May 10, 2024, 04:59:58 AM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 ... 11 12 13 14 15 [16] 17 18 19 20 21
301
Funny Videos / Raju Srivastav - Mumbai Local Train
« on: June 15, 2011, 05:47:31 AM »
Raju Srivastav - Mumbai Local Train

302
Funny Videos / Raju Shrivastava - Bhaabi Ka Role
« on: June 15, 2011, 05:44:51 AM »
Raju Shrivastava - Bhaabi Ka Role

303
Funny Videos / Raju Shrivastava - Manohar watches movie Titanic
« on: June 15, 2011, 05:42:43 AM »
Raju Shrivastava - Manohar watches movie Titanic

304
Funny Videos / Great Indian Laughter challenge4-kapil sharma
« on: June 15, 2011, 05:40:05 AM »
Great Indian Laughter challenge4-kapil sharma and chandan p

305
ਆਸ਼ਿਕ਼ ਨੇ ਚੰਦ ਨੂ ਇਕ ਦਿਨ keha "ਦਸ ਮੇਰਾ ਮੇਹਬੂਬ ਕਿਵੇ ਆ ??"
ਚੰਦ ਨੇ ਕੇਹਾ
.
.
.
.
.
ਪਹਲੀ ਗਲ ਇਹ ਕੇ ਮੈਂ ਤੇਰੇ ਪਿਓ ਦਾ ਨੌਕਰ ਨਹੀ
ਦੂਜੀ ਗਲ ਇਹ ਕੇ ਇਨ੍ਹੀ ਦੂਰ ਤੋ ਕੁਸ਼ ਨਜ਼ਰ ਵੀ ਨਹੀ ਆਉਂਦਾ
ਤੇ ਤੀਜੀ ਗਲ ਇਹ ਕੇ ਏਹੋ ਜਹੇ ਕੰਜਰ ਖਾਨੇ ਜ਼ਮੀਨ ਤਕ ਰਖਿਆ ਕਰੋ ਮੈਨੂ ਨਾ ਵਿਚ ਪਾਇਆ ਕਰੋ

306
Jokes Majaak / ਜਿਆਦਾ ਦਾਰੂ ਪੀ ਕੇ
« on: June 15, 2011, 05:26:49 AM »
ਜਿਆਦਾ ਦਾਰੂ ਪੀ ਕੇ ਸਹੇਲੀ ਦੇ ਘਰ ਫੋਨ ਕਰਨਾ ਹਾਨੀਕਾਰਕ ਹੋ ਸਕਦਾ ਹੈ,,,
ਕਿਓਕੀ ਸੱਸ ਨੁੰ ਵੀ "i luv U " ਕਿਹ ਹੋ ਸਕਦਾ ਹੈ. :hehe:

307
Girlfriend ਉਹ ਖਤਰਨਾਕ ਪਰਾਣੀ ਹੈ___ਜਿਹੜੀ ਪਹਿਲਾਂ ਮੁੰਡੇ ਨੂੰ ਟੋਕ-ਟੋਕ ਕੇ ਉਹਦੀਆਂ ਸਾਰੀਆਂ ਆਦਤਾਂ ਬਦਲ ਦਿੰਦੀ ਆ____ਫ਼ੇਰ ਇਹ ਕਹਿ ਕੇ ਛੱਡ ਦਿੰਦੀ ਆ__
"ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ "

308
Shayari / ਆਪਣੇ ਸਾਹਾ ਨੂੰ ਗਿਣੇਆ ਕਰ,
« on: June 15, 2011, 05:23:37 AM »
ਬੇਵਫਾ ਹੋਣ ਦਾ ਤਾਨਾਂ ਨਾ ਦਿਆ ਕਰ,
ਨਾ ਹੀ ਮੇਨੂੰ ਇਹ ਸ਼ਿਕਾਇਤ ਕਰੇਆ ਕਰ,_
ਤੇਨੂੰ ਕੀ ਪਤਾ ਕਿੰਨਾ ਕਰਦਾ ਹਾ ਯਾਦ ਤੇਨੂੰ ,
ਹਿਸਾਬ ਲਗਾੳਣਾ ਹੋਵੇ ਤਾ ਆਪਣੇ ਸਾਹਾ ਨੂੰ ਗਿਣੇਆ ਕਰ,

309
Shayari / ਸੱਚਾ ਪਿਆਰ ਕੌਣ ਪਾਉਂਦਾ...
« on: June 15, 2011, 05:22:41 AM »
ਕੱਚੀ ਯਾਰੀ ਝੂਠੇ ਵਾਅਦੇ
ਦਿਲੋਂ ਦਿਲ ਕੌਣ ਲਾਉਂਦਾ
ਰੋਣਾ ਕਾਹਦੇ ਪਿੱਛੇ ਇੱਥੇ
ਸੱਚਾ ਪਿਆਰ ਕੌਣ ਪਾਉਂਦਾ...

310
Shayari / ,ਯਾਰ ਕਮਾਉਣੇ ਔਖੇ ਨੇ
« on: June 15, 2011, 05:21:32 AM »
ਨੋਟ ਕਮਾਉਣੇ ਸੌਖੇ ,ਯਾਰ ਕਮਾਉਣੇ ਔਖੇ ਨੇ,
ਜੋ ਯਾਰਾਂ ਨਾਲ ਵਕਤ ਬਿਤਾਏ,ਓਹ ਮੋੜ ਲਿਆਉਣੇ ਔਖੇ ਨੇ,
ਮੇਰੀਆਂ ਅਖਾਂ ਦੇ ਤੁਸੀ ਹੋ ਤਾਰੇ,ਤੁਸੀਂ ਮੈਥੋਂ ਨਜ਼ਰ ਚੁਰਾਇਓ ਨਾ|
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ..

311
Fun Time / ਅੱਜ ਦਾ ਵਿਚਾਰ
« on: June 15, 2011, 05:20:35 AM »
ਅੱਜ ਦਾ ਵਿਚਾਰ - ਜੀਭ ਦੀ ਕੋਈ ਹੱਡੀ ਨਹੀਂ ਹੁੰਦੀ, ਪਰ ਇਹ ਕਈਆਂ ਦੇ ਹੱਡ ਤੁੜਵਾ ਸਕਦੀ ਹੈ :hehe:

312
ਪਹਿਲਾਂ ਨਸ਼ਾ ਛੁਡਾਉ ਕੈਂਪ ਲਗਦੇ ਸੀ,,,, ਤੇ ਹੁਣ ਪੁੰਜਬੀ ਜੰਨਤਾ ਛੁਡਾਉ ਕੈਂਪ ਲੱਗਣਗੇ  :hehe:

313
ਹੋ ਨਈ ਸਕਦਾ ਤੇਰੀ ਯਾਦ ਨਾ ਆਵੇ, ਭੁੱਲ ਕੇ ਵੀ ਤੈਨੂੰ ਭੁੱਲਾ ਓ ਸਮਾਂ ਨਾ ਆਵੇ, ਜੇ ਤੂੰ ਭੁੱਲੇ ਤੇਰੀ ਉਮਰ ਲੰਮੀ ਹੋਵੇ,ਜੇ ਮੈਂ ਭੁੱਲਾ ਮੈਨੂੰ ਦੁਜਾ ਸਾਹ ਨਾ ਆਵੇ"'

314
Shayari / ਦਿਲ ਬੜੇ ਨੇ ਯਾਰਾਂ ਦੇ
« on: June 15, 2011, 05:12:08 AM »
ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ_____,ਜੇ ਕੀਤੀ ਵਿਆਹ ਦੀ ਗੱਲ_____,ਤਾਂ ਹੱਥ ਖੜੇ ਨੇ ਯਾਰਾਂ ਦੇ____ :hehe:

315
ਅੱਖ ਚੜੀ ਤੇ ਮੁੱਛ ਖੜੀ ਟੌਹਰ ਅਨੌਖੀ ਸਰਕਾਰ ਦੀ, ਵੇਖੀ ਸੈਂਟੀ ਨਾ ਹੋਜੀ ਮੁਟਿਆਰੇ ਵੇਖ ਅੱਖ ਵੈਲੀ ਯਾਰ ਦੀ :hehe:

316
Fun Time / yaar ਤਾ ਪਹਿਲਾ ਹੀ ਬੁੱਕ C
« on: June 15, 2011, 05:09:36 AM »
ਯਾਰਾ ਨੇ ਇੱਕ bullet ਤੇ ਗੇੜੀ ਮਾਰਤੀ , ਤੂੰ ਘਰੇ ਜਾਦੀ ਨੇ ਹੀ miss call ਮਾਰਤੀ। ਉਦੋ ਮੇਰੀ ਘੈਂਟ ਜਿਹੀ look ਸੀ, ਤੈਨੂੰ ਕੀ ਪਤਾ ਨੀ yaar ਤਾ ਪਹਿਲਾ ਹੀ ਬੁੱਕ C..

317
Jokes Majaak / ਕੁਡੀਆਂ ਦੀ Friendship
« on: June 15, 2011, 05:08:15 AM »
ਕੁਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ,
Money, ਕਾਰ, ਕੋਠੀ, Mall-Sale ਚਾਹਿਦੀ,

Cell-Phone, ਸੂਟ-ਬੂਟ, Laptop, Net ਹੋਵੇ,
Yahoo, fb ਉੱਤੇ Email ਚਾਹਿਦੀ,

Love You ਤੇ Miss You, Beautiful, Kiss You,
Sweet, Sexy ਜੇ ਸ਼ਬਦਾਂ ਦੀ Rail ਚਾਹਿਦੀ,

Please, Sorry, Ok, Yes ਸਦਾ ਮੂੰਹ ਤੇ ਹੋਵੇ,
ਹਿੱਲਦੀ ਜੋ ਰਹੇ Dog-Tail ਚਾਹਿਦੀ,

ਤੇ ਮੂੰਢਿਆਂ ਦੀ ਹੂੰਦੀ ਬਡੀ ਸਿੱਧੀ ਜੀ Friendship,
Time-Pass ਵਾਸਤੇ Female ਚਾਹਿਦੀ.....!!!!

318
ਕਮੀਆਂ ਮੇਰੇ ਵਿੱਚ ਵੀ ਨੇ, ਪਰ ਮੈਂ ਬੇਈਮਾਨ ਨਹੀਂ, ਮੈਂ ਸਭ ਨੂੰ ਆਪਣਾ ਬਣਾਉਦਾ ਹਾਂ, ਕੋਈ ਸੋਚਦਾ ਨਫਾ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਇਦਾ, ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਣ ਦਾ, ਕੋਈ ਮੇਰੇ ਵਿੱਚ ਗੁਮਾਨ ਨਹੀਂ, ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ, ਅਸੀਂ ਇਹੋ ਜਿਹੇ ਇਨਸਾਨ ਨਹੀਂ

319
Shayari / ਯਾਰ
« on: June 15, 2011, 05:05:05 AM »
ਪਿਆਰੇ ਨੇ ਮਸ਼ੂਕਾਂ ਵਾਂਗੂ ,ਚਲਦੇ ਬੰਦੂਕਾਂ ਵਾਂਗੂ ,ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ ,ਓਹ ਜੀਂਦੇ ਰਿਹਣ ਯਾਰ ,ਯਾਰ ਤਾ ਕਲੇਜੇ ਹੁੰਦੇ ਨੇ.speical for my frnds ............♥

320
Jutti ਤੰਗ,
ਜਵਾਈ ਨੰਗ,
ਯਾਰ ਅਮਲੀ,
SaheLi ਕਮਲੀ,
ਦੁਸ਼ਮਣ ਬਲੈਕੀਆ ਤੇ
... ਯਾਰ,
ਸਮੈਕੀਆ
ਸਾਰੀ ਉਮਰ
.......ਬੰਦੇ ਦੀ ਮੱਤ ਮਾਰ ਲੈਂਦੇ ਨੇ

Pages: 1 ... 11 12 13 14 15 [16] 17 18 19 20 21