April 26, 2024, 01:14:41 PM

Show Posts

This section allows you to view all posts made by this member. Note that you can only see posts made in areas you currently have access to.


Messages - Sanveer Gill (Sun-E)

Pages: 1 2 [3]
41
mand sahib chanan hi kardo pher kive hou

te naale friend kive delete hunde aa

42
Hanji main puchna 
1. Name kive change hou
2. About me kive change hou
3. baki pher puchu kite lol :p

43
Shayari / Re: ~~jee karda~~
« on: September 09, 2009, 03:01:35 AM »
ਦਿਲ ਦੇ ਜਖਮ ਨੂੰ ਕੋਈ ਧੋਣ ਵਾਲਾ ਲੱਭਦਾ ਹਾਂ,
ਪਿਆਰ ਵਿਚ ਸਾਡਾ ਕੋਈ ਹੋਣ ਵਾਲਾ ਲੱਭਦਾ ਹਾਂ|
ਹਾਰੇਗੀ ਜਦੋ ਸਾਡੀ ਜਿੰਦਗੀ ਤਾ ਅਸੀ ਆਪਣੀ ਮੋਤ ਤੇ ਕੋਈ ਰੋਣ ਵਾਲਾ ਲੱਭਦਾ ਹਾਂ |

ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ,
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ,

ਤੰਗੀ ਤੇ ਗਰੀਬੀ ਥੱਲੇ ਬੜੀਆਂ ਹੀ ਬੀਤ ਗਈਆਂ,
ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ,

ਚੰਗਾ ਹੋਇਆ ਓਹਨਾਂ ਕੋਈ ਜ਼ਖਮ ਵੀ ਦੇ ਦਿੱਤਾ,
ਓਨਾਂ ਦੀਆਂ ਸਾਡੇ ਉੱਤੇ ਮੇਹਰਬਾਨੀਆਂ ਵੀ ਬਹੁਤ ਨੇ,

"ਸਨੀ" ਚਉਂਦਾ ਇਸ਼ਕ `ਚ ਨਵੀ ਚੋਟ ਖਾਣੀ ਕੋਈ,
ਉਂਜ ਭਾਵੇ ਪਹਿਲੀਆਂ ਨਿਸਾਨੀਆਂ ਵੀ ਬਹੁਤ ਨੇ

Pages: 1 2 [3]