May 07, 2024, 03:53:08 AM

Show Posts

This section allows you to view all posts made by this member. Note that you can only see posts made in areas you currently have access to.


Messages - ਪਤੀ ਪਰਮੇਸ਼ਵਰ

Pages: 1 ... 26 27 28 29 30 [31]
601
Shayari / Re: ਨਵੇ ਸਾਲ ਦੀਆਂ ਮੁਬਾਰਕਾਂ ..
« on: December 31, 2011, 01:26:12 PM »
tuhanu v nawa saal rabb kushiya naal le k aawe tusi hamesha kush ravo

602
Pics / Re: Happy New Year !!! kamal preet :)
« on: December 31, 2011, 01:25:13 PM »
same to u kamal ji tuhanu v bhut bhut vadaiyaa new year diya :balle: :balle: :balle: :balle: :balle:

603
Shayari / Re: ਸੂਰਜ ਹਾਂ ਮੈਂ,,,
« on: December 31, 2011, 01:23:50 PM »
ਇੱਕ ਮੰਨ ਲਈ ਤੂੰ ਸਾਡੀ ਵੀ , ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀ ਤੂੰ ਦੁਆ , ਕੀ ਜੀਣਾ ਪਲ - ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ , ਅਸੀਂ ਹਾਮੀ ਭਰਕੇ ਦੇਖਾਂਗੇ
ਤੈਨੂੰ ਭੁੱਲਣਾ ਸ਼ੌਖਾ ਨਹੀ ਸੱਜਣਾ , ਚੱਲ ਕੋਸਿਸ ਕਰਕੇ ਦੇਖਾਂਗੇ

604
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ,,,,
ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ
ਨਹੀ ਹੁੰਦਾ,,,,
ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ,,,,,
ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ
ਨਹੀ ਹੁੰਦਾ ,,,,

605
Introductions / New Friends / satnam waheguru
« on: December 31, 2011, 12:11:20 AM »
☆..ਸਰਬੰਸ ਦਾਨੀ ਸਾਹਿਬ
ਗੁਰੂ ਗੋਬਿੰਦ ਸਿੰਘ
ਜੀ ਮਹਾਰਾਜ ਦੇ ਪ੍ਰਕਾਸ਼
ਉਤਸਵ ਦਿਆ.☆
☆...................ਸਾਰਿਆ ਨੂ ਲਖ
ਲਖ ਵਧਾਈਆ..................

606
Shayari / satnam waheguru
« on: December 31, 2011, 12:09:39 AM »
☆..ਸਰਬੰਸ ਦਾਨੀ ਸਾਹਿਬ
ਗੁਰੂ ਗੋਬਿੰਦ ਸਿੰਘ
ਜੀ ਮਹਾਰਾਜ ਦੇ ਪ੍ਰਕਾਸ਼
ਉਤਸਵ ਦਿਆ.☆
☆...................ਸਾਰਿਆ ਨੂ ਲਖ
ਲਖ ਵਧਾਈਆ..................satnam waheguru

607
Complaints / Re: chat prob
« on: December 30, 2011, 11:46:51 PM »
mere chatt ni chaldi plz chatt chlaa deo,,,,
You need to make 20 forum posts to join this chat eda aai janda

608
Shayari / PYAR
« on: December 20, 2011, 02:02:55 AM »
ਦੋਸਤੀ ਤੋ ਬਾਅਦ ਮੁਹੱਬਤ ਹੋ ਸਕਦੀ ਹੈ, ਪਰ ਕਦੇ
ਮੁਹੱਬਤ ਤੋਬਾਅਦ ਦੋਸਤੀ ਨਹੀ ਹੋ
ਸਕਦੀ _!
ਕਿੳਕਿ ?
ਦਵਾ ਮੋਂਤ ਤੋ ਪਹਿਲਾ ਅਸਰ ਕਰਦੀ ਹੈ ਮੋਂਤ ਤੋ
ਬਾਅਦ  NI--- !!!

609
Birthdays / Re: Happy Birthday Ratanjot
« on: December 17, 2011, 04:22:59 AM »
happy birthday ratnooooo,,rabb tuhanu hamesha kush rakhe,,ajj de din tuhanu duniya diya sariya kushiya millan assi rabb aage eh hi aardass karde aaa

610
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ
ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ...

611
Shayari / Re: pj user\'s shayari
« on: September 21, 2011, 04:30:28 AM »
" ਜੋ ਵਜੂਦ ਹੈ ਸਾਡਾ" ਉਸ ਨਾਲ ਸਾਨੂੰ ਜੋੜ ਦਿਉ .......
ਲੈ ਲਉ ਆਪਣਾ ਕਸ਼ਮੀਰ ,, ਸਾਡਾ ਨਨਕਾਣਾ ਸਾਨੂੰ ਮੋੜ ਦਿਉ !!

612
Pics / Re: lahore gurdwara and badshai masjid
« on: August 07, 2011, 03:04:26 PM »
kehre ghar jawa eho khara mai vichar da ik ghar rabb da te duja ghar yaar da,,,

Pages: 1 ... 26 27 28 29 30 [31]