21
April 02, 2025, 11:51:38 PM
This section allows you to view all posts made by this member. Note that you can only see posts made in areas you currently have access to. 22
Shayari / !!!DmG!!! ਧਰਮ ਅਤੇ ਪੈਸਾ« on: July 24, 2012, 08:04:34 AM »
ਦੋ ਚੀਜ਼ਾਂ ਦਾ ਵਿਖਾਵਾ ਸਭ ਤੋਂ ਵੱਧ ਹੁੰਦਾ ਹੈ: ਧਰਮ ਅਤੇ ਪੈਸਾ।
ਪਰ ਇੱਕ ਫਰਕ ਹੈ ਪੈਸਾ ਹੋਵੇ ਤਾਂ ਵਿਖਾਵਾ ਹੁੰਦਾ ਹੈ.....ਤੇ ਧਰਮ ਬੰਦੇ ਅੰਦਰ ਨਾ ਹੋਵੇ ਤਾਂ ਵਿਖਾਵਾ ਹੁੰਦਾ ਹੈ !!!DmG!!! 23
Shayari / !!!DmG!!! ਜੇ ਤੁਸੀ ਬਦਲੋਗੇ...ਤਾ ਅਗੇ ਸਮਾਜ ਬਦਲੇਗਾ Must Read Once Friends« on: July 24, 2012, 08:00:22 AM »
1. ਦੋਸਤੋ, ਸਾਨੂੰ ਪਹਿਲਾ ਇਹ ਗੱਲ ਚੰਗੀ ਤਰ੍ਹਾ ਸਮਝ ਲੈਣੀ ਚਾਹੀਦੀ ਹੈ ਕਿ Casts ਅਤੇ Religion ਦੋਵੇ ਵੱਖਰੀਆ ਚੀਜਾ ਹਨ। ਜੱਟ, ਸੁਨਿਆਰ , ਚਮਾਰ, ਰਾਜਪੂਤ ਆਦਿ ਤੁਹਾਨੂੰ ਸਾਰਿਆ ਧਰਮਾ ਵਿਚ ਮਿਲ ਜਾਣਗੇ।
ਕਿਉਕਿ Cast ਤੁਹਾਡੀ ਬਾਹਰੀ ਜਿੰਦਗੀ ਨਾਲ ਸੰਬਧਿਤ ਹੈ ਅਤੇ Religion ਤੁਹਾਡੀ ਅਧਿਆਤਮਕ ਜਿੰਦਗੀ ਨਾਲ ਪਰ ਇਹ ਗੱਲ ਆਪਣੇ ਲੋਕਾ ਦੇ ਖੋਪੜ ਵਿਚ ਨਹੀ ਪੈਂਦੀ Casts ਵਿਚ ਵਿਆਹ ਇਸ ਵਾਸਤੇ ਕਰਵਾਇਆ ਜਾਦਾ ਸੀ ਜਿਵੇ ਜੇ ਜੱਟ ਜੱਟਾ ਦੇ ਘਰ ਵਿਆਹ ਕਰਨਗੇ ...ਤਾ ਦੋਵਾ ਘਰਾ ਦਾ ਕਿੱਤਾ ਇੱਕ ਹੈ ...ਸੋ ਲੋੜ ਪੈਣ ਤੇ ਉਹ ਇੱਕ ਦੁਜੇ ਦੇ ਕੰਮ ਆ ਸਕਦੇ ਨੇ, ਖੇਤੀ ਦੇ ਸੰਦ ਯਾ ਹੋਰ ਕੋਈ ਵੀ ਖੇਤੀ ਸੰਬਧੀ ਮੱਦਦ ਉਹ ਇਕ ਦੁਜੇ ਦੀ ਕਰ ਸਕਦੇ ਹਨ। ਫਿਰ ਦੋਵਾ ਘਰਾ ਦੀਆ ਜਰੂਰਤਾ ਸਮਾਨ ਹੁੰਦੀਆ ਹਨ। ਸੋ ਤਾ ਕਰਕੇ ਪੁਰਾਣੇ ਲੋਕਾ ਵਲੋ ਇਹ ਰਿਵਾਜ ਪਾਇਆ ਗਿਆ ਕਿ ਇੱਕ ਜਾਤ ਵਾਲਾ ਆਪਣੀ ਜਾਤ ਵਿਚ ਹੀ ਵਿਆਹ ਕਰੇ| ਪਰ ਅੱਜ ਦੇ ਯੁਗ ਵਿਚ ਇਸਦੀ ਕੋਈ ਲੋੜ ਨਹੀ ਰਿਹ ਗਈ ਕਿਉਕਿ ਅੱਜ ਕਿੰਨੇ ਨਵੇ ਕਿਤੇ ਬਣ ਗਏ.......ਹੁਣ ਜਿੰਨਾ ਦੀ ਮੁੰਡਾ ਪਾਇਲਟ ਆ ...ਜਰੂਰੀ ਤਾ ਨਹੀ ਕਿ ਉਹਨਾ ਕੋਈ ਪਾਲਿਟ ਕੁੜੀ ਹੀ ਲੱਭਣੀ ਹੈ। ਜੋ ਸੋਫਵਿਅਰ ਇੰਜਨਿਅਰ ਹੈ ...ਉਦੇ ਵਾਸਤੇ ਵੀ ਕੁੜੀ ਉਹਦੇ ਕਿਤੇ ਵਾਲੀ ਹੀ ਚਾਹੀਦੀ ਹੈ । ਫਿਰ ਚਾਰਟਰਡ ਅਕਾਉਟੈਟ ਹਨ, ਡਰਾਵਰ ਹਨ , ਆਦਿ ਕਿੰਨੇ ਨਵੇ ਕਿਤੇ ਬਣ ਗਏ ਹਨ ਪਰ ਲੋਕ ਸਮਝਦੇ ਪਤਾ ਨਹੀ ਕਿਉ ਨਹੀ ...... ਲੋਕ ਸਮਝਦੇ ਹਨ.......ਕਿ ਜੋ ਸਾਡੇ ਪੁਰਖਿਆ ਨੇ ਕੀਤਾ ਉਹੀ ਕਰਾਗੇ........ .ਅੱਜ ਦਾ ਮਨੁੱਖ ਪਹਿਲਾ ਦੇ ਮਨੁੱਖ ਨਾਲੋ ਜਿਆਦਾ ਸਮਝਦਾਰ ਬਣ ਗਿਆ ਹੈ । ਹੁਣ ਕਈ ਕਹਿਣਗੇ..ਨਹੀ.... ...ਸੋ ਇੱਕ ਵੱਖਰੀ ਬਹਿਸ ਹੈ...ਉਹ ਮੈ ਇੱਥੇ ਨਹੀ ਲਿਖਣਾ ਚਾਹੁੰਦਾ. 2. ਅੱਜ ਲੋਕ ਪਤਾ ਨੀ ਇਹ ਸਮਝਦੇ ਹਨ ਕਿ ਜਾਤਾ ਲਹੂ ਵਿਚ ਹੁੰਦੀਆ ਪਰ ਇੱਦਾ ਦਾ ਕੁਝ ਨਹੀ ਹੁੰਦਾ । ਇੱਕ ਗੱਲ ਜੋ ਮਨੋਵਿਗਿਆਨਕ ਹੈ ਕਿ ਜੋ ਬੰਦੇ ਦਾ ਕਿਤਾ ਹੁੰਦਾ ਹੈ ਉਹਨਾ ਦੀ ਸੋਚ ਵਿਚ ਉਸਦੇ ਮੁਤਾਬਿਕ ਹੋ ਜਾਦੀ ਹੈ । ਜਿਵੇ....ਬਾਣੀਆ ਵਪਾਰ ਕਰਦਾ ਹੈ ਤੇ ਹਰ ਵਕਤ ਮੁਨਾਫੇ ਬਾਰੇ ਸੋਚਦਾ ..ਕਿ ਪੈਸਾ ਕਿਦਾ ਬਣਾਵਾ ਅਤੇ ਬਚਾਵਾ...ਸੋ ਉਹ ਕਜੂੰਸ ਬਿਰਤੀ ਦੇ ਹੋ ਜਾਦੇ ਆ, ਜੱਟ ਖੇਤੀ ਕਰਦੇ ਹਨ ਸੋ ਖਾਣ ਪੀਣ ਦੀ ਤੋਟ ਨਹੀ ਹੁੰਦੀ ਸੋ ਉਹਨਾ ਦਾ ਸੁਭਾਅ ਖੁਲਦਿਲੀ ਵਾਲਾ ਹੁੰਦਾ ਹੈ, ਜਿਨਾ ਨੂੰ ਛੋਟੀਆ ਜਾਤਾ ਸਮਝਿਆ ਜਾਦਾ ਹੈ ਉਹਨਾ ਨੂੰ ਸ਼ੁਰੂ ਤੋ ਹੀ ਚੀਜਾ ਦੀ ਤੋਟ ਦੇਖਣੀ ਪੈਦੀ ਹੈ ਤਾ ਕਰਕੇ ਉਹਨਾ ਦਾ ਸੁਭਾਅ ਉਦਾ ਦਾ ਹੋ ਜਾਦਾ। ਇਹ ਗੱਲ ਸਾਰਿਆ ਵਾਸਤੇ ਤਾ ਨਹੀ ਕਹੀ ਜਾ ਸਕਦੀ ਪਰ ਜਿਆਦਾਤਰ ਇਦਾ ਹੀ ਹੁੰਦਾ ਹੈ | ਮੈ ਵਾਜਬ ਤੌਰ ਤੇ ਇਹ ਦੱਸਣਾ ਚਾਹੁੰਦਾ ਹੈ ਕਿ ਮੈ ਕਿਸੇ ਨੂੰ ਮਾੜਾ ਯਾ ਨੀਚ ਨਹੀ ਕਿਹ ਰਿਹਾ । ਇਹ ਸਚਾਈ ਹੈ ....ਜੇ ਤੁਸੀ ਕਿਸੇ ਜੱਟ ਦੇ ਨਵੇ ਬੱਚੇ ਜੰਮੇ ਨੂੰ ਬਾਣੀਆ ਦੇ ਘਰ ਛੱਡ ਦੇਵੋ....ਤਾ ਉਹ ਓਹੋਜੇ ਮਾਹੌਲ ਵਿਚ ਪਲ ਕੇ ਵੱਡਾ ਹੋਵੇਗਾ...ਅਤੇ ਵੱਡਾ ਹੋਕੇ ਬਿਲਕੁਲ ਬਾਣੀਆ ਬਿਰਤੀ ਦਾ ਹੋਵਗਾ । ਗੱਲ ਹੁੰਦੀ ਹੈ ਕਿ ਬੱਚੇ ਦੀ ਤਰਬੀਅਤ ਕਿਦਾ ਹੋਈ ਹੈ ਜਦੋ ਉਹ ਵੱਡਾ ਹੋ ਰਿਹਾ ਸੀ ਤਾ ਕਿਹੋਜੇ ਮਾਹੌਲ ਵਿਚ ਸੀ ਜੋ ਉਸਦੀ ਸੋਚ ਨੂੰ ਬਣਨ ਵਿਚ ਬਹੁਤ ਵੱਡਾ ਰੋਲ ਅਦਾ ਕਰਦੀਆ ਹਨ | 3. ਹੁਣ ਆਜੋ...ਧਰਮ ਤੇ....ਜਿਥੋ ਤੱਕ ਸਿੱਖ ਧਰਮ ਦੀ ਗੱਲ ਸਿੱਖ ਧਰਮ ਤਾ ਹੈ ਹੀ ਜਾਤਾ ਪਾਤਾ ਤੋ ਰਹਿਤ ਪਰ ਅਫਸੋਸ ਇੱਦਾ ਸਿਰਫ ਕਿਹਾ ਜਾਦਾ ਹੈ ਮੰਨਿਆ ਨਹੀ ਬਲਕਿ ਸਿਖ ਧਰਮ ਤਾ ਧਰਮਾ ਤੋ ਵੀ ਉਪਰ ਉਠਦਾ ਹੈ ਜਿਵੇ "ਮਾਨਸ ਕਿ ਜਾਤ ਸਭੈ ਏਕੇ ਪਹਿਚਾਨਬੋ"--ਗੁਰੂ ਗੋਬਿੰਦ ਸਿੰਘ ਹੁਣ ਸੋਚੋ....ਕਿ ਜਦੋ ਸਾਰਿਆ ਨੂੰ ਇੱਕ ਹੀ ਮੰਨਣਾ ....ਫਿਰ ਜੱਟ ਚਮਾਰ ਤਾ ਕੀ ਹਿੰਦੁ ਮੁਸਲਮਾਨ ਵਿਚ ਵੀ ਕੋਈ ਫਰਕ ਨਹੀ। "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ......ਏਕ ਨੂਰ ਤੇ ਸਭੂ ਜਗੁ ਉਪਜਿਆ ਕਉਨ ਭਲੇ ਕੋ ਮੰਦੇ" ਇੱਥੇ ਕਬੀਰ ਜੀ ਕਹਿੰਦੇ ਹਨ ਕਿ ਪਹਿਲਾ ਪ੍ਰਕਾਸ਼ ਹੋਇਆ ਫਿਰ ਸਾਰੇ ਜੀਵ ਬਣਾਏ ਗਏ ..ਇਕ ਨੂਰ ਤੋ ਸਾਰਾ ਬ੍ਰਹਿਮੰਡ ਬਣਿਆ ...ਜਦੋ ਸਾਰੇ ਇੱਕੋ ਤਰ੍ਹਾ ਹੀ ਬਣੇ ਹਾ ਫਿਰ ਚੰਗਾ ਕੋਣ ਹੈ ਅਤੇ ਮਾੜਾ ਕੌਣ ?? ਇੱਥੇ ਮੈ ਦੱਸਦਾ ਹਾ ...ਕਿ ਜੋ ਬਾਣੀ ਗੁਰੂ ਗਰੰਥ ਸਾਹਿਬ ਵਿਚ ਹੈ ...ਉਹ ਗੁਰੂ ਜੀ ਦੀ ਹੀ ਬਾਣੀ ਹੈ। ਆਪਾ ਇਹ ਨਹੀ ਕਿਹ ਸਕਦੇ ਕਿ ਇਹ ਤਾ ਫਲਾਣੇ ਨੇ ਕਹੀ ਹੈ ਗੁਰੁਆ ਨੇ ਨਹੀ । ਇਸੇ ਤਰਾ ਦੇ ਬਾਣੀ ਵਿਚ ਹੋਰ ਬਹੁਤ ਪ੍ਰਮਾਣ ਮਿਲ ਜਾਣਗੇ। ਬਲਕਿ ਗੂਰੂ ਗੋਬਿੰਦ ਸਿੰਘ ਜੀ ਨੇ ਇੱਥੋ ਤੱਕ ਕਿਹਾ ਸੀ ਕਿ ਜੇ ਇੱਕ ਸਿੱਖ ਦੁਜੇ ਸਿੱਖ ਦੀ ਜਾਤ ਪੁਛਦਾ ਹੈ ਤਾ ਉਹ ਮੇਰਾ ਸਿੱਖ ਨਹੀ । 4. ਪਰ ਵੀਰ ਗੱਲ ਪਤਾ ਕੀ ਆ, ਇੱਕ ਬੰਦਾ ਬਿਮਾਰ ਹੋ ਗਿਆ। ਡਾਕਟਰ ਨੇ ਉਸ ਨੂੰ ਦਵਾਈ ਲਿਖ ਕੇ ਦਿੱਤੀ ਪਰਚੀ ਤੇ ਕੇ ਜਾ ਕੇ ਆਹ ਲੈ ਠੀਕ ਹੋ ਜਾਵੇਗਾ । ਪਰ ਉਹ ਬੰਦੇ ਨੇ ਦਵਾਈ ਕੋਈ ਨਹੀ ਲਈ ...ਬੱਸ ਉਸ ਪਰਚੀ ਨੂੰ ਹੀ ਚੁੰਮੀ ਜਾ ਰਿਹਾ ਅਤੇ ਫਿਰ ਕਿਹ ਰਿਹਾ ਕਿ ਮੈ ਠੀਕ ਨਹੀ ਹੋ ਰਿਹਾ। ਸਾਡੇ ਵੀ ਏਦਾ ਹੀ ਹੈ.....ਲੋਕਾ ਵਿਚ ਗੁਰੂ ਘਰ ਜਾਣ ਦੀ ਇੱਕ ਕਿਰਿਆ ਬਣ ਗਈ ਹੈ। ਉਸਦਾ ਮਕਸਦ ਨਹੀ ਪਤਾ ....ਪਰ ਸਾਡੇ ਘਰਦੇ ਵੇ ਜਾਦੇ ਸੀ ਸੋ ਅਸੀ ਵੀ ਜਾਨੇ ਆ..। 5. ਹੱਲ ਇਸਦਾ ਇਕੋ ਇਕ ਹੈ...ਉਹ ਹੈ ਬਗਾਵਤ......ਇਸ ਤੋ ਬਿਨ੍ਹਾ ਕੁਝ ਨਹੀ ਹੋਣਾ । ਜੇ ਤੁਸੀ ਬਦਲੋਗੇ...ਤਾ ਅਗੇ ਸਮਾਜ ਬਦਲੇਗਾ । ਕਿਉਕਿ ਸਾਡੇ ਲੋਕ...ਇਕ ਬਿਮਾਰੀ ਦਾ ਸ਼ਿਕਾਰ ਹਨ"ਲੋਕ ਕੀ ਕਿਹਣਗੇ".......ਲੋਕਾ ਨੇ ਕੀ ਕਹਿਣਾ ...ਇਹ ਲੋਕ ਤਾ ਕਹਿੰਦੇ ਹੀ ਰਹੇ ਨੇ ਅਤੇ ਕਹਿੰਦੇ ਹੀ ਰਿਹਣਗੇ ........ਜਿਵੇ ਮੇਰੇ ਇੱਕ ਮਿੱਤਰ ਨੇ ਮੈਨੂੰ ਦੱਸਿਆ ਸੀ ਕਿ ਲੋਕਾ ਦੀ ਪਰਵਾਹ ਨਹੀ ਕਰੀਦੀ ..ਕਿਉਕਿ ਇਹਨਾ ਸਾਰਿਆ ਨੇ ਇੱਕ ਦਿਨ ਮਰ ਜਾਣਾ ![]() 6.ਜਾਤਾ ਪਾਤਾ ਖਤਮ ਕਰਨ ਲਈ ਕਿਸੇ ਪੈਗੰਬਰ ਨੇ ਨਹੀ ਆਉਣਾ ...ਰੱਬ ਨੇ ਤੁਹਾਨੂੰ ਵੀ ਦਿਮਾਗ ਦਿੱਤਾ...ਤੁਹਾਨੂੰ ਵੀ ਸੋਚਣ ਸ਼ਕਤੀ ਦਿਤੀ ਹੈ...ਸੋ ਤੁਸੀ ਵੀ ਰੱਬ ਦੇ ਹੀ ਭੇਜੇ ਹੋਏ ਹੋ.......ਸੋ ਇਹਦਾ ਖਾਤਮਾ ਤਾ ਅੱਜ ਦੇ ਨੌਜਵਾਨਾ ਨੂੰ ਹੀ ਕਰਨਾ ਪੈਣਾ। ਬਾਕੀ ਗੱਲਾ ਤਾ ਹੋਰ ਵੀ ਬਹੁਤ ਸੀ ...ਪਰ ਮੈਨੂੰ ਹਾਲੇ ਇਨ੍ਹਾ ਹੀ ਠੀਕ ਲੱਗਿਆ ਕਹਿਣਾ (And please corrct me if m wrong) !!!Dharam m Garcha!!! 24
Shayari / Re: !!!DmG!!! ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ« on: July 24, 2012, 07:54:35 AM »
Don`t Wry Tk Honsla LOL..........
25
Shayari / Re: !!!DmG!!! ਜਿਹੜੇ ਬੰਦੇ ਸੋਚ ਸਮਝ ਕੇ ਵਿਆਹ ਨਹੀਂ ਕਰਦੇ« on: July 24, 2012, 07:53:33 AM »NO Comment...... ![]() jann sannkeya wadaun nu :laugh: :laugh: :laugh: :laugh: :laugh:Sahi gal aa hahaha LOL :D punjabi kidi shoni a munde di ...kuttekhani :D:ThanQ Jatti G Maa BoLi aa Na iss Lye hahahaha lOL ![]() 26
Shayari / Re: !!!DmG!!! ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ« on: July 24, 2012, 07:48:26 AM »
ThanQ ❤jatti mast malangi❤ Ji
Naam Bada Jaden wala likhea............ 27
Shayari / !!!DmG!!! ਜਿਹੜੇ ਬੰਦੇ ਸੋਚ ਸਮਝ ਕੇ ਵਿਆਹ ਨਹੀਂ ਕਰਦੇ« on: July 23, 2012, 09:18:56 AM »
ਜਿਹੜੇ ਬੰਦੇ ਸੋਚ ਸਮਝ ਕੇ ਵਿਆਹ ਨਹੀਂ ਕਰਦੇ,
ਉਹ ਜਿੰਦਗੀ ਭਰ ਰੋਂਦੇ ਰਹਿੰਦੇ ਹਨ... . ...ਅਤੇ ਜਿਹੜੇ ਸੋਚ ਸਮਝ ਕੇ ਕਰਦੇ ਹਨ, ਹੁੰਦੀ ਉਹਨਾਂ ਨਾਲ ਵੀ ਕੁੱਤੇ-ਖਾਣੀ ਹੀ ਆ !!!DmG!!! 28
Shayari / !!!DmG!!! ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ« on: July 23, 2012, 09:11:54 AM »
ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ
…. ਤਾਂ ਘਬਰਾਉਣਾ ਨਹੀ, Be Positive … …ਬਸ ਇਕ ਜ਼ੋਰ ਦੀ ਕੰਨ ਦੇ ਥੱਲੇ ਥੱਪੜ ਜੜਕੇ ਕਹਿਣਾ, ਚਲ ਘਰੇ ਚਲ ਇਥੇ ਕੀ ਕਰਦੀ ਫਿਰਦੀ ਆ__ !!!DmG!!! 29
Shayari / !!!DmG!!! ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ« on: July 23, 2012, 09:06:29 AM »
@ GiLL Saab Kujhe ch simunder band hon wali gal aa pura jivan chakar ehde ch hi aa............
Thanks to all G 30
Shayari / !!!DmG!!! ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ« on: July 22, 2012, 04:05:25 AM »ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ, ਵਾਹਿਗੁਰੂ ਮੇਰੀਆਂ ਗਲਤੀਆਂ ਨੂੰ, ਤੇ ਮੈਂ ਉਹਦੀਆਂ ਮਿਹਰਬਾਨੀਆਂ ਨੂੰ. !!!DmG!!! 31
Shayari / Re: !!!DmG!!! ਜਿਂਵੇ Chetak ਸਕੂਟਰ ਦਾ ਦੂਜਾ ਗੇਅਰ ਫਸਦਾ« on: June 17, 2012, 08:50:19 AM »bai ah post ta bahut takdi c :D:ThanQ 22 G 33
Shayari / !!!DmG!!! ਉਹ ਮੈਨੁੰ ਕਹਿੰਦੀ ਤੂੰ ਬੇਵਫਾ ਆ« on: May 05, 2012, 08:42:24 AM »
ਉਹ ਮੈਨੁੰ ਕਹਿੰਦੀ ਤੂੰ ਬੇਵਫਾ ਆ.......
. . . . ... . . . . . . . ਪਰ ਮੈਨੁੰ ਕੋਈ ਫਰਕ ਨਹੀ ਪੈਦਾ... .............ਕਿਉ ਕੀ.............. ......ਮੇਰੀ ਮੰਮੀ ਕਹਿੰਦੇ...... ਜਿਹੜਾ ਕਹਿੰਦਾ ਹੁੰਦਾ ਓਹੀ ਹੁੰਦਾ....!!! lol 34
Shayari / Re: !!!DmG!!! ਜਿਂਵੇ Chetak ਸਕੂਟਰ ਦਾ ਦੂਜਾ ਗੇਅਰ ਫਸਦਾ« on: April 19, 2012, 09:41:33 AM »hahaha haan bai kathiyo race jehi di awaaj a jandi c fir kadak deni karke gear nikalda c :D: Sahi Gal aa ik var ta nehriee lea dinda awaj di lolzzzzzzzzzzzzzzzzzzzzzz 35
Shayari / Re: !!!DmG!!! ਜਿਂਵੇ Chetak ਸਕੂਟਰ ਦਾ ਦੂਜਾ ਗੇਅਰ ਫਸਦਾ« on: April 18, 2012, 08:22:26 AM »
@Gurdaspuria Batth @ 22 chetak vehch ta per gair fasde nu chalonda v appna hi sawad aa lol :p
@ Dynamite Punjaban@ Chetak bajaj company di mundea lye activa hundi aa ji..... @ ©odєnamє 47 @ ok 22 G @ ¢ιмяαηρяєєƬ Gяєωʌℓ @ Punjabi ji.......... @ To All @ Thanx to read and like jiiiiiiiiiiiiiiiiiiiiii ....................... !!!DmG!!! 36
Shayari / Re: !!!DmG!!! ਜਿਂਵੇ Chetak ਸਕੂਟਰ ਦਾ ਦੂਜਾ ਗੇਅਰ ਫਸਦਾ« on: April 17, 2012, 08:40:42 AM »Bilkul thek keha 22 ggg 22 tere v chetak da duja gair fasda hahahaha 37
Shayari / !!!DmG!!! ਜਿਂਵੇ Chetak ਸਕੂਟਰ ਦਾ ਦੂਜਾ ਗੇਅਰ ਫਸਦਾ« on: April 17, 2012, 08:32:50 AM »
ਮੈਂ ਹੀ ਸ਼ਰਾਫਤ ਵਰਤ ਰਿਹਾ...
. ਜੇ ਆਪਣੀ ਆਈ ਤੇ ਆ ਗਿਆ... . Kuri ਤਾਂ ਇਦਾਂ ਫਸੂ______ਜਿਂਵੇ Chetak ਸਕੂਟਰ ਦਾ ਦੂਜਾ ਗੇਅਰ ਫਸਦਾ ਹੁੰਦਾ !!!DmG!!! 38
Shayari / Re: !!!DmG!!! ਇਸ ਮਤਲਬੀ ਦੁਨਿਆ ਤੋਂ ਰਹ ਬਚਕੇ« on: April 17, 2012, 08:18:38 AM »
ThanQ to all for like
39
Shayari / !!!DmG!!! ਇਸ ਮਤਲਬੀ ਦੁਨਿਆ ਤੋਂ ਰਹ ਬਚਕੇ« on: April 16, 2012, 09:41:32 AM »
ਵਗਦਾ ਪਾਣੀਂ ਪਿਆਸ ਮਿਟਾਉਂਦਾ..ਪਰ...ਪਿਆਸੇ ਦੀ ਜਾਤ ਨੀਂ ਪੁਛਦਾ...
ਕੋਠਾ ਨੀਲਾਮ ਇਜ਼ਤ ਕਰ ਦੇਵੇ...ਪਰ..ਕੁੜੀ ਦੀ ਔਕਾਤ ਨੀਂ ਪੁਛਦਾ... ਸ਼ਮਸ਼ਾਨ ਇਨਸਾਨ ਦੀ ਪਹਚਾਨ ਮਿਟਾ ਦੇਵੇ..ਪਰ..ਓਹਦੀ ਕੀਨੀ ਉਚੀ ਸ਼ਾਨ ਨੀਂ ਪੁਛਦਾ.. " ਧਰਮ " ਇਸ ਮਤਲਬੀ ਦੁਨਿਆ ਤੋਂ ਰਹ ਬਚਕੇ ...ਬੁਰੇ ਵਕਤ ਵਿਚ ਕੋਈ ਹਾਲ ਨੀਂ ਪੁਛਦਾ.. !!!DmG!!! 40
Shayari / Re: !!!DmG!!! ਇਹ ਦਿਲ ਵੀ ਗਦਾਰੀ ਕਰਦਾ ਏ« on: April 13, 2012, 03:02:06 AM »
DiL tA pAgAl aE 2 kAdhiYa roh K cHuP kAr jU
|