581
Shayari / Re: ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ...
« on: January 02, 2012, 01:26:19 AM »
mai te pehla v shreef c par ki kara kudiya mandiya hi ni c :D: :D: :D:
This section allows you to view all posts made by this member. Note that you can only see posts made in areas you currently have access to. 581
Shayari / Re: ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ...« on: January 02, 2012, 01:26:19 AM »
mai te pehla v shreef c par ki kara kudiya mandiya hi ni c :D: :D: :D:
582
Shayari / Re: ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ...« on: January 02, 2012, 01:21:50 AM »
mai socheya roj kudiya mundeya diya gallan karda kade dill tuttan diya kade dill laun diya ajj bhut dill karda k bass maa te peo diya gallan kara
583
Shayari / ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ...« on: January 02, 2012, 01:16:24 AM »
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ..
ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ... ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ... ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ... ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ.... 584
Lok Virsa Pehchaan / ਧੀ -ਪੁੱਤ ਪਾਲਦੀ ਆ ''« on: January 02, 2012, 01:03:54 AM »
ਹਰ ਇਨਸਾਨ ਕਿਸੇ ਲਾਲਚ ਕਰਕੇ ਹਰ ਕੰਮ ਕਰਦਾ ਹੈ ,
ਪਰ ਦੁਨਿਆ ਚ ਇੱਕ ਮਾਂ ਈ ਆ ............. ਜੋ ਬਿਨਾ ਕਿਸੇ ਲਾਲਚ ਕਰਕੇ ਆਪਣੇ ਧੀ -ਪੁੱਤ ਪਾਲਦੀ ਆ '' 586
Lok Virsa Pehchaan / ਹੰਝੂਆ ਚ ਬਹਿ ਜਾਣਾ« on: January 02, 2012, 12:50:19 AM »
ਜਿਸ ਦਿਨ ਤੁਹਾਡੇ ਕਰਕੇ ਮਾਂ -ਬਾਪ ਦੀਆ ਅੱਖਾਂ ਚ ਹੰਝੂ ਅਓਂਦੇ ਜਾ ਆਉਣਗੇ ,
ਯਾਦ ਰੱਖਣਾ , ਓਸ ਦਿਨ ਤੁਹਾਡਾ ਕੀਤਾ ਸਾਰਾ ਧਰਮ.......ਹੰਝੂਆ ਚ ਬਹਿ ਜਾਣਾ , 588
PJ Games / Re: ur fav. sad song« on: December 31, 2011, 11:44:51 PM »
ehna hanjua da ki kariye :cry: :cry:
589
Jokes Majaak / Re: P.T.C NEWS« on: December 31, 2011, 11:42:55 PM »
keya baat aa 22 ji kini sachi gal likhi :excited: :excited:
590
Introductions / New Friends / Re: happy new year to all punjabi janta .. marjana gill« on: December 31, 2011, 11:39:35 PM »
happy new year gill bro
591
Jokes Majaak / Re: ULLU ULLU« on: December 31, 2011, 11:37:50 PM »
hahahaha raat nu dekhi 22 ooh v tera muh dekh lao :blah: :blah:
592
Jokes Majaak / Re: Daru« on: December 31, 2011, 11:32:00 PM »
aadat puwa ti chandri ni manu chunndi deya yaaran ne :D: :D: :D:
593
Religous Videos / Re: Gurbani shabad collection by janta« on: December 31, 2011, 11:29:14 PM »
waheguru ji waheguru
594
Jokes Majaak / Re: Marunda« on: December 31, 2011, 11:27:36 PM »
hun bhul gai hero hondeya di sair yo yo honey singh :D: :D: :D: :D:
596
Shayari / Re: ਨਵਾਂ ਸਾਲ,,,« on: December 31, 2011, 01:58:54 PM »
chal fer jugani ho jaiye shuru mubarkan
598
Gup Shup / Re: ਜੀਤ ♥♥ Mr.Lonely ♥♥ ~~HaPpY nEw YeAr 2012 ~~« on: December 31, 2011, 01:30:30 PM »
bro tenu v new year diya bhut bhut mubarkan
599
Gup Shup / Re: Happy New Year PJ...................For all my friends« on: December 31, 2011, 01:28:35 PM »
tuhanu v new year di bhut bhut vadai tuhanu te tuhadi family nu rabb hamesha kush rakhe
600
Fun Time / Re: what is love??« on: December 31, 2011, 01:27:10 PM »
ਤੈਨੂੰ ਕੀ ਪਤਾ__ਕਿੰਨਾ ਕਰਦਾ ਹਾ ਯਾਦ__
♥♥ਹਿਸਾਬ ਲਗਾੳਣਾ ਹੋਵੇ ਤਾ__ਆਪਣੇ ਸਾਹਾ ਨੂੰ ਗਿਣਿਆ ਕਰ__ |