November 22, 2024, 05:06:35 AM

Show Posts

This section allows you to view all posts made by this member. Note that you can only see posts made in areas you currently have access to.


Messages - bibamunda

Pages: 1 ... 30 31 32 33 34 [35] 36 37
681
Shayari / ਫਾਸਲੇ
« on: June 10, 2011, 12:54:07 PM »
ਕਦੇ ਤਕਿਆਂ ਬਿਨਾ ਨਹੀਂ ਸੀ ਰਹ ਸਕਦੇ ਹੁਣ ਅਖ ਬਚਾ ਕੇ ਲੰਘਦੇ ਨੇ...
ਕੁਝ ਗਰੂਰ ਲੁਕਾ ਕੇ ਪਲਕਾਂ ਵਿਚ ਹੁਣ ਨਜ਼ਰ ਮਿਲਾਉਣੋ ਸੰਗਦੇ ਨੇ...
ਜਿਨਾ ਨਾਲ ਚਲਦੇ ਸੀ ਸਾਹ ਸਾਡੇ ਸਾਡੀ ਜਾਨ ਸੂਲੀ ਤੇ ਟੰਗਦੇ ਨੇ...
ਇੱਕ ਉਮਰ ਬਿਤਾ ਕੇ ਬੁਕਲ ਵਿਚ ਹੁਣ ਯਾਰ ਫਾਸਲੇ ਮੰਗਦੇ ਨੇ

682
Love Pyar / Re: sukh di kahanni
« on: June 10, 2011, 09:56:55 AM »
sahi gal aa veere

683
Shayari / Re: mur mur apna punjab yaad aunda ae
« on: June 10, 2011, 09:50:32 AM »
wah wah very nice =D> =D>

684
Shayari / ਦਿੱਲ ਡਰਦਾ
« on: June 10, 2011, 09:46:32 AM »
ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ...
ਮਹਿਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ...
ਦਿੱਲ ਡਰਦਾ, ਕਿੱਸਾ ਕਿਤੇ ਆਮ ਨਾ ਹੋ ਜਾਏ...
ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ.!!

685
Shayari / Re: Aashiqa di Punjab di Sarkar nu arzi
« on: June 10, 2011, 09:44:11 AM »
ਜੇ ਐਨਕ ਨਹੀ ਲਵੋਨੀ ਤਾ ਸਾਰੇ ਠੇਕੇ ਚੁਕਾ ਦਿਊ ਜੀ

kyu greeb marne ee :hehe:

686
Shayari / ਦੱਸਣਾ ਨਹੀ ਆਇਆ
« on: June 10, 2011, 09:36:20 AM »
ਇਕ ਕੁੜੀ ਜੋ ਮੈਨੂੰ ਜਾਣਦੀ ਸੀ,,,,,,,,,,,,,,,ਉਮਰ ਵਿੱਚ ਮੇਰੇ ਹਾਣ ਦੀ ਸੀ !!!
ਉਹਦੇ ਦਿਲ ਦਾ ਘਰ ਤੇ ਖਾਲੀ ਸੀ,,,,,,,,,,,ਪਰ ਮੈਨੂੰ ਵੱਸਣਾ ਨਹੀ ਆਇਆ !!!
ਮੈ ਪਿਆਰ ਤਾਂ ਉਸਨੂੰ ਕਰ ਦਾ ਸੀ,,,,,,,,,,,,bt ਮੈਨੂੰ ਦੱਸਣਾ ਨਹੀ ਆਇਆ yarro

687
Gup Shup / ਗੱਪੀ ਆਸ਼ਿਕ
« on: June 10, 2011, 09:30:26 AM »
ਪਹਿਲਾ ਗੱਪ ਮਾਰ ਕੁੜੀ ਟਿਕਾ ਲਈ, ਦੂਜਾ ਗੱਪ ਮਾਰ ਕੋਲ ਬਿਠਾ ਲਈ, ਭਾਂਵੇ ਰੰਗ ਦੀ ਹੋਵੇ ਕਾਲੀ,ਕਹਿ ਕੇ ਹੀਰ ਬੁਲਾਉਂਦੇ ਨੇ,ਬੀਬੇ' ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ| ...

688
Jokes Majaak / ਜਾ ਲਵਾਦੇ VISA
« on: June 10, 2011, 09:23:52 AM »
ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ__ ਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ ਬੁਲਾਉਣੋ ਘਬਰਾਈਏ__ ਦਿਨੇ ਤਾਂ ਖਾਈਏ ਰੁੱਖੀ-ਮਿੱਸੀ,ਰਾਤੀ ਸੁਪਨੇ 'ਚ ਖਾਈਏ PIZZA__ ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA___

689
Jokes Majaak / Re: You're next
« on: June 10, 2011, 08:53:06 AM »
 :wait:

690
Pics / Re: Kaur
« on: June 10, 2011, 08:46:18 AM »
 :thinking: :thinking:

691
Pics / Re: PunjabI SoormA
« on: June 10, 2011, 08:44:04 AM »
bahot wadiya veere =D> =D> =D>

692
Shayari / Re: Contribution
« on: June 10, 2011, 08:40:30 AM »
4 peg laa k yaar tan daler ho jande botal ni hi sidha hath paunde aah ik peg mangn wala kam nai hunda sathon phir :D: :D:

693
Jokes Majaak / Re: why in every love story sister supports brother?
« on: June 10, 2011, 08:35:12 AM »
 :D: :D: :D:

694
Gup Shup / Re: grenade singh banned from chat
« on: June 10, 2011, 08:23:26 AM »
tusi admin nu tan baksh dena c :hehe:

695
Pics / Re: dabang da pc
« on: June 10, 2011, 08:14:03 AM »
funny ki aah ?? :thinking:

696
Fun Time / Re: ਟੱਪੇ
« on: June 09, 2011, 09:54:17 AM »
ਪਿੰਡਾਂ ਵਿੱਚ ਰਹੇ ਨਾ ਏਕੇ, ਖੁੱਲ ਗਏ ਗਲੀ ਗਲੀ ਵਿੱਚ ਠੇਕੇ
ਬੰਦਾ ਜਿਹੜੇ ਪਾਸੇ ਦੇਖੇ ਰੰਗ ਗੁਲਾਬੀ ਹੁੰਦਾ ਏ..........
ਹੁਣ ਤਾਂ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ....... :rockon: :blowout:

697
Fun Time / Re: ਟੱਪੇ
« on: June 09, 2011, 09:49:44 AM »
ਚਕ ਦਓ ਫੱਟੇ ਕਮ ਖਿਚ ਕੇ ਰਖੋ ਕੁੜੀਆ ਨੂ ਖੰਗਨ ਨੈ ਦੇਨਾ :hehe: :blowout: :excited: :rockon:

698
Fun Time / Re: ਟੱਪੇ
« on: June 09, 2011, 09:45:42 AM »
ਕੁੜੀਉ ਤੁਸੀਂ ਵੀ ਸੁਣ ਲਉ, ਬੁਹਤੇ ਦੰਦ ਨਾਂ ਕੱਢੋ

ਬਾਹਰੀਂ ਬਰਸੀਂ ਖੱਟਨ ਗਿਆ ਸੀ,
ਖੱਟ-ਖੱਟ ਕੇ ਲਿਆਂਦਾ ਸੂਵਾ
ਜਿਹੜੀ ਬੋਲੀ ਨਾ ਪਾਵੇ,
ਉਹ ਆਪਣੇਂ ਆਸ਼ਿਕ ਦੇ ਮੁੰਡੇ ਦੀ ਭੂਆ

699
Fun Time / Re: ਟੱਪੇ
« on: June 09, 2011, 09:34:07 AM »
ਚਲੋ ਵਈ ਕੀ ਦੇਖਦੇ , ਸ਼ੁਰੂ ਹੋ ਜਾਉ,
ਬਾਹਰੀਂ ਬਰਸੀਂ ਖੱਟਨ ਗਿਆ ਸੀ,
ਖੱਟ-ਖੱਟ ਕੇ ਲਿਆਂਦਾ ਪਜਾਮਾਂ
ਜਿਹਰਾ ਭੰਗੜਾ ਨਾਂ ਪਾਵੇ ,
ਉਹ ਆਪਣੀਂ ਮਸ਼ੂਕ ਦੇ ਮੁੰਡੇ ਦਾ ਮਾਮਾ,

700
Fun Time / Re: ਟੱਪੇ
« on: June 09, 2011, 09:19:27 AM »
ਹੋ ਧਾਵੇ ਧਾਵੇ ਧਾਵੇ
ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ
ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ
ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ
ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ?
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ  :balle:

 

Pages: 1 ... 30 31 32 33 34 [35] 36 37