June 21, 2024, 04:05:35 PM

Show Posts

This section allows you to view all posts made by this member. Note that you can only see posts made in areas you currently have access to.


Messages - ਪਤੀ ਪਰਮੇਸ਼ਵਰ

Pages: 1 ... 21 22 23 24 25 [26] 27 28 29 30 31
501
Shayari / Re: jhalla sada dil,
« on: July 25, 2012, 01:11:05 PM »
ਅਸੀ ਮੰਨਦੇ ਹਾ ਅਸੀ ਨੀਵੇਂ ਹਾਂ, ਥੋਡੇ ਰਹਿਣ ਮੁਲਾਹਜੇ
ਉਚਿਆ ਨਾਲ,
ਅਸੀ ਸਾਫ ਨਹੀ ਦਿਲ ਅੰਦਰੋ ਵੀ, ਤੁਸੀ ਰੱਖਦੇ ਹੋਂ
ਸਦਾ ਸੁੱਚਿਆ ਨਾਲ,
ਅਸੀ ਭੋਲੇ ਹਾਂ ਬੱਚਿਆ ਵਾਗੂੰ, ਸਾਨੂੰ ਉਲਟ ਫੇਰ ਜਿਹੇ ਆਉਦੇਂ
ਨਾ,
DEEP ਐਹੋ ਹੀ ਕਮਜੋਰੀ ਹੈ, ਅਸੀ ਕਿਸੇ ਦੇ ਮਨ ਨੂੰ ਭਾਉਦੇਂ
ਨਾ...

502
PJ Games / Re: Punjabi Geetan Di Larhi
« on: July 25, 2012, 01:08:49 PM »
tenu bhulna sokha nai sohniye chall koshish karke k dekha ge,,,

next word koshish

503
Shayari / Re: love
« on: July 25, 2012, 01:02:36 PM »
ਫਿਰ ਕਦੇ ਮਿਲਣ ਦੀ ਓਹ ਫ਼ਰਿਆਦ ਕਰਦੀ ਹੋਵੇ ਗੀ ਕੇ ਨਹੀ ??
ਕੀ ਪਤਾ ਹੁਣ ਓਹ ਸਾਨੂ ਯਾਦ ਕਰਦੀ ਹੋਵੇ ਗੀ ਕੇ ਨਹੀ ??
ਜਿੰਦਗੀ ਦੇ ਸੁਖਾ ਵਿਚ ਮਸਰੂਫ ਹੋਵੇਗੀ ਬਹੁਤ,,
ਕੁਛ ਸਮਾ ਸਾਡੇ ਲਈ ਬਰਬਾਦ ਕਰਦੀ ਹੋਵੇਗੀ ਕੇ ਨਹੀ ??
ਐਨੀ ਦੇਰ ਦਾ ਉਹਨੇ ਕਦੇ ਕੀਤਾ ਨਹੀ ਯਾਦ,,
ਕੀ ਪਤਾ ਹੁਣ ਓਹ ਸਾਨੂ ਹਾਲੇ ਵੀ ਪਿਆਰ ਕਰਦੀ ਹੋਵੇ ਗੀ ਕੇ ਨਹੀ ??

504
PJ Games / Re: Punjabi Geetan Di Larhi
« on: July 25, 2012, 12:59:12 PM »
kehde kol ajj kal time,,,time ta kaddhna painda a,,,
next word kol

505
Discussions / Re: Ki Tusi Aliens vich yakeen/believe karde o? (SRS)
« on: July 25, 2012, 08:11:16 AM »
kuj gallan te yakeen kar laine aa par kaiya te ni jina chir aakhi na dekhiye te kanni na sunniye

506
mere walon v veere janam din diya bhut bhut mubarkan,,,rabb tenu hamesha kush rakhe te tu hamesha chardi kalah ch rawe

507
Shayari / Re: jhalla sada dil,
« on: July 25, 2012, 08:03:43 AM »
thanks ji sareya da

508
PJ Games / Re: Punjabi Geetan Di Larhi
« on: July 25, 2012, 08:01:51 AM »
ess rutte sajjan milla de dilla mereya sari umar hi tera tari jau mull ve
next word umar

509
sachi yaar bhut sohna likhiya  :love:

510
Jokes Majaak / Re: Teacher Vs. Kaku
« on: July 25, 2012, 07:57:28 AM »
hahahahaa att aa yaar  :laugh: :laugh:

511
Gup Shup / Re: just a joke
« on: July 25, 2012, 07:55:03 AM »
aat aa yaar  :D: :D: :D:

512
PJ Games / Re: Punjabi Geetan Di Larhi
« on: July 25, 2012, 07:52:12 AM »
aakhiyan ch surme de waan rakh le ni dere dill ch utar ja ge aape
next word dill

513
Shayari / Re: love
« on: July 25, 2012, 07:49:35 AM »
ਸੱਚਾ ਝੂਠਾ ਮੈਂ ਕੋਈ ਇਕਰਾਰ ਨਹੀ ਕਰਦਾ, ਕਿਸੇ ਦੇ ਕਹਿਣ ਤੇ ਦਿਲ ਆਪਣੇ ਨੂੰ ਬਿਮਾਰ ਨਹੀ ਕਰਦਾ, ਸਾਝ ਉਮਰਾਂ ਦੀ ਨਿਭਾਉਣ ਚ' ਆਪਣੀ ਸੌਚ ਰੱਖਦਾ, ਦੌ-ਚਾਰ ਦਿਨਾ ਲਈ ਮੈਂ ਤੇਂਨੂੰ ਪਿਆਰ ਨਹੀ ਕਰਦਾ.......

514
Shayari / jhalla sada dil,
« on: July 24, 2012, 11:56:44 AM »
"9 dina de navve navve pyaar nu mubarka,
tenu naale tere dildaar nu mubarka,
jhalla sada dil,
challe tayi samjhaa laange,
saada ki ae , asi chann tareya nal laa laa ge....." :sad: :sad:

515
Help & Suggestions / Re: Need a Upload: Debi Makhsoospuri - Vaada
« on: July 24, 2012, 09:46:35 AM »
Mery Baare Key A
Tera Khayal
Main Nhi Puchda
Ohna Dina Vich Dasde Mainu Chaundi Si K
Nai?????????

516
mai te aap raash pauna bacheya da haneriya leya deniya  :laugh: :laugh: :laugh: :laugh:

517
jann sannkeya wadaun nu  :laugh: :laugh: :laugh: :laugh: :laugh:

518
att karwa ti veer ji  :okk: :okk:

519
ਇਸ ਇਸ਼ਕ ਸਮੁੰਦਰੋ ਕੋਈ ਨਾ ਲੱਭਾ

ਲਾਈਆ ਇਸ ਵਿੱਚ ਜਿਸ ਨੇ ਤਾਰਿਆ ਨੇ

ਕਈ ਮਿਰਜੇ ਮਾਰੇ ਇਸ ਨੇ ਜੰਢ ਥੱਲੇ

ਕਈ ਸੱਸੀਆ ਥੱਲਾ ਵਿੱਚ ਸਾੜੀਆ ਨੇ

520
Shayari / Re: love
« on: July 20, 2012, 11:34:42 PM »
ISHQ da jisnu khawab aa janda ae.
Waqt samjo khraab aa janda ae.
MEHboob aave ya na aave.
Par TAARE ginan da hisaab aa janda ae.

Pages: 1 ... 21 22 23 24 25 [26] 27 28 29 30 31