December 22, 2024, 01:22:21 AM
Photobucket Photobucket Photobucket Photobucket Photobucket raj krega kha111.jpg

 Summary - d3si_blood


Offline Offline
Name:
d3si_blood
Posts:
0 (0 per day)
Position:
Choocha/Choochi

Gender:
Male Male
Age:
38
Date Registered:
May 27, 2009, 02:22:40 PM
Last Active:
August 09, 2009, 02:57:22 AM
Love Status:
Single / Talaashi Wich

Contact Me :)

Email
hidden
Website
ਲਬਦਾ ਹਾਂ.
Facebook Profile:



About Me

ਮੈਨੂੰ ਆਪਣੀ ਤਰੀਫ ਆਪ ਕਰਨੀ ਚੰਗੀ ਨੀ ਲੱਗਦੀ.......

ਬਾਕੀ ਜੀ ਤੁਸੀ ਮੇਰੇ ਨਾਲ ਗੱਲ ਕਰਕੇ ਵੇਖ ਲਓ ਤੁਹਾਨੂੰ ਆਪੇ ਪਤਾ ਲੱਗ ਜਾਓਗਾ
♥♥♥♥♥♥♥♥♥♥♥♥

ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
♥♥♥♥♥♥♥♥♥♥♥♥

ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ , ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .

ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ , ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .

 ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ , ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .

ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ
♥♥♥♥♥♥♥♥♥♥♥♥♥

My Interests

ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ , ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।

My Media

.............. Photobucket Photobucket Photobucket 88181.jpg 270.jpg pja.jpg pjsd.jpg jjj.jpg 32booooooforrrrrrrrr1 copy.jpg wee.jpg .................. ..........................

Signature:
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,

ਦੋ ਘੜੀਆਂ ਮੇਰੇ ਸਾਹਮਣੇ ਬਹਿ ਲੈ,

ਹੋ ਸਕਦਾ ਕੱਲ੍ਹ ਮੈਂ ਨਾ ਬਵ੍ਹਾਂ,

ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ

Tohar::
0
Local Time:
December 22, 2024, 01:22:21 AM

My PJ Facebook

Note: These messages will appear on the frontpage!

Loading...
If it does not load, use this.

Add comment


Comments

August 02, 2009, 11:05:09 AM

d3si_blood

  • Offline Offline
June 05, 2009, 06:06:46 AM
pyar bhri sat sri akal ji sariya  nu