This section allows you to view all posts made by this member. Note that you can only see posts made in areas you currently have access to.
Topics - ♥ ѕαя∂αяηι ♥
Pages: [1]
1
« on: March 08, 2016, 02:14:59 AM »
How will you mark the day?
Celebrate the social, economic, cultural and political achievement of women. Yet let's also be aware progress has slowed in many places across the world, so urgent action is needed to accelerate gender parity. Leaders across the world are pledging to take action as CHAMPIONS OF GENDER PARITY
#IWD2016 #PledgeForParity
[/color][/font]
2
« on: March 05, 2016, 09:28:58 AM »
Famous Punjabi Comedy Artist Saroop Parinda-Chachi Atro Died in Bathinda last night.Chachi Atro Death, Saroop Parinda Death NewsRIP Chachi Atro (Saroop Parinda) Saroop Parinda (Atro Chachi) was an Comedy actor, known for Family 423 (2007), Family 424 (2008) and Saidan Jogan (1979) who is no more in this world now. He was male artist but worked as female in the movies. He worked in MLA Natha Singh 2011 (Attro), Ghala Mala 1&2 (Attro), Subedar (Atro). Parinda was 85 years old and was unhealthy from last few days.Chachi Attro's acting was Unique in the Pollywood but now he is no more.Chachi Atro Dead, Saroop Parinda Dead.
3
« on: February 24, 2016, 11:38:37 PM »
Na Main Heer Di Bhain Ve Mundeya__Na Main Sohni Sassi ♥ ♥ Koi Galat Andaja Lawin Na__Kyu Khid Khid Ke Main Hassi ♥ ♥ Hasna Aadat Meri Aae__Par Dil Da Rog Nahi Launa Main ♥ ♥ Babul Di Chitti Pag Nu Koi Dag Nahi Launa Main ♥ ♥ Turde Mere Veer Dhon Jo Ucchi Karke Ve ♥ ♥ Apni Galti Nal Kade Na Uss Nu Jhukauna Main.
4
« on: February 21, 2016, 10:56:53 PM »
:ssa: Bhagat Ravi Daas Ji di Janam Dihari Bhut Bhut Vdhayi Hove JIਰਵਿਦਾਸੁ ਚਮਾਰੁ ਉਸਤਿਤ ਕਰੇ ਹਰਿ ਕੀਰਤਿ ਨਿਮਖ ਇਕ ਗਾਇ !!ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ !! (ਪੰਨਾ 733)
5
« on: November 21, 2015, 12:39:47 AM »
ਇੱਕ ਅਜਿਹੀ ਰਚਨਾ ਜਿਸਨੂੰ ਪਡ਼੍ਹਕੇ ਲੂੰ ਕੰਡੇ ਖਡ਼੍ਹੇ ਹੋ ਜਾਂਦੇ ਨੇ । ਥੋੜੀ ਲੰਬੀ ਜਰੂਰ ਹੈ ਪਰ ਪੰਜ ਮਿੰਟ ਕੱਢਕੇ ਜਰੂਰ ਪਡ਼੍ਹਿਉ ਇੱਕ ਨਵਜੰਮੀ ਦਾ ਦਰਦ .......
ਅਦਾਲਤ ਵਿਚ ਇੱਕ ਅਜੀਬ ਕੇਸ ਆਇਆ , ਸਿਪਾਹੀ ਬੰਨ੍ਹ ਕੇ ਇੱਕ ਕੁੱਤੇ ਨੂੰ ਲੈ ਆਇਆ !
ਸਿਪਾਹੀ ਨੇ ਜਦ ਕਟਿਹਰੇ ਚ ਕੁੱਤਾ ਖੋਲਿਆ ,
ਕੁੱਤਾ ਚੁੱਪਚਾਪ ਸੀ ਮੂੰਹੋਂ ਕੁੱਝ ਨਾ ਬੋਲਿਆ !
ਨੂਕੀਲੇ ਦੰਦਾਂ ਚੋਂ ਖੂਨ ਨਜ਼ਰ ਆ ਰਿਹਾ ਸੀ ,
ਨਜ਼ਰ ਕਿਸੇ ਨਾਲ ਵੀ ਨਾ ਮਿਲਾ ਰਿਹਾ ਸੀ !
ਫਿਰ ਖੜਾ ਹੋਇਆ ਇੱਕ ਵਕੀਲ,
ਦੇਣ ਲੱਗਿਆ ਉਹ ਆਪਣੀ ਦਲੀਲ ।
ਕੁੱਤੇ ਨੇ ਏਥੇ ਬੜੀ ਤਬਾਹੀ ਮਚਾਈ ਏ,
ਤਾਂਹੀਓਂ ਪੂਰੀ ਦੁਨੀਆਂ ਘਬਰਾਈ ਏ ।
ਦੋ ਦਿਨ ਪਹਿਲਾਂ ਇੱਕ ਨਵਜੰਮੀ ਬੱਚੀ,
ਏਸ ਕਾਤਿਲ ਕੁੱਤੇ ਨੇ ਹੀ ਖਾਈ ਏ ।
ਸੁਣੋ ਨਾ ਇਸ ਕੁੱਤੇ ਦੀ ਕੋਈ ਬਾਤ,
ਦੇ ਕੇ ਹੁਕਮ ਉਤਾਰੋ ਮੌਤ ਦੇ ਘਾਟ ।
ਜੱਜ ਦੀਆਂ ਅੱਖਾਂ ਵੀ ਹੋ ਗਈਆਂ ਸੀ ਲਾਲ,
ਕਿਉਂ ਖਾਧੀ ਕੰਨਿਆ ਕਿਉਂ ਚੱਲੀ ਇਹ ਚਾਲ ।
ਕੁੱਤੇ ਦਾ ਵਕੀਲ ਬੋਲਿਆ... .....
ਭਾਂਵੇਂ ਇਸ ਕੁੱਤੇ ਨੂੰ ਜਿਉਂਦਾ ਨਾ ਰਹਿਣ ਦਿਉ,
ਇਸਨੂੰ ਵੀ ਸਫਾਈ 'ਚ ਕੁਛ ਤਾਂ ਕਹਿਣ ਦਿਉ
ਫਿਰ ਕੁੱਤੇ ਨੇ ਆਪਣਾ ਮੂੰਹ ਖੋਲਿਆ,
ਹੌਲੀ ਹੌਲੀ ਸਾਰਾ ਭੇਤ ਖੋਲਿਆ ।
ਹਾਂ ਮੈਂ ਹੀ ਉਹ ਨਵਜੰਮੀ ਬੱਚੀ ਖਾਈ ਹੈ,
ਮੈਂ ਆਪਣੀ ਕੁੱਤੇਪਣੀ ਨਿਭਾਈ ਹੈ ।
ਕੁੱਤੇ ਦਾ ਕੰਮ ਹੈ ਉਹ ਦਇਆ ਨਾ ਦਿਖਾਵੇ,
ਮਾਸ ਕਿਸੇ ਦਾ ਵੀ ਹੋਵੇ ਉਹ ਖਾ ਜਾਵੇ ।
ਪਰ ਮੈਂ ਦਇਆ ਧਰਮ ਤੋਂ ਦੂਰ ਨਹੀਂ,
ਕੰਨਿਆ ਮੈਂ ਖਾਧੀ ਹੈ ਪਰ ਮੇਰਾ ਕਸੂਰ ਨਹੀਂ
ਉਹ ਕੰਨਿਆ ਕੂੜੇ ਦੇ ਵਿੱਚੋਂ ਥਿਆਈ ਸੀ,
ਕੋਈ ਹੋਰ ਨਹੀਂ ਇਸਦੀ ਮਾਂ ਹੀ ਸੁੱਟਣ ਆਈ ਸੀ
ਜਦੋਂ ਮੈਂ ਉਸ ਕੰਨਿਆ ਦੇ ਕੋਲ ਗਿਆ,
ਉਸਦਾ ਚਿਹਰਾ ਦੇਖਕੇ ਮੇਰਾ ਮਨ ਡੋਲ ਗਿਆ
ਉਹ ਮੇਰੀ ਜੀਭ ਦੇਖਕੇ ਮੁਸਕਰਾਈ ਸੀ,
ਉਸਨੇ ਹੀ ਮੇਰੀ ਇਨਸਾਨੀਅਤ ਜਗਾਈ ਸੀ ।
ਸੁੰਘਕੇ ਉਸਦੇ ਕੱਪੜੇ ਉਸਦਾ ਘਰ ਲੱਭਿਆ ਸੀ
ਮਾਂ ਸੁੱਤੀ ਸੀ ਤੇ ਬਾਪ ਕਿਸੇ ਕੰਮ ਲੱਗਿਆ ਸੀ
ਮੈਂ ਭੌਂਕ ਭੌਂਕ ਕੇ ਉਸਦੀ ਮਾਂ ਜਗਾਈ ਸੀ,
ਪੁੱਛਿਆ ਕੰਨਿਆ ਨੂੰ ਕਿਊਂ ਤੂੰ ਸੁੱਟ ਆਈ ਸੀ
ਤੂੰ ਚੱਲ ਮੇਰੇ ਨਾਲ ਕੰਨਿਆ ਨੂੰ ਲੈ ਕੇ ਆ,
ਭੁੱਖੀ ਹੈ ਤੇਰੀ ਧੀ ਉਸਨੂੰ ਤੂੰ ਦੁੱਧ ਪਿਆ ।
ਉਸਦੀ ਮਾਂ ਸੁਣਦੇ ਹੀ ਰੋਣ ਲੱਗ ਪਈ,
ਆਪਣੇ ਦੁੱਖ ਮੈਨੂੰ ਉਹ ਸੁਨਾਉਣ ਲੱਗ ਪਈ ।
ਕਿਵੇਂ ਲੈਕੇ ਆਂਵਾਂ ਆਪਣੇ ਕਲੇਜੇ ਦੇ ਟੁਕੜੇ ਨੂੰ,
ਤੈਨੂੰ ਸੁਣਾਉਂਦੀ ਹਾਂ ਮੈਂ ਦਿਲ ਦੇ ਦੁੱਖੜੇ ਨੂੰ ।
ਸੱਸ ਮੇਰੀ ਰੋਜ ਮੈਨੂੰ ਤਾਹਨੇ ਮਾਰਦੀ ਏ,
ਕੁੱਟ ਕੁੱਟ ਮੈਨੂੰ ਆਪਣਾ ਸੀਨਾ ਠਾਰਦੀ ਏ ।
ਬੋਲਿਆ ਇਸ ਵਾਰ ਮੁੰਡਾ ਜੰਮਕੇ ਦਿਖਾਈਂ,
ਕੁੜੀ ਸਾਡੇ ਘਰ ਤੂੰ ਨਾ ਲਿਆਈਂ ।
ਪਤੀ ਨੇ ਕਿਹਾ ਖਾਨਦਾਨ ਦੀ ਤੋੜ ਦਿੱਤੀ ਵੇਲ
ਜਾਹ ਜਾਕੇ ਖਤਮ ਕਰ ਤੂੰ ਇਸਦਾ ਖੇਲ ।
ਮੈਂ ਮਾਂ ਸੀ ਇਸਦੀ ਇਹ ਧੀ ਸੀ ਵਿਚਾਰੀ,
ਇਸ ਲਈ ਸੁੱਟਤੀ ਮੈਂ ਆਪਣੀ ਧੀ ਪਿਆਰੀ
ਸੁਣਾਉਂਦੇ ਸੁਣਾਉਂਦੇ ਕੁੱਤੇ ਦਾ ਗਲਾ ਭਰ ਗਿਆ
ਫੇਰ ਉਹ ਜੱਜ ਅੱਗੇ ਬਿਆਨ ਪੂਰੇ ਕਰ ਗਿਆ
ਕੁੱਤਾ ਬੋਲਿਆ ਮੈਂ ਫੇਰ ਕੁੜੀ ਦੇ ਕੋਲ ਆ ਗਿਆ
ਦਿਮਾਗ ਮੇਰੇ ਤੇ ਧੂੰਆਂ ਜਿਹਾ ਛਾ ਗਿਆ ।
ਉਹ ਕੰਨਿਆ ਆਪਣਾ ਅੰਗੂਠਾ ਚੁੰਘ ਰਹੀ ਸੀ,
ਮੈਨੂੰ ਦੇਖਕੇ ਸ਼ਾਇਦ ਕੁਝ ਸੁੰਘ ਰਹੀ ਸੀ ।
ਕਲੇਜੇ ਤੇ ਮੈਂ ਵੀ ਪੱਥਰ ਧਰ ਲਿਆ,
ਫਿਰ ਮੈਂ ਕੰਨਿਆ ਨੂੰ ਗਰਦਨ ਤੋਂ ਫੜ ਲਿਆ ।
ਮੈਂ ਬੋਲਿਆ ਹੇ ਬਾਲੜੀ ਜੀਅ ਕੇ ਕੀ ਕਰੇਂਗੀ,
ਇਸ ਜਮਾਨੇ ਦਾ ਜਹਿਰ ਪੀ ਕੇ ਕੀ ਕਰੇਂਗੀ ।
ਜੇ ਮੈਂ ਜਿੰਦਾ ਛੱਡਤਾ ਤਾਂ ਹੋਰ ਕੁੱਤੇ ਪਾੜ ਦੇਣਗੇ
ਜਾਂ ਫਿਰ ਲੋਕ ਤੇਜਾਬ ਪਾਕੇ ਸਾੜ ਦੇਣਗੇ
ਜਾਂ ਦਾਜ ਦੇ ਲੋਭੀ ਤੇਲ ਪਾਕੇ ਸਾੜ ਦੇਣਗੇ,
ਜਾਂ ਹਵਸ਼ ਦੇ ਸ਼ਿਕਾਰੀ ਨੋਚਕੇ ਮਾਰ ਦੇਣਗੇ
ਕੁੱਤਾ ਗੁੱਸੇ ਵਿੱਚ ਬੋਲਿਆ........
ਜੱਜ ਸਾਹਿਬ ਸਾਨੂੰ ਤੁਸੀਂ ਕਰਦੇ ਹੋਂ ਬਦਨਾਮ,
ਪਰ ਤੁਸੀਂ ਸਾਥੋਂ ਵੀ ਭੈੜੇ ਹੋਂ ਇਨਸਾਨ ।
ਜਿੰਦਾ ਕੰਨਿਆ ਨੂੰ ਪੇਟ 'ਚ ਮਰਵਾਉਣੇ ਓਂ,
ਤਾਂ ਵੀ ਖੁਦ ਨੂੰ ਇਨਸਾਨ ਕਹਾਉਣੇ ਓਂ ।
ਸਾਡਾ ਸਮਾਜ ਲੜਕੀ ਤੋਂ ਨਫ਼ਰਤ ਕਰਦਾ ਹੈ,
ਕੰਨਿਆ ਹੱਤਿਆ ਵਰਗਾ ਅਪਰਾਧ ਕਰਦਾ ਹੈ
ਮੈਂ ਸਮਝਿਆ ਇਸਨੂੰ ਖਾਣਾ ਚੰਗਾ ਏ
ਤੁਹਾਡੇ ਵਰਗੇ ਰਾਕਸ਼ਾਂ ਤੇਂ ਬਚਾਉਣਾ ਚੰਗਾ ਏ
ਮੈਨੂੰ ਲਟਕਾਉ ਫਾਂਸੀ ਜਾਂ ਮਾਰੋ ਮੇਰੇ ਜੁੱਤੇ,
ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ
ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ
ਜੇ ਸੱਚਮੁਚ ਭਰੂਣ ਹੱਤਿਆ ਨੂੰ ਪਾਪ ਸਮਝਦੇ ਹੋ ਤਾਂ ਇਸਨੂੰ ਸ਼ੇਅਰ ਜਰੂਰ ਕਰੋ ਜੀ ।
:pray: :pray: writer- unknown
...
Ik ajehi ghatna jisnu padh ke kande khade ho jande ne....
Thore lambi zroor hai par 5 mint kadke zroor padheyo ....
Ik navzami da dard
Adalat vich ik ajeeb case aya.. Sipahi ban ke ik kutte nu le aya..
Sipahe ne jad kathere ch kutta kholeya... Kutta chup chap c muho kuj na bolya..
Nukille dandan cho khoon nazar aa reha c... Nazar kise naal v na mila reha c...
Fir khada hoyea ik vakeel.. oh den lga apne daleel..
Kutte ne ethe bde tbahi machai aa... tahio poori duniya ghabrayi aa...
Do din pehla ik navzami bachi es kutte ne hi khayi hai...
Suno na es kutte di koi baat.. deke hukam utaro maut de ghaat..
Judge diyan aakhan v ho gyian c laal.. kyun khadi kanya kyun chali eh chaal...
Kutte da vakeel boleya.......
Bhave es kutte nu jeounda na rehn deo... es nu v sfai da kuj tan kehn deo...
fer kutte ne apna muh kholeya fer haule haule saara bhed kholeya
han mai hi oh navzami bachi khayi hai... mai apne kuttepani nibhayi hai...
kutte da kam hai oh daya na dikhave... maas kise da v hove oh kha jave...
par mai daya dharam toh door nhi... kanya mai khadi aa par mera kasoor nhi...
oh kanya kood (garbage) de vicho labhi c.. koi hor nhi disde esde maa hi suttan aye c...
jado mai os kanya de kol gya.. osda cherha (face) dekh mera mann dol gya...
oh mere jeeb dekh ke muskurayi c.. usne ne hi mere insaniyaat jagai c...
sungh ke (smell) usde kapre usda ghar lbya c... maa sutte c te baap kise kamm lgya c...
mai bhonk bhonk ke usde maa jagayi c... puchya kanya nu kyun tu sutt aye c...
tu chal mere naal kanya nu leke aa... bhukhi a tere dhee usnu tu dudh piyaa..
usde maa sunde hi ron lagg pye... apne dukh mainu oh sunan lagg pye...
kive laike ava apne kaleje (dil) de tukde nu... tainu sunande han mai dil de dukhrde nu..
sus mere roz mainu tahne maarde ee.. kutt kutt mainu apna seena tharde ee..
bolya es vaar munda zam ke dikhayi.. kudi saade ghar tu na le ayi...
pati ne keha khandaan di tod ditte vail.. ja jake khatam kar tu esda khel...
mai maa c esde..eh dhee c vichari.. islyi mai sutt ditte apne dhee piyari...
sunande sunande kutte da glla bhar gya... pher oh judge age beyan poore kar gya...
kutta bolya mai pher kudi de kol aa gya.. dimag mere te dhua jeha chaa gya...
oh kanya apna angootha chungh rhe c... mainu dekh ke shyad kuj sungh rhe c..
kaleje te mai v pathar dhar lya.. phir mai kanya nu gardan toh fadh lya..
mai bolya he balri jee ke ki karenge.. es jamane da zehar pee ke ki karenge
je mai jinda chadta tan hor kute paad denge.. ja phir lok tezaab pake saad denge...
ja daaj de lobhi tel pake saad denge.. ja hawash de shikari noch ke maar denge..
Kutta gusse ch bolya...
judge sahib saanu tusi krde ho badnaam.... par tusi satho v bhaide (buree) ho insaan...
jinda kanya nu pet ch marvaune oo.. tan vi khud nu insaan ahkvaunde hoo..
sadda samaj ladki toh nafrat karda hai.. kanya hatya varga aapraad karda hai..
mai smjhya esnu khana chnga hai.. tuhade vrge rakshaan toh bchauna chnga hai..
mai ltkao fansi ja maaro mere jutte.. mere toh pehla fansi chadoo insaane kutte..
mere toh pehla fansi chadoo insaane kutte..
Je sach much female foeticide nu paap smjhde ho tan esnu share zroor kroo ji....
:pray: :pray: writer- unknown
6
« on: November 16, 2015, 11:08:32 AM »
I am no more here
I was always there Waited for so long Now I am gone I am no more here
If you ever came I won’t be there You’ll see the place It’ll be the same
With its hanging bowers The grass may be green And the trees that tower The house will stare With the rooms all bare
While walking on the pave You’ll crunch some dead leaves You may think you heard Someone scream
You’ll clutch your heart You may depart But I won’t be there I am gone for good
Now it is me Who is lost forever! I found my heart lying in a ditch my precious heart was treated so rot
gone here n there to stitch it back place in the chest avoid rotten tracks
I thought it was safe to use it back n using it I found it was so badly hurt
I couldn't feel its throb it died so quietly without any complain not even I felt
and all that's left is just some ash! Life goes on; time never stops for anyone.
7
« on: November 12, 2015, 03:56:43 AM »
ਮੈੰ ਸਰਬਤ ਖਾਲਸਾ ਦੇ ਮਤਿਆੰ ਦਾ ਸਮਰਥਨ ਕਰਦਾ ਹਾੰ..
Do you Support the decisions taken on 10 Nov 2015 in
Sarbat Khalsa 2015 ????
Avtar Singh Makkar da Beyan :
" ਕਾਲੀਆਂ ਝੰਡੀਆਂ ? ਕੋੲੀ ਫ਼ਰਕ ਨਹੀਂ ਪੈਂਦਾ, ਸਰਬੱਤ ਖ਼ਾਲਸਾ ਨਾਲ
ਜਥੇਦਾਰ ਨਹੀਂ ਬਣਦੇ। " - ਮੱਕੜ
8
« on: November 09, 2015, 06:25:21 AM »
Smuche sikh panth nu benti hai ke "SARBAT KHALSA- 10 NOV 2015 " nu hum huma ke pauncho.....
bahar baithe hoe veer-bhain apne apne pind phone krke apna farz nibhao ji
9
« on: November 08, 2015, 12:13:13 AM »
Dhan Dhan Shri Guru Granth Sahib Ji di beadbi de ros ch ......aao saare Kaali Diwali manuan da pran kariye
10
« on: October 14, 2012, 08:03:50 AM »
hmm.... :cooll: :cooll:
11
« on: October 09, 2012, 03:39:42 AM »
Sache Rab Naal Ishq Kare Koi-Koi, Shohrat Naal Har Koi Ishq Karda Ae, Sawale Rang Nu Pasand Kare Koi-Koi, Gore Rang Te Har Koi Marda Ae, Duniya Naal Nahi Mildi Pasand Sadi, Asi Wakhra Pasand Kuj Karde Haan, Rang Roop Sab Rab Diya Datan Ne, Asi Tan Ohde Mithre Bolan Te Marde Haan... .
12
« on: September 06, 2012, 03:17:52 PM »
^^The Lavan is the core of the Anand Karaj ^^the Fourth Guru of the Sikhs composed the four stanzas, Lavan to be sung and recited as the core of the Anand Karaj.
Pheli laaav is in Raag Suhi composed by Guru Ram Das Ji: "Har pahldi lav parvirti karam dridaya Bal Ram jio. :- pheli laav ch guru ji saanu instructions dinde a married life dian asi roz de rituals kiven nibaaune sache man nal
Dooji laav , "Har doojdi lav Satgur purukh milaya Bal Ram jio...."dooji laav ch guru ji saanu guru granth saab ji diyan daily prayers nu karan nu udesh dinde the Supreme Soul, is the Master of the Universe. He fills everything, everywhere. He fills all spaces. Deep within you, and outside you as well, see only One God that is guru granth saab ji
teeeji laaav : "Har teejdi lav man chao bhiya bairagiya Bal Ram jio...." Teeji laaav gives the understanding that both love and liberation lie within the Sadhsangat - the company of those who do sadhana and gather together for worship. Te saanu realize krwaaunde a ki saadi destiny milgyi . Chauthi laav : "Har choutdi lav man sahaj bhiya Har paiya Bal Ram jio.... which relates to Sahaj Avastha (stage of harmony) and the fulfillment of the goal of life. It is the stage of union when married life is completely blended with love for God. This is the stage when the couple becomes one Soul in two bodies.
Aakhri sabad ;- "Vivah hoa mere Babulla. Ede ch dasde a ki "O my father I am married. By the Guru's Grace I have attained the Lord. And I found my life partner by Lord grace
bhull chukk maaf Ji _/\_
by ♥ ਮਰਜਾਣੀ ਮਿੱਠੀ ਜਿਹੀ ♥ SardarNi
13
« on: September 06, 2012, 11:07:01 AM »
ਸਾਰੇ ਜਰੂਰ ਪੜ੍ਹਨਾਂ ਜੀ । ਜੇ ਪਸੰਦ ਆਵੇ ਤਾ LIKE ਵੀ ਜਰੂਰ ਕਰਨਾਂ ਜੀ ।
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ ਤਾਂ ਅਗਲੀ ਸੀਟ ਉਪਰ ਬੈਠ ਗਏ । ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ । ਬੱਸ ਵਿੱਚ ਸਵਾਰੀਆਂ ਚੜ੍ਹਦੀਆਂ , ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ। ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ , ਫਿਰ ਮੁਸਕਰਾਇਆ । ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ ਉਨ੍ਹਾਂ ਨੂੰ ਸੁਣਾ ਕੇ ਬੋਲੀ , 'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ , ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ , ਅਵਾਰਾ ਕਿਸੇ ਥਾਂ ਦੇ । ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾ । ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ, ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ ।
ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ । ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ। ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ । ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ ਬੋਲਿਆ , 'ਭੈਣੇ ਆਪਣਾ ਖਿਆਲ ਰੱਖੀਂ , ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ , ਮੈਂ ਤਾਂ ਜਿੰਦਾ ਹਾਂ ਨਾ ਤੇਰਾ ਵੀਰ , ਭੋਰਾ ਫਿਕਰ ਨਾ ਕਰੀਂ । ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ । ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ । ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ । ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ ਕਰਦਾ ਕੇ ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ । ਓਵੇਂ ਹੀ ਇਸ ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ ਤੇ ਹੀ ਨਿਰਭਰ ਕਰਦਾ । ♥ਮਰਜਾਣੀ ਮਿੱਠੀ ਜਿਹੀ ♥ SardarNi
14
« on: August 31, 2012, 07:18:00 AM »
ਰਹੀ ਮਨਾਂ ਦੇ ਵਿੱਚ ਜੇ ਮੈਲ ਗੱਲੀ , ਗੱਗਾ ਪੱਤਣੀ ਨਹੁਣ ਦਾ ਕੀ ਫਾਇਦਾ,
ਦਾਨ ਗੁਜ਼ੇ ਹੀ ਕੀਤਿਆਂ ਫੱਲ ਦਿੰਦੇ, ਲੀਕਾਂ ਇੱਟਾ ਤੇ ਵਹੁਣ ਦਾ ਕੀ ਫਾਇਦਾ,
ਛੇਕ ਕਾਲਜ਼ੇ ਵਿੱਚ ਨਾ ਕਰਨ ਜਿਹੜੇ, ਉਹਨਾਂ ਬੋਲਾ ਨੂੰ ਗਾਉਂਣ ਦਾ ਕੀ ਫਾਇਦਾ,
ਇਕ ਵਾਰੀ ਜੋ ਤੋੜ ਜਵਾਬ ਦੇਦੇ, ਉਹਨੂੰ ਫੇਰ ਬੁਲਾਉਂਣ ਦਾ ਕੀ ਫਾਇਦਾ,
ਜੇ ਨਾ ਅੱਖ ਮਟਕਾਉਂਣ ਦੀ ਜਾਚ ਸਿੱਖੀ, ਤਾਂ ਕਾਹਨੂੰ ਕਾਲੀਆਂ ਕਰਨੀਆਂ ਫੇਰ ਅੱਖਾਂ,
**ਦੇਬੀ** ਜਿੱਦ ਨਾ ਯਾਰ ਦੇ ਨਾਮ ਕੀਤੀ, ਤਾਂ ਫੇਰ ਯਾਰੀਆਂ ਲਾਉਂਣ ਦਾ ਕੀ ਫਾਇਦਾ,
... BEAUTIFUL POETRY BY DEBI... :okk: :okk:
15
« on: August 23, 2012, 01:34:06 PM »
TeRe Naal SoHneYa Udo Takk MOh RaHe..... Jdo Takk cHaNn TaARe....PhULLaN Naal KhUsBoo RaHe♥ :blush: :blush: :blush: :blush: :blush:
Pages: [1]
|