May 06, 2024, 07:34:37 PM

Show Posts

This section allows you to view all posts made by this member. Note that you can only see posts made in areas you currently have access to.


Messages - DmG

Pages: 1 2 3 4 5 [6] 7 8 9 10 11 ... 14
102
Love Pyar / Re: !!!DmG!!! Beggo Te Inder Bhaniya
« on: January 26, 2012, 09:36:43 AM »
han yr pata nai lagda nava kon aa purana kon hahaha

103
Love Pyar / Re: !!!DmG!!! Beggo Te Inder Bhaniya
« on: January 26, 2012, 09:33:05 AM »
22 kinee nam badal da yr pata nai lagda tera kuch

104
Thanx buddies

Na sada tere nal koi vadda na koi tere te ahsan sada
bas chahunde aa tenu dilo jaan nal
iss lye sade jindgi v teri te ruh v teri sajna
hun baki sab tere te chadea tu rakhna sanu
ya dena mar sajna
chahe jo v hove anjam sada
bas yad rakhi eh assi v tere te sadi ruh v teri sajna !!!DmG!!!

105
Shayari / Re: !!!DmF!!! ਯਾਦਾਂ
« on: January 26, 2012, 08:16:00 AM »
Always Buddy

107
ਚੱਲਦੇ ਚੱਲਦੇ ਇੰਨਾ ਰਾਹਾ ਵਿੱਚ ਕਿਤੇ ਗੁੰਮ ਹੋ ਜਾਵਾਗੇ ,
ਕੋਈ ਤਾ ਕਰੇ ਪਿਆਰ ਸਾਨੂੰ ਵੀ ਉਹਦੇ ਹਮੇਸ਼ਾ ਲਈ ਹੋ ਜਾਵਾਗੇ ,

ਹੁਣ ਥੱਕ ਗਈਆ ਨੇ ਅੱਖਾ ਰੌ-ਰੌ ਕੇ " ਧਰਮ " ,
ਕੋਈ ਬਾਹਾ ਵਿੱਚ ਤਾ ਲਵੇ ਜਿੰਦਗੀ ਸਾਰੀ ਲਈ ਸੌ ਜਾਵਾਗੇ  !!!DmG!!!

__________!!! DHARAM m GARCHA !!!__________________________________


Chalde chalde enna rahaan vich kite gum ho jawange ,
Koi ta kare pyaar saanu vi ohde hamesha layi ho jawange ,

Hun thak gayiyaan ne aakhaan ro-ro ke "GARCHEE" ,
KOi baahaan vich ta lave zindagi sari layi so jawange !!!DmG!!!

108
Shayari / !!!DmF!!! ਯਾਦਾਂ
« on: January 26, 2012, 07:38:37 AM »
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ ,
ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ " ਧਰਮ " ,
ਅੱਜ ਯਾਦਾਂ ਉਹ ਦੀਆਂ ਨੇ ਗਮਾ ਵਿੱਚ ਪਾ ਦਿੱਤਾ  !!!DmG!!!

109
Sad nai Romantic aa kam hahahaha

110
Love Pyar / Re: !!!DmG!!! Beggo Te Inder Bhaniya
« on: January 26, 2012, 07:08:30 AM »
Thanx buddy jaldi hi jarror kuch hor karde aa upload

111
ਅਸੀਂ ਤੇਰੇ ਤੇ ਮਰੇ ਤੂੰ ਕਰ ਮਾਣ ਵੇ , ਸਾਡੀ ਦੀਦ ਨੂੰ ਤਰਸਦਾ ਜਹਾਨ ਵੇ ,

ਦਿਲ ਤੋੜਨਾ ਵੀ ਚੰਗੀ ਤਰ੍ਹਾਂ ਆਉਂਦਾ , ਤੇ ਆਉਂਦਾ ਸਾਨੂੰ ਦਿਲ ਰੱਖਣਾ,

ਤੈਨੂੰ ਹੋਰ ਵੱਲ ਵੇਖਣ ਨੀ ਦੇਣਾ , ਅਸਾਂ ਨਹੀ ਹੋਰ ਵੱਲ ਤੱਕਣਾ !!!DmG!!!!

112
Love Pyar / Re: !!!DmG!!! Beggo Te Inder Bhaniya
« on: January 26, 2012, 06:59:32 AM »
_noXiouS_ , Preet (1) Khand Mishri

17 saal purana amli    Thanx Buddies  Thanx 2 appreciated 

114
MCA

115
ਅੱਸੀ ਹੱਸਕੇ ਕਦੇ ਵੀ ਵੇਖਿਆ ਨਾ, ਇਕ ਤੇਰੇ ਜਾਣ ਪਿਛੋਂ,

ਨਿੱਗ ਖੁਸੀਆਂ ਦਾ ਕਦੇ ਸੇਕਿਆ ਨਾ, ਨੀ ਇਕ ਤੇਰੇ ਜਾਣ ਪਿਛੋਂ,

ਉਂਝ ਤਾ ਹਸੀਨ ਚੇਹਰੇ ਦਿਸਦੇ ਨੇ ਲਖਾਂ ਐਥੇ,

ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ, !!!DmG!!!

116
Ludhiana Khas

117
I m from Ludhiana study in Moga

118
hahahaha hun apppa serious reha karna pura lolz

119
appa ta astam te agreement v kita hoea sal toh phella chad nai sakdi lolz

120
sahi gal aa 22 4 clg de frds assi khatte jande c ik hi rout te c sarre clg bhut najare c

Pages: 1 2 3 4 5 [6] 7 8 9 10 11 ... 14