June 21, 2024, 04:13:29 PM

Show Posts

This section allows you to view all posts made by this member. Note that you can only see posts made in areas you currently have access to.


Messages - ਪਤੀ ਪਰਮੇਸ਼ਵਰ

Pages: 1 ... 24 25 26 27 28 [29] 30 31
561
Birthdays / Re: happy birthday Angel Heart
« on: May 23, 2012, 03:22:16 PM »
happy birthday dear rabb tuhanu ajj de din duniyan diya sariya kushiyan dewe te tusi hamesha kush rawo,,
tenu meri v umar lagh jawe jug jug ji angel :blowout: :blowout: :blowout:

562
Shayari / Re: Shahar lahore ch kine buhe
« on: May 16, 2012, 04:58:01 PM »
bhut nice likheya bro,,,,att karwai janda pj te

563
Birthdays / Re: HAPPY B'DAY QAINAAT
« on: May 16, 2012, 03:02:10 PM »
happ birthday nigz,,,,rabb kare tuhanu ajj de din sariya kushiya mill jan te tusi hamesha kush rawo :blowout: :blowout: :blowout: :blowout: :blowout: :blowout: :blowout:

564
desi munda,,,,,,naam rakh deo,,,
email id inder_dhesi@hotmail.com
age 26

565
Religion, Faith, Spirituality / Re: WaheGuru WaheGuru WaheGuru
« on: April 24, 2012, 11:10:59 PM »
ਵਾਹਿਗੁਰੂ ♥ ♥ ਵਾਹਿਗੁਰੂ ♥ ♥ ਵਾਹਿਗੁਰੂ ♥ ♥ ਵਾਹਿਗੁਰੂ ♥
ਵਾਹਿਗੁਰੂ ♥ ♥ ਵਾਹਿਗੁਰੂ ♥ ♥ ਵਾਹਿਗੁਰੂ ♥ ♥ ਵਾਹਿਗੁਰੂ ♥ :rabb: :rabb: :rabb:

566
Religion, Faith, Spirituality / WaheGuru WaheGuru WaheGuru
« on: April 24, 2012, 11:06:55 PM »
Jithey Jaye Bahey Mera SatGuru So Thaan Su Hawa Raam Raajey......

Dhan dhan shri guru granth sahib ji

WaheGuru WaheGuru WaheGuru

567
Shayari / ਵਿਸ਼ਵਾਸ
« on: April 23, 2012, 04:05:50 AM »
ਵਿਸ਼ਵਾਸ........
 
ਵਿਸ਼ਵਾਸ ਇੱਕ ਛੋਟਾ ਸ਼ਬਦ ਹੈ ! ਇਸ ਨੂ ਪੜ੍ਹਨ ਵਿਚ ਇੱਕ ਸਕਿੰਟ ਲਗਦਾ ਹੈ !!

ਸੋਚੀਏ ਤਾਂ ਇੱਕ ਮਿੰਟ ਲਗਦਾ ਹੈ !!
...
ਸਮਝੀਏ ਤਾਂ ਪੂਰਾ ਦਿਨ ਲਗਦਾ ਹੈ !!!

ਪਰ ਸਾਬਿਤ ਕਰਨ ਵਿਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ !!!

568
Gup Shup / Nirmal Baba
« on: April 20, 2012, 06:50:19 PM »
At Nirmal Darbar :-
Boy:--> Baba meri G.F mujhse Bhut
Nraaj Hai . ..Mujhse Ache se Baat v
ni krti . . :(
Nirmal Baba :-> last time Mile they
Apni G.F Ko . .??
Boy : 10 Din Pehle . . .???
Nirmal Baba :--> Khaan Mile
theyyy. . . ???
Boy : "KAKE DE DHABHE" Tey . .
Nirmal Baba :--> Kya Khilaaya thaa
use . .??
Boy : Baba ji,,,,Makki ki Roti aur
Sarson ka Saag vid "LASSI".. .
Nirmal baba :--> Bas yahi se kirpa
ruki hai jao aur . . . ..Aisaa krro use
"CCD" Lai jaoo....COFEE Pilaao Aur
Apne Ghar Lai Jaao......Kirpaa Aanai
Shuru Ho jaayegi____ ____:p :p :p
Aashribaad Hai . . ..
Agar Aur Koi Smassyaa hai toh
Account Mein 5,000 Rs Jmaa
Krvaado......Shaktiaan Aur Jyadaa
Kirpaa krengii. . .lolzzzzzzzzz

Nirmal Baba bare tuhade ki vichaar aa , comment karo..

569
fine dear tusi sunao

570
ਨਾ ਪਹਿਲਾ ਜਿਹਾ ਪੰਜਾਬ ਰਿਹਾ
ਤੇ ਨਾ ਬੋਹੜਾਂ ਦੀਆਂ ਉਹ ਛਾਵਾਂ
ਪੁੱਤ ਇਥੋਂ ਦੇ ਨਸ਼ੇ ਨੇ ਖਾ ਲਏ
ਨਾ ਪਹਿਲਾ ਵਰਗੀਆ ਮਾਵਾਂ
ਹੁਣ ਸੋਚਣਾ ਛੱਡ ਦਓੁ ਮੁੜ ਤੁਹਾਡੇ ਤੋਂ ਦੁਨੀਆਂ ਕੰਬੂਗੀ
ਦੱਸ ਲੱਕ 28 ਵਾਲੀ......... ਕਿਵੇਂ ਨਲੂਆ ਜੰਮੂਗੀ ।।

ਸ਼ੇਰਾਂ ਦੇ ਹੱਥ ਮੂੰਹ ਵਿੱਚ ਪਾ ਕੇ
ਦੱਸ ਪਾੜੂ ਕਿਹੜਾ ਜਵਾੜੇ
ਪਹਿਲਵਾਨ ਵੀ ਟਾਵੇਂ-ਟਾਵੇਂ
ਹੁਣ ਸੁੰਨੇ ਪਏ ਅਖਾੜੇ
ਜਿਹੜੇ ਡਾਈਟਿੰਗ ਕਰ-ਕਰ ਜੰਮੇ ਉਹੋਂ ਜਵਾਨੀ ਰੰਬੂਗੀ
ਦੱਸ ਲੱਕ 28 ਵਾਲੀ.......... ਕਿਵੇਂ ਨਲੂਆ ਜੰਮੂਗੀ ।।

ਧਰਮ ਦੇ ਨਾ ਅੱਜਕਲ੍ਹ ਇੱਥੇ ਕਿਹੜਾ ਹੈ ਦੱਸ ਲੜਦਾ
ਕਰ ਅਰਦਾਸਾਂ ਦੱਸ ਦਓੁ ਕਿਹੜਾ ਗਲ ਹਾਕਮ ਦਾ ਫੜਦਾ
ਕਾਬਲ ਤੱਕ ਹੁਣ ਪਹੁੰਚਣਾ ਔਖਾ ਇਹੇ ਫੌਜ ਤਾਂ ਲਗਦਾ ਇਥੇ ਹੀ ਹੰਬੂਗੀ
ਦੱਸ ਲੱਕ 28 ਵਾਲੀ......................... ਕਿਵੇਂ ਨਲੂਆ ਜੰਮੂਗੀ ।।

ਨਾ ਬੋਲੀ - ਨਾ ਸੱਭਿਆਚਾਰ - ਨਾ ਪਹਿਲਾ ਵਰਗੇ ਜੁੱਸੇ
ਅਮਰ ਵੇਲ ਨਾਲ ਯਾਰੀ ਲਾ ਕੇ ਅਸੀ ਜੜ੍ਹਾ ਨਾਲ ਫਿਰਦੇ ਰੁੱਸੇ
ਸਾਡੇ ਗੱਭਰੂਓ ਮਟਿਆਰੋ ਆਪਣੀ ਹੋਂਦ ਨੂੰ ਅੱਜ ਸੰਭਾਲੋਂ
ਜਦ ਅਣਖ਼ ਕੌਮ ਦੀ ਜਾਗੂ ਇਹੇ ਹਨੇਰੀ ਠੰਮੂਗੀ
ਫਿਰ ਉਹਦੋਂ ਧੀ ਪੰਜਾਬ ਦੀ ਮੁੜਕੇ ਨਲੂਆਂ ਜੰਮੂਗੀ।।

571
Jokes Majaak / ਦੇਸੀ ਲਵ ਲੈਟਰ
« on: April 20, 2012, 03:21:15 PM »
ਦੇਸੀ ਲਵ ਲੈਟਰ
.......
ਵੇ happy.....
ਹੁਣ ਆਪਣੇ ਦਿਲ ਤੇ ਪਥਰਰੱਖ ਕੇ ਮੈਨੂੰ ਭੁਲ ਜਾਵੀਂ ।
ਹੁਣ ਮੈਂ ਭੋਲੇ ਦੀ ਮੰਗ ਹਾਂ । ਵੇ ਹੁਣ ...
ਤੇਰਾਮੇਰਾ ਵਿਵਾਹ ਨਹੀਂ ਹੋ ਸਕਦਾ ।
...
ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ
ਦੇਵੀ ।
ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।
ਵੇ
ਅੰਨਿਆਂ
ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ
ਆਪਾਬਾਬੇ
ਦੇ ਮੇਲੇ
ਤੇ ਮਿਲੇ ਸੀ
ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇ
ਸੀ ਇਕੋਪਲੇਟ
ਵਿੱਚ , ਮੈਨੂੰ ਵੀ ਉਹ ਦਿਨ ਯਾਦ ਆਉਣ ਗੇ ।
ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ
ਦਿਤੀ ਸੀਓ
ਸਾਡੇ ਕੱਟੇ ਦੀ ਪੂਛ ਮਝਨੇ ਪੈਰ ਨਾਲ ਦੱਬ
ਦਿਤੀਸੀ ਉਹ
ਉਸਦੀ ਪੂਛ
ਨਾਲ ਬਨ ਦਿਤੀ ਸੀ ।
ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ
ਵਾਪਿਸ਼
ਕਰ ਦੇਵੀ ਉਹ ਹੁਣ ਭੋਲੇ
ਨੂੰ
ਦੇਣੀ ਹੈ ।
ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ
ਭੇਜ ਦਿਤੀਆਂ ਨੇ ਉਸ ਤੋਂ ਲੈਲਵੀ ਸਮਾਨ ਚੇਕ ਕਰ
ਲਈ
ਕੀਤੇ ਕੱਡ ਕੇ ਉਹ ਆਪਣੀਸਹੇਲੀ ਨੂੰ ਨਾ ਦੇ ਦੇਵੇ ।
ਸਮਾਨ
ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ ।
ਤੈਨੂੰ ਵਿਆਹ
ਦਾ ਕਾਰਡ ਤਾਂ ਨਹੀਂ
ਦੇ ਰਹੀ ਪਰ ਮੈਨੂੰ ਪਤਾਤੂੰ ਜਰੂਰ ਆਵੇਗਾ ਕਿਉ
ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ
ਕੰਜਰਾਂ ਵਾਂਗੂੰ
ਕੀਤੇ ਗਾਹ ਨਾ ਪਾ ਦੇਵੀ।
ਵੇ ਮਰ ਜਾਣਿਆ
ਮੈਨੂੰ ਮਾਫ ਕਰ ਦੇਵੀ
ਤੇਰੀ ਨਾ ਹੋਣ ਵਾਲੀ
............... ... ♥ ਬੰਤੋਂ. ♥

572
Shayari / ਔਰਤ
« on: April 20, 2012, 03:04:43 PM »
ਮੈਂ ਔਰਤ ਦੀ ਕੀ ਸਿਫਤ ਕਰਾਂ ,
........ ਇਨਸਾਨ ਖੁਦ ਔਰਤ ਦਾ ਜਾਇਆ ਹੈ,
ਮੈਂ ਮਾਂ ਆਪਣੀ ਦੇ ਰੂਪ ਵਿਚੋਂ ,
......... ਹਰ ਵਾਰ ਹੀ ਰੱਬ ਨੂੰ ਪਾਇਆ ਹੈ,
ਇਕ ਔਰਤ ਮੇਰੀ ਦਾਦੀ-ਮਾਂ
........ਜਿਸ ਕਰ ਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ,
ਮੈਂ ਬੈਠ ਜਿਹਨਾ ਦੇ ਮੋਢੇ ਤੇ
....... ਝੂਟਾ ਕੁੱਲ ਜਹਾਨ ਦਾ ਪਾਇਆ ਹੈ,
ਇਕ ਔਰਤ ਮੇਰੀ ਭੈਣ ਵੱਡੀ
........ਜਿਸ ਬਚਪਨ ਨਾਲ ਲੰਘਾਇਆ ਹੈ,

573
sachiii gal aa dear ehna to ucha koi ni ho sakdaa :rabb: :rabb:

574
Shayari / Re: kayi munde aunde ne..
« on: January 26, 2012, 12:37:19 AM »
MAI PATTA NI KEHRI GALLON CHUP AA  :D: :D: :D: :D: :D:

575
Fun Time / Re: PJ te kinnu dekhan nu jii karda tuhada ???
« on: January 20, 2012, 11:40:07 PM »
mera pj te aapni gharwali nu dekhan nu ji karda ooh dikhaa deo  :D: :D: :D: :D: :D:

576
ਜਿਹੜੇ ਕੁੱਖ ਵਿੱਚ ਕਤਲ ਕਰਵਾੳਣ ਧੀਆਂ, ਉਹ ਮਾਪੇ ਨਹੀ ਹੁੰਦੇ.....
......ਜਿਹੜੇ ਬਿਨ ਗੱਲ ਤੋ ਟੁੱਟ ਜਾਣ, ਉਹ ਰਿਸਤੇ ਨਾਤੇ ਨਹੀ ਹੁੰਦੇ....
ਕਹਿਣ ਸਿਆਣੇ ਝੂਠ ਦੀਆਂ ਕੋਈ ਨੀਹਾਂ, ਨਹੀ ਹੁੰਦੀਆਂ....
.......ਜੋ ਮਾਪਿਆਂ ਦੀ ਪੱਤ ਰੋਲ ਦੀਆਂ, ਉਹ ਧੀਆਂ ਨਹੀ ਹੁੰਦੀਆਂ ......

577
Shayari / ਸਾਹ ਤੇ ਸੱਜਣ ਪਰਾਏ ਲੱਗਣ
« on: January 04, 2012, 12:43:30 AM »
ਵੀਣੀ ਤਾ ਉਹੀ ਏ_ਵੰਗਾ ਥਾਂ ਚੂੜਾ ਏ ____

____ਸਾਡੇ ਦਿਲ ਦੀ ਰੱਤ ਦਾ ਵੀ_ਰੰਗ ਚੜਿਆ ਗੂੜਾ ਏ____

ਵਾਦੇ ਤੋੜੇ_ਖਤ ਵੀ ਮੋੜੇ_ਸੋਚਿਆ ਇੱਕ ਵਾਰ ਨਹੀਂ____

_____ਸਾਹ ਤੇ ਸੱਜਣ ਪਰਾਏ ਲੱਗਣ ਦੋਵਾਂ ਤੇ ਏਤਬਾਰ ਨਹੀਂ____

578
2012 ch beeba putt beya DEEP SHERGILL

579
ਦੁਨੀਆਂ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ .. ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ ਲਾਹ ਨਹੀਂ ਸਕਦਾ ,
ਬਦ - ਕਿਸਮਤ ਥਾਂ ਕਦਰ ਇਹਦੀ ਜਿਸ ਥਾਂ ਨਹੀ ਪੈਂਦੀ ..ਦੁਨੀਆਂ ਸੁਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ....!!!

580
ਰੱਬ ਕਹਿੰਦਾ " ਓ ਬੰਦਿਓ ਤੁਹਾਨੂੰ ਮਾਵਾਂ ਦਿੱਤੀਆਂ ਨੇ ..ਮੇਰੇ ਤੱਕ ਪਹੁੰਚਣ ਦੀਆਂ ਰਾਹਵਾਂ ਦਿੱਤੀਆਂ ਨੇ.. bass ajj eda diya gallan

Pages: 1 ... 24 25 26 27 28 [29] 30 31