June 27, 2024, 01:58:56 PM

Show Posts

This section allows you to view all posts made by this member. Note that you can only see posts made in areas you currently have access to.


Messages - ਪਤੀ ਪਰਮੇਸ਼ਵਰ

Pages: 1 ... 20 21 22 23 24 [25] 26 27 28 29 30 31
481
Jokes Majaak / Re: Numberdar-- joke thread
« on: August 08, 2012, 10:14:06 PM »
hahahahah  :D: :D: :D:

482
Shayari / Re: love
« on: August 07, 2012, 06:57:41 AM »
nice  :okk:

483
Shayari / Re: ਧੀ ਤੇਰੀ ਅਖਵਾਵਾਂਗੀ
« on: August 07, 2012, 06:56:09 AM »
bhut nice line likhya ji  :okk: :okk:

484
Shayari / Re: ਵਾਹ ਜੀ ਵਾਹ
« on: August 07, 2012, 06:55:15 AM »
wha ji wha

485
Shayari / Re: ਕੋਈ ਨਾਂ
« on: August 07, 2012, 06:54:23 AM »
nice  =D>

486
Shayari / Re: jhalla sada dil,
« on: July 29, 2012, 09:19:23 AM »
kuj lok hunde ne hanjuan di trah......
pta hI nai lagda k saath de rahe ne ya saath chhadd rahe ne....

487
Shayari / Re: ਯਾਰ ਦੀ ਸੂਰਤ
« on: July 29, 2012, 09:15:41 AM »
Pathar Dile ni tera gya dass ki
Kon Puche DEEP kol rehya dass ki..

488
ਲੱਖ ਵਾਰੀ ਸੌਂਹ ਖਾਦੀ,ਨਹੀ ਲੈਣਾ ਅੱਜ ਤੋਂ ਉਸਦਾ ਨਾਮ |

ਪਰ ਜਿੰਨੀ ਵਾਰੀ ਸੌਂਹ ਖਾਦੀ,ਸੌਂਹ ਖਾਦੀ ਲੈ ਕੇ ਉਸਦਾ ਨਾਮ |

489
Shayari / Re: jhalla sada dil,
« on: July 29, 2012, 01:08:21 AM »
Kadam yuhi dagmaga gaye raaste meWarna sambhlna hum bhi jaanthe theThokar bhi lagi tho us pathar seJise hum apna mante the

490
Shayari / Re: love
« on: July 27, 2012, 08:43:39 AM »
 Bhulya ni jana sathon mar k v yaara,,aina asi tere nal pyar paa lea,,ik pal tere bina hunda ni guzarz aina asi tere nal pyar pa lea...

491
Shayari / Re: jhalla sada dil,
« on: July 27, 2012, 08:34:18 AM »
ਚੇਤੇ ਕਰੇਗੀ ਯਾਰਾਂ ਦੇ ਦਿੱਤੇ ਨਿਗ ਨੂੰ....ਜੱਦ ਪੁਰੇ ਵਾਲੀ ਪੋਣ ਵੱਗ ਪਈ ! ! !

492
Shayari / Re: jhalla sada dil,
« on: July 27, 2012, 12:18:19 AM »
ਪੱਲਕਾ ਜੇ ਝੁਕਾਵਾਂ ਤੇ ਸਲਾਂਮ ਹੋ ਜਾਵੇਂ ,ਸਿਰ ਜੇ
ਝੁਕੇ ਤਾ ਆਦਾਬ ਹੋ ਜਾਵੇ__,
ਕਿਥੋ ਲਿਆਵਾਂ ਉਹ ਨਜ਼ਰ ਕਿ ਤੇਨੂੰ
ਪਤਾ ਵੀ ਨਾ ਲੱਗੇ ਤੇ ਤੇਰਾ ਦਿਦਾਰ ਹੋ ਜਾਵੇ__

493
Shayari / Re: love
« on: July 27, 2012, 12:14:25 AM »
ਤੂੰ ਤੁਰ ਜਾਏਗਾ ਜਦੋ ਸਾਨੂੰ ਛੱਡ ਕੇ ਕੱਲੇ _____ [♥]
ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ _____

ਅਸੀ ਦਿਨ ਰਾਤ ਅੱਖੀਆ ਨੂੰ ਧੋਇਆ ਕਰਾਂਗੇ _____
ਬਹਿ ਕਿ ਤਾਰਿਆ ਦੀ ਛਾਵੇ ਕੱਲੇ ਰੋਇਆ ਕਰਾਂਗੇ __

494
nice line bro  :okk: :okk:

495
Shayari / Re: je tu koi jakham v de deve
« on: July 26, 2012, 11:42:58 PM »
debi debi aa yaar bhut nice aa  :okk:

496
Shayari / Re: Sohni Shakal...
« on: July 26, 2012, 11:39:21 PM »
ghaint aa veer ji  :okk:

497
Shayari / Re: jhalla sada dil,
« on: July 25, 2012, 04:34:17 PM »
hath uchian attarian nu paya nahio jana_
tu tan t.c wala ber , sathon laahya nahio jana_
tethon raahe khade nazar milayi nahio jani_
sathon agge ho ho ke bulaya nahio jana_
tethon shohratan di uchi kandh tappi nahio honi_
sathon palla badnaami ton chudaya nahio jana_
ik nadi de kinare 'DEEP' kadon milde_
ni tain jaan ke ni auna, te sathon aaya nahio jana_

498
PJ Games / Re: Punjabi Geetan Di Larhi
« on: July 25, 2012, 02:58:30 PM »
sabh to pyari preet pyar vich hundi sada prai,,sabh o chandri maut sunni di te mauto buri judai
next word prai (begani)

499
Shayari / Re: jhalla sada dil,
« on: July 25, 2012, 01:25:24 PM »
ਤੇਨੂੰ ਕਿਦਾਂ ਕੋਈ ਸਾਡੇ ਤੋਂ ਪਿਆਰਾ ਹੋ ਗਿਆ ?
ਗੱਲਾਂ ਵਾਲੀਏ ਨੀ ਵਾਅਦਾ ਤੇਰਾ ਲਾਰਾ ਹੋ ਗਿਆ ,
ਅਸੀਂ ਵੈਰੀਆਂ ਦੇ ਨਾਲ ਵੀ ਨਾ ਕਰ ਸਕੀਏ ,
ਜਿਹੜੀ ਕਰ ਗਈ ਤੂੰ ਆਪਣੇ ਪਿਆਰਿਆਂ ਦੇ ਨਾਲ ,
ਤੇਰਾ ਮੁੱਖ ਯਾਦ ਆਵੇ ਤਾਂ ਚੰਨ ਵੱਲ ਵੇਖੀਏ ,
ਤੇਰੀ ਥਾਂਵੇਂ ਗੱਲਾਂ ਕਰੀਦੀਆਂ ਤਾਰਿਆਂ ਦੇ ਨਾਲ ,

500
PJ Games / Re: Punjabi Geetan Di Larhi
« on: July 25, 2012, 01:21:15 PM »
j suppne vich v vichari tan sutte reh ja ge
next sutte ( sauna )

Pages: 1 ... 20 21 22 23 24 [25] 26 27 28 29 30 31