December 22, 2024, 11:31:25 PM

Show Posts

This section allows you to view all posts made by this member. Note that you can only see posts made in areas you currently have access to.


Messages - ਪੰਜਾਬ ਸਿੰਘ

Pages: 1 ... 29 30 31 32 33 [34] 35 36 37 38 39 ... 72
661
asi cycle joge reh gye ..
 
patole lokan de scooter te beh  gye  :cry:
 
asi punture lawaunde reh gye .. 8->
 
oh gernade singh nu lov u keh gye ... :blush:
 
wart gya mada bhana oye  loko.. :sad: :sad:
 
sade dil te jo beeti kida dasiye oye loko :break:

662
dhanwad bai ji

663
sira wa ustaad ji


ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ
ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ
ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ


ਆਪਣੇ ਹੀ ਲੋਕ ਪਿਆਰ ਦੇ ਦੁਸ਼ਮਨ ਹੋ ਗਏ
ਪਿਆਰ ਪਿਆਰ ਕਰਦੇ ਪਿਆਰ ਨੂੰ ਵੱਢ ਗਏ
ਪੰਜਾ ਪਾਣੀਆ 'ਚ ਫੇਰ ਕੈਦੋਂ  ਜ਼ਹਿਰ ਘੋਲ ਗਏ
ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ
ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ


ਸਾਰੀਆ ਪਿਆਰ ਕਹਾਣੀਆ ਨੂੰ ਪੰਜਾਬੀ ਭੁਲ ਗਏ
ਜਦੋ ਆਪਣੇ ਤੇ ਪਈ ਜੁਲਮੀ ਜਲਾਦ ਬਣ ਗਏ
ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ
ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ

664
 :hug: :hug:
line ta siraaaaaaaaaaa v veer ta hi ta kamle ho gya mai  :excited: :excited: :excited: :excited: :excited: :excited: :excited:

665
assa sadiya nu peh gya boor ...



 :D: :D: :D: :D: :D: :D: :D: :D: :D: :D: :D: :D: :D: :D: :D: :D: :D:
ki gal sutaad ji wadiya nahi lagi line  :thinking:

666
Jokes Majaak / Re: new song by santa banta sadi jaan te bani
« on: June 17, 2011, 02:33:24 AM »
 :D: :D: :D:

667
 :D: :D: :laugh: :laugh: :laugh:

laune panchar  te tour tata biral nalo ghat nhi veer gs di  :D: :D: :D: :D: :D: :D: :D: :D: :D: :D: :D: :D: :D:

668
 :D: :D:

669
cycle ho gya jade mashoor ..
 
assa sadiya nu peh gya boor ...
 
patole hun sab sade ta marde ..
 
asi kise naal sidhe mooh gal nhi krde .. :shutup:
 
ustaad sade di iko slaah ... :cooll:
 
bas kudiyan to kehda rkahiyo bchaa  :blush: ...
 
asi uhna de kadma te chlde ... :5:
 
pj te cycle naal dhoda patde  :rockon: :rockon:

670
horki ustaad ...oh patendar dukaan hi band kar gya .... :thaa: :thaa:
 
gal karo tuhadi tarkeeb kam aa gyi  :D: :D:

671
Love Pyar / Re: ਪਿਆਰ ਛੁਪਾਓਣਾ ਔਖਾ ਏ
« on: June 17, 2011, 02:13:24 AM »
eh takda ashiq lagda mainu ustaada

672
:hehe: ਇਕ ਦਿਨ ਯਾਰੋ ਸਾਇਕਲ ਪੈਂਚਰ ਹੋ ਗਿਆ :surp:


....ਓਧਰੋਂ ਇਕ ਪੀ ਜੇ ਪਟੋਲਾ ਲਵ ਯੂ ਕਹਿ ਗਿਆ :blush:


 
 ...ਓਧਰੋਂ ਪਤੰਦਰ ਗਰਨੇਡ ਸਿੰਘ ਛੁੱਟੀ ਲੈ ਗਿਆ :angr:


 
 ...ਪੈਂਚਰ ਦੱਸ ਹੁਣ ਕਿੱਥੋਂ ਲਵਾਈਏ :thinking:


 
 ..ਹਾਰ ਕੇ ਫਿਰ ਇਕ ਨਵੀ ਤਰਕੀਬ ਕੱਢੀ :blowout:


 
...ਉਸਤਾਦ ਸਾਡੇ ਨੇ ਇਕ ਪੱਟ ਲਈ ਨੱਢੀ
 :love:

 
 ...ਨੱਢੀ ਕੋਲ ਸੀ ਕਾਰ ,

 
ਸਾਡੀ ਲੱਗ ਗਈ ਮੌਜ ਬਹਾਰ


 
...ਫਤਿਹ ਜੱਟ ਨੇ ਟੋਚਨ ਪਾ ਲਿਆ


....ਸਾਇਕਲ ਅਸੀ ਕਾਰ ਦੇ ਪਿੱਛੇ ਲਾ ਲਿਆ


...ਉਸਤਾਦ ਕਾਰ ਚ ਬੈਠਾ ਸਾਡੇ ਵੱਲ ਨਾ ਝਾਕੇ :huhh:


 ਟੋਇਆਂ ਚ ਕਾਰ ਪਾ ਕੇ ਸਾਡੇ ਪਾਸੇ ਭੰਨਾਤੇ :cooll: :cooll:

673
haha aj bai fateh tuvi cycle leke :hug: :hug:

674
hahhahah .aat wa ustaad ji  :D:
.ustaad ji oh punjabi ch karioy translate jo main tuhanu pm send kita

675
a gya ustaad ji main ...ssa sab nu //ajp pher aj cycle bhajune wa pj te

676
ਸਾਈਕਲ ਲਿਆ ਮੈ ਨਵਾ ਨਕੌਰ,
, ਪਿੰਡ ਵਿਚ ਯਾਰੋ ਪੂਰੀ ਟੋਰ,,
,,ਉਸਤਾਦ  ਜੀ ਨੂੰ ਡੰਡੇ ਤੇ ਬਿਠਾ ਕੇ .
..ਫ਼ਤਿਹ ਜੱਟ ਨੂੰ ਪਿਛੇ ਬਿਠਾਕੇ,,,,
,ਪੀਜੇ ਤੇ ਫਿਰ ਗੇੜੇ ਲਾਉਦੇ .
..ਟੱਲੀਆ ਮਾਰ ਪਟੋਲੇ ਬਲਾਉਦੇ....
 
to be continued

677
Jokes Majaak / Re: My Favorite Jokes
« on: June 16, 2011, 06:15:01 AM »
 :D: :D: :D:

678
Pics / Re: Gagan KainTH
« on: June 16, 2011, 06:10:05 AM »
 :D: :D: :D:

veer gagan gma da shakari aa koi gam ch dubiya hove edda ban koi  :hehe: ,vese aa vi keaim aa =D> =D> =D>

679
Jokes Majaak / Re: White People
« on: June 16, 2011, 06:04:58 AM »
 :thinking: :thinking: :thinking: :thinking:

680
Pics / Re: Gagan KainTH
« on: June 16, 2011, 05:51:41 AM »
 =D> =D> =D> :okk: :okk: :okk: :okk:
Dhanvaad ustad ji


hun pta nahi gagan nu changi lagni ja nahi

Pages: 1 ... 29 30 31 32 33 [34] 35 36 37 38 39 ... 72