh phade bhi dale
To girte girte unke kadmo ko chumle.. !!!DmG!!!

258
Shayari / Re: !!!DmG!!! Shariye Point
« on: December 24, 2011, 06:59:16 AM »
ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,♥♥
ਉਹ ਹੱਸ ਕੇ ਕਹਿੰਦੀ___ਜ ਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ...
.
.
.
... .
ਤਾਂ ਮੈ ਸੋਚਿਆ....
.
.
.
.
ਗੱਲ ਤਾਂ ਕੁੜੀ ਦੀ ਸਹੀ ਆ, ਮੈ ਸਾਲੀ ਏਵੇਂ ਟੈਨਸ਼ਨ ਲਈ Aa !!!DmG!!!

259
Shayari / Re: !!!DmG!!! Shariye Point
« on: December 24, 2011, 05:51:16 AM »
Saukha bada dil launa
Bas mushkal Ishq nibhauna
Bada takaluff Dil saambhna
Eh badi zaazuk niyamat vich isde kise da pyaar vasda
Vich isde kise da yaar vasda vich ise de rabb vasda
Gal gaur nal sunna ‘DHARAM’ dasda
Je kade dil kise da laina bada sambhaalna
Vich ise de rabb vasda
Eh oh sheesha hai jithey har pal
Haye oh kise da pyaar hasda !!!DmG!!!

260
Shayari / Re: !!!DmG!!! Shariye Point
« on: December 24, 2011, 01:09:18 AM »
Bina glti to sja Len Lai majbur ho gae, te sja vch asi tethon dur ho gae…… !!!DmG!!!

...
JINNU KENDE C APNA KHEYAAL RAKHI
OH HORA DE KHWABA VICH RENDE RAHE
DIL LA KE GAIRA DE NAAL
SANNU APNA "DHARAM" KENDE RAHE

MULAKAAT DA VAADA KARKE
HORA DE NAAL BAINDE RAHE
ISHQ TERE DA DARD NI ADIYE
ASSI APNE SEENE SENDE RAHE

NAHI BHULNI SANNU OH MULAKAATA
TERE SANGH KATIYA RAATA
OH BAAT PURANI NAHI BHULNI
NA CHHAD KE JA, ASSI KENDE RAHE
NA CHHAD KE JA, ASSI KENDE RAHE !!!DmG!!!

Pages: 1 ... 8 9 10 11 12 [13] 14