May 06, 2024, 03:43:31 PM

Show Posts

This section allows you to view all posts made by this member. Note that you can only see posts made in areas you currently have access to.


Messages - bibamunda

Pages: 1 [2] 3 4 5 6 7 ... 37
21
Jokes Majaak / thnku v de deiya karo
« on: June 18, 2011, 06:31:36 PM »
ਸੂਰਜ ਚੜਨ ਨਾਲ
ਸਵੇਰਾ ਨਹੀ ਹੁੰਦਾ ਰਾਤ ਹੋਵਣ ਨਾਲ
ਹਨੇਰਾ ਨਹੀ ਹੁੰਦਾ ਮਾਲਕੋ ਕਦੇ comment
ਵੀ ਕਰ ਲਿਆ ਕਰੋ ਸਿਰਫ post ਨੂੰ like
ਕਰਨਾ ਹੀ ਬਥੇਰਾ ਨਹੀ ਹੁੰਦਾ.......

thnku v de deiya karo

22
oh check karda k kite kil mahda te nai aa jis te pic tangi aa :D:

23
Gup Shup / Re: badla jatti da .. canadian comando
« on: June 18, 2011, 06:27:35 PM »
no mirchi phir te daal sawad nai lagni :D: :D: rotti kidan kahdi jau :thinking:

24
Jokes Majaak / Darshan De Gariban Nu
« on: June 18, 2011, 06:03:06 PM »
Ik Din Santa Mandir Gya
Lok Bhajan Ga Rhe C:
“Darshan De Gariban Nu, Darshan De Gariban Nu”…
Sante Di Nuh Da Na “Darshan Rani” Si
Santa Nu Gussa Aa Gya
Te Oh Bhi Bhajan Gaaun Lagga
“Darshan Mere Munde Di Bahu,
Oh Ta Mere Munde Di Rhu , Baki Gal Nasiban Di, Evein Kiven Gariban Di”

25
Jokes Majaak / Botal Whisky Di
« on: June 18, 2011, 06:01:38 PM »
Bahut Kuch Ditta Eh Rabba Tu Mainu
Bass Ik Meharbani Hor Karde
Ja Tah Milaade Mainu Yaar Mere Naal
Nhi Tah Botal Whisky Di Mere Moohre Dharde

26
ਰੱਬਾ ਮੇਰਿਆ ਤੂੰ ਹੀ ਕਰਵਾਈ ਹੈ ਸਾਡੀ ਐਨੀ ਚੜਾਈ,
ਪਰ ਤੇਰੇ ਨਾਲ ਸਾਡੀ ਸ਼ੁਰੂ ਤੋ ਹੀ ਸਾਡੀ
ਇੱਕ ਗਲ ਪਿਛੇ ਹੁੰਦੀਂ ਆਈ ਏ ਲੜਾਈ
LOK 7-7 GIRLFRIEND ਫਿਰਦੇ ਨੇ ਬਨਾਈ
ਯਾਰ ਤੂੰ ਚੰਗਾਂ ਬੰਦਾ ਸਾਡੇ ਨਾਲ
...ਅਜੇ ਤਕ ਇੱਕ ਵੀ ਨਹੀਂ ਸੈੱਟ ਕਰਾਈ

27
Shayari / fair & lovely
« on: June 18, 2011, 04:44:06 PM »
kudiye ਹੁਸਨ ਤੇ ਇੰਨਾ ਗਰੂਰ ਨਾ ਕਰ ,,
ਇਹ ਚਾਰ ਦਿਨਾਂ ਦੀ ਮਸਤੀ ਏ ,,
ਤੇਰਾ ਹੁਸਨ ਸੌਹਣੀਏ ਉਦੌਂ ਤੱਕ ,,
ਜਦ ਤੱਕ fair & lovely ਸਸਤੀ ਏ :tongue:

28
ਚੁੱਪ ਵਿਚ ਬੀਤ ਗਈ ਮੁਲਾਕਾਤ ਸਾਰੀ,
ਰਹਿ ਗਈ ਦਿਲ ਵਿਚ ਦਿਲ ਦੀ ਬਾਤ ਸਾਰੀ,
ਸਾਹਮਣੇ ਆਏ ਤਾਂ ਉਹ ਚੁੱਪ ਕਰ ਕੇ ਬਹਿ ਗਏ,
ਜਿਨ੍ਹਾਂ ਦਾ ਇੰਤਜ਼ਾਰ ਕੀਤਾ ਸੀ ਜਾਗ ਕੀ ਰਾਤ ਸਾਰੀ.

29
Shayari / ਮੰਤਰਾ ਤੇ ਯੰਤਰਾ ਚ
« on: June 18, 2011, 04:35:54 PM »
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,

ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..
ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,

ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..
ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,

ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ..
ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,

ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ,
ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ.

30
Shayari / ਕਮੀ ਸੀ
« on: June 18, 2011, 04:34:54 PM »
ਅਰਮਾਨ ਵੀ ਬਥੇਰੇ ਸੀ ਪਰ

ਸਾਹਾ ਦੀ ਵੀ ਕਮੀ ਸੀ

ਖੁਸ਼ੀਆ ਵੀ ਬੜੀਆ ਸੀ ਪਰ
...
ਅੱਖਾ ਵਿਚ ਨਮੀ ਸੀ

ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ

ਵੱਧ ਚੁਹਣ ਵਾਲੇ

ਬਸ ਜਿੰਦਗੀ ਦੇ ਵਿਚ ਤੇਰੀ ਇਕ

ਕਮੀ ਸੀ

31
Shayari / ਲੰਘ ਗਏ
« on: June 18, 2011, 04:30:03 PM »
ਉਪਰੋਂ ਦੀ ਲੰਘ ਗਏ ਮੁੱਹਬਤਾਂ ਦੇ ਕਾਫਲੇ
ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ
ਨਾ ਹਾਣੀਆਂ ਦੇ ਹੋਏ
ਨਾ ਪਾਣੀਆਂ ਦੇ ਹੋਏ

32
Shayari / Dil
« on: June 18, 2011, 04:29:05 PM »
ਕਿਸੇ 'ਦਾ Dil ਤੋੜਨਾ ਸੌਖਾ____ਟੁੱਟੇ Dil ਉੱਪਰ ਹੱਸਣਾ ਹੋਰ ਵੀ ਸੌਖਾ___
ਪਰ ਜਦੋ Dil ਟੁੱਟਦਾ ਆਪਣਾ___ਤਾਂ ਪਤਾ ਲੱਗਦਾ ਕੇ ਟੁੱਟੇ Dil ਨਾਲ ਸਾਹ ਲੈਣਾ ਵੀ ਔਖਾ !

33
Shayari / Re: chak ke ban karta
« on: June 18, 2011, 03:57:48 PM »
veere tu tarali d gal karda urre tan tarale te trala aau,dahrne lagu ge, :happy:

34
Funny Videos / Re: Sadi Dilraaj Russ gayee.. :P
« on: June 18, 2011, 03:49:28 PM »
 :happy:

35
Pics / Re: vadia vadia da guroor tut jana dekh k
« on: June 18, 2011, 03:44:36 PM »
 :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: :Bye: manu naa kuj puchiyo

36
News Khabran / Re: 12 crore, 98 kg gold found in Sai Baba's room
« on: June 18, 2011, 03:38:22 PM »
 :D: :D: :D:

37
happy bday :blowout: :blowout: :blowout:

38
Shayari / Re: ਮੋਗਿਉ ਮੈ ਕੱਢ
« on: June 18, 2011, 03:35:02 PM »
 =D> :superhappy:

39
News Khabran / Re: 12 crore, 98 kg gold found in Sai Baba's room
« on: June 18, 2011, 03:33:02 PM »
 =D>

40
Shayari / Re: ਸੁਪਨਿਆਂ ਦੀ ਸਤਰੰਗੀ
« on: June 18, 2011, 03:31:45 PM »
 =D>

Pages: 1 [2] 3 4 5 6 7 ... 37