This section allows you to view all posts made by this member. Note that you can only see posts made in areas you currently have access to.
Topics - ਪੰਜਾਬ ਸਿੰਘ
1
« on: February 10, 2012, 11:54:53 PM »
I have seen someone wid same name of punjab singh .. How can dis is possible if i have same earlier..how anyone else can use my name ... Admin plz chk dis
2
« on: August 04, 2011, 10:22:08 AM »
GILL GALIB IS VERY GOOD USER WHO ALWAYS LOVE TO FUN WITH ALL AND CREATE HUMOUR IN ALL HIS POETRY POSTS ..I AM NOT SAYING BAD TO ANYONE ELSE ..SAB WADIYA USER NE ETHE ..BUT DNT SAY ANYTHING ABOUT OUR BROTHER GILL_GALIB..IF U HAVE ANY PROBLEM GO TO GERNADE SINGH'S DOOR ..BUT DNT SPOIL ATMOSPHERE OVER HERE ....I DN'T KNOW WHT D PROBLEM IS GNG ON ..BUT PLEASE SOLVE IT IN GOOD MANNER LIKE MENS ...NOT LIKE ANIMALS .. 8-> 8-> 8-> 8-> 8-> 8-> ....
3
« on: July 19, 2011, 01:53:26 AM »
ਦਿਲ ਸੀ ਦਰਿਆਵਾਂ ਵਰਗਾ maawan diyan chaawan warga babul di pagri warga bhain di rkahri warga ... veeran di galwakdi warga ...... veer sada batalwi warga ... sayer usde doonge daraawa warge ... hasse konnjan diyan daaran warge .... congrats ustaad ji
4
« on: July 19, 2011, 01:43:41 AM »
: : omg meinu lagda kafi funny jihe cmmnt karte mein ahahahah lollllllll
acha sanu pata hi nhi c : : : :
5
« on: July 13, 2011, 12:58:51 PM »
:blush: :blush: check out today's Date
"Tera Sath Yara"
13-07-11
its amazing :)
6
« on: July 11, 2011, 04:09:54 AM »
mere do yaar ik galib te ik fateh yaar .. :superhappy: main krda ehna nu bda pyaar :hug: ehna nu lagda ki main patole labhda .. :kiss: par ehna nu ki pata ehna bina mera kithe sarda .. :hug: ehne meriyan done bhaawan .. :hug: ehna naal dhupe vi chaawan ... aajo yaaro paalo jahpiyan ... :hug: pher apan milke kariye patoleiyan naal papiyan :kiss: :D:
7
« on: July 04, 2011, 08:28:18 AM »
mere latest vistiors kidr bhj gye :cry: :cry: :cry: :cry: :cry: :cry: :cry: :cry: :cry: mainu disde hi hi nahi meri profile :huhh: :huhh: :huhh: :huhh: :huhh: mainu ni pata hune daso kidr gye oh ,,ja pher meri profile hi nhi visit kiti kise ne :angr: :angr: :angr:
8
« on: July 01, 2011, 05:58:13 AM »
aj disde nahi mere yaar ,, lagda gye ne kite bahar ,,.. ja pher rahe ne majha chaar .. :wait: :wait: na dise mainu tut paina .. pta ni kidr busy wa kalihena .. nah disda ustaad yaar ... lagda oh krda chidi da shikaar ... nah disn koi patole ,,, ata ni ho gye kisde ohle :love: :love:
9
« on: June 21, 2011, 03:43:29 AM »
fateh sada yaar ohnu ho gya pyaar :blush: :blush:
fir ohvi akahan karn nu chaar ... :wow: par kudi nain nhi milundi .. :huhh: har vele laare jihe laundi 8-> ... dil sade yaar da tadfaundi ... :love: munda sada raj ke sunkkha ... :okk: kudi da rang thoda jiha pakka.. :blah: par uhna de ishq wch ho gya dhaka .. :angr: ik shreef insaan ,,jo bda banda mhaan ... :comeon: uhne kita wch aake nuksaan .. :cry: to be continued .......................
10
« on: June 20, 2011, 02:30:11 AM »
11
« on: June 17, 2011, 01:43:05 AM »
ਸਾਈਕਲ ਲਿਆ ਮੈ ਨਵਾ ਨਕੌਰ,, ਪਿੰਡ ਵਿਚ ਯਾਰੋ ਪੂਰੀ ਟੋਰ,,,,ਉਸਤਾਦ ਜੀ ਨੂੰ ਡੰਡੇ ਤੇ ਬਿਠਾ ਕੇ ...ਫ਼ਤਿਹ ਜੱਟ ਨੂੰ ਪਿਛੇ ਬਿਠਾਕੇ,,,,,ਪੀਜੇ ਤੇ ਫਿਰ ਗੇੜੇ ਲਾਉਦੇ ...ਟੱਲੀਆ ਮਾਰ ਪਟੋਲੇ ਬਲਾਉਦੇ.... to be continued
12
« on: June 16, 2011, 03:19:57 AM »
ਸਾਡੀ ਯਾਰੀ ਉਤੇ ਤੂੰ ਮਾਣ ਨਾ ਕਰੀਂ : , ਕੀਤੀ ਦੋਸਤੀ ਤੂੰ ਬਦਨਾਮ ਨਾ ਕਰੀਂ, ਮੈਂ ਗਰੀਬ ਮੇਰੀ ਦੋਸਤੀ ਗਰੀਬ ਹੈ, ਅਮੀਰਾਂ ਪਿੱਛੇ ਲੱਗ ਇਸਨੂੰ ਬਦਨਾਮ ਨਾ ਕਰੀ... :
13
« on: June 16, 2011, 03:01:51 AM »
ਸੁੱਖਾਂ ਸੁੱਖਦੇ ਰੱਬ ਘਰ ਜਾ ਕੇ, ਪੁੱਤ ਨਹੀਂ ਤਾਂ ਧੀ ਹੀ ਦੇ ਦੇ, ਰਹਿ ਨਾ ਜਾਏ ਕਿਤੇ ਸੁੰਨਾ ਵਿਹੜਾ, ਧੀ ਸਹੀ, ਕੋਈ ਜੀਅ ਦੇ ਦੇ, ਕੁੱਖੋਂ ਸੁਨੀਂ ਔਰਤ ਦੇ ਬੁੱਲਾਂ ਤੋਂ, ਸੁੱਕਦੀ ਇਹ ਫਰਿਆਦ ਨਹੀਂ ਏ, :rabb: ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ... :
14
« on: June 16, 2011, 01:13:39 AM »
ਇੱਕ ਨਿੱਕਾ ਜਿਹਾ ਬਾਲ, ਜੀਹਦੇ ਫਟੇ ਹੋਏ ਕਪੜੇ ਤੇ ਖਿਲਰੇ ਹੋਏ ਵਾਲ, ਜਦੋਂ ਅੱਧੀ ਰਾਤੀਂ ...ਗਾਹਕਾਂ ਦੀ ਛੱਡੀ ਹੋਈ ਦਾਲ, .....ਨਾਲ ਰੋਟੀ ਖਾਣ ਬਹਿੰਦਾ...ਰੱਬ ਦੀ ਉਦੋਂ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ
15
« on: June 16, 2011, 01:06:40 AM »
bas kar aja veer hun bht nha liya
16
« on: June 15, 2011, 12:29:01 AM »
ਜਿਸ ਕੌਮ ਚੋ ਗੈਰਤ ਮੁੱਕ ਜਾਂਵੇ , ਉਸ ਕੌਮ ਦੇ ਨਕਸ਼ੇ ਮਿਟ ਜਾਂਦੇ ! ਕੁੱਲ ਦੁਨੀਆਂ ਦੀਆਂ ਤਸਵੀਰਾਂ ਤੋ , ਉਸ ਘਰ ਦੀ ਰਾਖੀ ਕੌਣ ਕਰੂ ! ਜਿੱਥੇ ਗੈਰ ਲਹਾਉਦੇ ਪੱਗਾਂ , …ਵੀਰਾਂ ਦੀਆਂ ਵੀਰਾਂ ਤੋ ! ਅੱਜ ਅਣਖੀ ਯੋਧੇ ਹਾਰ ਗਏ , ਇਹਨਾਂ ਸਿਆਸਤ ਦੇ ਬੇਈਮਾਨਾਂ ਤੋ ! ਕੋਈ ਖੌਫ ਨਾ ਜਿਹਨਾਂ ਦੇ ਦਿਲ ਅੰਦਰ , ਏਹ ਡਰਦੇ ਨਹੀ ਭਗਵਾਨਾਂ ਤੋ ! ਏਹ ਕੌਮ ਬਹਾਦਰ ਸ਼ੇਰਾਂ ਦੀ ਕੁਝ ਗਿੱਦੜਾਂ ਨੇ ਅੱਗੇ ਲਾ ਲਈ , ਜੋ ਦਿੱਤਾ ਖਾਂਦੇ ਪੰਥ ਦਾ, ਯਾਰੀ ਨਾਲ ਦੁਸ਼ਮਣਾਂ ਪਾ ਲਈ ! ਏਹ ਲੁੱਟਕੇ ਖਾਂ ਗਏ ਪੰਜ ਆਬ ਨੂੰ , ਏਹ ਵਾਂਗੂ ਸ਼ਰਬਤ ਵੰਡਦੇ , ਅੱਜ ਸ਼ਰਾਬ ਨੂੰ !
17
« on: June 13, 2011, 01:34:05 AM »
ਆਹ ਚੰਨ ਵੀ ਕੀ ਚੀਜ਼ ਆ ਯਾਰੋ ਬਚਪਨ ਵਿਚ "ਮਾਮੂ" ਤੇ ਜਵਾਨੀ ਵਿਚ "ਜਾਨੂ" ਨਜ਼ਰ ਆਉਂਦਾ ਆ
18
« on: June 13, 2011, 01:12:57 AM »
ਕਿਸੇ ਦੀ ਵੀ ਸ਼ਕਲ ਇੰਨੀ ਮਾੜੀ ਨਈ ਹੁੰਦੀ ਜਿੰਨੀ ਓਸਦੇ ਵੋਟਰ ਅਡੈਂਟਿਟੀ ਕਾਰਡ ਤੇ ਹੁੰਦੀ ਹੈ , ਤੇ ਇੰਨੀ ਸੋਹਨੀ ਵੀ ਨਈ ਹੁੰਦੀ ਜਿੰਨੀ ਫੇਸਬੁਕ ਪ੍ਰੋਫਾਇਲ ਤੇ ਹੁੰਦੀ ਹੈ |......
19
« on: June 11, 2011, 01:24:52 AM »
ghardiyan di fooki shaan ..ki asi ji apne bache di love marriage nahi hon diti ,,, ya ki sade khaandan aj tak love maariage naah hoyi wa naah hon daini ...even if everything is ok ..like caste status everything ..but still poorani soch ..how to change it ????????? ja pher dier childrens emotions ???????????? : : : :
20
« on: June 09, 2011, 05:27:27 AM »
|