This section allows you to view all posts made by this member. Note that you can only see posts made in areas you currently have access to.
Messages - bibamunda
Pages: 1 ... 29 30 31 32 33 [34] 35 36 37
661
« on: June 10, 2011, 02:14:00 PM »
ਕਦੇ CAR ਤੇ ਜਾਂਦੇ ਸੀ ਕਾਲਜ ਨੂੰ... ਹੁਣ ਉਹਦੇ ਮਗਰ ਬੱਸ ਤੇ ਚੜਨਾ ਪੈਂਦਾ ਆ... ਹਾਏ ਰੱਬਾ ਕੁੜੀ ਸੈਟ ਕਰਨ ਲਈ ਕੀ ਕੁਜ ਕਰਨਾ ਪੈਂਦਾ ਆ.... ਆਜੋ ਆਜੋ ਆਜੋ :hehe:
662
« on: June 10, 2011, 02:10:57 PM »
ਅਸੀਂ ਗਏ ਉਹਨਾਂ ਦੇ ਘਰ ਕਹਿਣ "ਦਿਲ ਨਾਲ ਦਿਲ ਮਿਲਾ ਲਵੋ".,,,,ਉਹਨਾਂ ਦੀ ਮਾਂ ਨੇ ਦਰਵਾਜਾ ਖੋਲਿਆ,ਅਸੀਂ ਘਬਰਾ ਕੇ ਬੋਲੇ"ਆਂਟੀ ਪੰਜ ਸਾਲ ਤਕ ਦਾ ਕੋਈ ਬੱਚਾ ਹੈ ਤਾਂ ਪੋਲਿਓ ਦੀ ਦਵਾਈ ਪਿਲਾ ਲਵੋ'.... :hehe:
663
« on: June 10, 2011, 02:08:08 PM »
22 tu sade naa da va hissa paa lai aapn baad ch kar lavage
664
« on: June 10, 2011, 02:06:49 PM »
ਤੈਨੂੰ ਆਉਦੀਂ ਨੀ ਅੰਗਰੇਜੀ ਵੇ ਕਿ ਕਰਨੀ ਏ ਗੱਲ ,, ਇਕ ਕੁੜੀ ਯਾਰੋ ਗੁੱਸੇ ਹੋਗੀ ਮੇਰੇ ਨਾਲ ਕੱਲ,, ਹੁੰਦੀ-੨ ਰਹਿ ਗਈ ਸਾਡੀ ਗੱਲ-ਬਾਤ,,, ਮੱਸਿਆ ਨੂੰ ਰਹਿੰਦੀ ਜਿਵੇ ਚੰਨ ਦੀ ਏ ਝਾਤ,,, ਔਖੇ -ਸੋਖੇ ਹੋ ਕੇ ਅੰਗਰੇਜੀ ਸਿੱਖ ਲਈ,, ......ਪਰ ਪਤਾ ਹੀ ਨਾ ਲੱਗਿਆ ਪੰਜਾਬੀ ਕਿੱਥੇ ਗਈ ਮੈਨੂੰ ਇੰਝ ਲੱਗਾ ,,,ਮੇਰੀ ਮਾਂ ਭੁੱਲ ਗਈ,, ਪਰ ਸੁਪਨਾ ਸੀ "ਬੀਬੇ" ਦੀ ਅੱਖ ਖੁੱਲ ਗਈ... ਕਿਰਪਾ ਕਰਕੇ ਪੁੰਜਬੀ ਹੀ ਬੋਲੋ
665
« on: June 10, 2011, 02:03:14 PM »
:D: :D: matlbi lok :thaa:
666
« on: June 10, 2011, 02:00:23 PM »
ਸਤਿ ਸ਼੍ਰੀ ਅਕਾਲ ਪੰਜਾਬੀਓ___!!!! ਜੇ ਤੁਹਾਨੂੰ ਹੇਠਾਂ ਦਿਤੀਆਂ 4 ਚੀਜਾਂ ਵਿਚੋਂ ਕੋਈ ਇੱਕ ਚੀਜ਼ ਬਦਲਣ ਦਾ ਮੋਕਾ ਦਿੱਤਾ ਜਾਵੇ , ਤਾਂ ਤੁਸੀਂ ਕੀ ਬਦਲਣਾ ਚਾਹੋਗੇ ਅਤੇ ਕਿਓਂ ...?? 1 - ਨਸ਼ਿਆਂ ਨੂੰ ਰੋਕੋਗੇ.......??? 2- ਸਰਕਾਰ ਨੂੰ ਬਦਲੋਗੇ.....??? 3- ਰਿਸ਼੍ਵਤਖੋਰੀ ਨੂੰ ਰੋਕੋਗੇ....??? 4- ਮਿਸ ਪੂਜਾ ਨੂੰ ਪੰਜਾਬ ਚੋਂ ਬਾਹਰ ਕਰੋਗੇ_____lol___???
667
« on: June 10, 2011, 01:54:03 PM »
thnx veero
668
« on: June 10, 2011, 01:53:02 PM »
ਬਾਰੀ ਬਰਸੀ ਖਟਨ ਗਿਆ ਸੀ....ਖੱਟ ਕੇ ਲਿਆਂਦੀ ਮੋਰਨੀ.... .ਬੋਲੀ ਆਪ ਪਾਉ "copy" ,,"paste" ਕਰਨ ਦੀ ਮੈਨੂੰ ਲੋੜ ਨੀ ਕੋਈ....like ਕਰਦਾ ਕਰੇ,ਜੇ ਨੀ ਕਰਦਾ ਤੇ ਖੂਹ ਚ ਮਰੇ..... ਕਿਸੇ ਨੂੰ ਧੱਕੇ ਨਾਲ comment ਕਰਨ ਦੀ ਲੋੜ ਨੀ..... ਜੇ ਕੁੜੀਏ Post ਚੰਗੀ ਲੱਗਦੀ ਤਾਂ ਕਰ.....ਨੀ ਤੇ ਮੈਨੂੰ ਤੇਰੇ ਵਰਗੀਆਂ ਦੇ..... Commenta ਦੀ ਥੋੜ ਨੀ.. :superhappy:
669
« on: June 10, 2011, 01:50:43 PM »
ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ '' ਕਸਟਮਰ ਵਾਲੇ ਹੋਰ ਹੂ ਕਹਾਨੀ ਪਾਉਂਦੇ ਰਹ੍ਹੇ '' ਕੰਪਿਊਟਰ ਵਾਲੀ ਬੀਬੀ ਕੇਹੰਦੀ '' ਸਜ੍ਜਨ ਤੁਹਾਡੇ ਕਿਸੇ ਹੋਰ ਨਾਲ ਬੀਜੀ ਨੇ ਅਸੀਂ ਰੇਡਾਇਲ ਤੇ ਰੇਡਾਇਲ ਬਟਨ ਦਬੋੰਦੇ ਰਹੇ '' ਸਵੇਰੇ ਹੋੰਨ ਨੂ ਆ ਗਯੀ ਤੇ ਨੰਬਰ ਬੀਜੀ ਸੀ ਹੁਣ ਵੀ' ਸਵੇਰੇ ਹੋਯੀ ਮੁਲਾਕਾਤ ਜਦੋਂ ਇਲ੍ਜ਼ਾਮ ਏਕ ਦੂਜੇ ਤੇ ਲੋਂਦੇ ਰਹੇ '' ਗੁੱਸੇ ਵਿਚ ਕਾਲ ਰਜਿਸਟਰ ਚੇਕ ਕੀਤਾ ਤੇ ਪਤਾ ਲੱਗਾ '' ਅਸੀਂ ਏਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲੋੰਦੇ ਰਹੇ
670
« on: June 10, 2011, 01:48:50 PM »
:D: :D: :D: :D: :D: :D: :D: velliyan ne vell chadd te tu v chadd de yaaria laayian
:D: :D:
671
« on: June 10, 2011, 01:46:29 PM »
ਯਾਰੀ ਮਰਦੇ ਦਮ ਤੱਕ ਨਿਭਾਈਏ ਸਾਥ ਕਦੇ ਨਈ ਛੱਡੀਦਾ___ ਜੇ ਕੋਈ ਕਰਜੇ ਉਂਗਲ yarra ਵੱਲ ,ਕੰਡਾ "oN tHe spOt " ਕੱਢੀਦਾ.......!! :hehe:
672
« on: June 10, 2011, 01:44:12 PM »
ਓਹ kiss kiss
ਲਿਖਦੀ ਰਹੀ ਮੈ kick kick ਪੜਦਾ ਰਿਹਾ..
ਓਹ Love love ਲਿਖਦੀ ਰਹੀ ... ਮੈ luck
luck ਪੜਦਾ ਰਿਹਾ ... ਓਹ ਵਿਆਹ ਕਰਾ ਕੇ
ਚਲੀ ਗਈ .... ਮੈ english course
ਕਰਦਾ ਰਿਹਾ.«lol»
673
« on: June 10, 2011, 01:42:06 PM »
ਕੀਤੀ ਨੀ ਪੜ੍ਹਾਈ ਫਿਰ ਆਏਆ ਪੇਪਰਾ ਦਾ ਵੇਲਾ, ਪੇਪਰ ਵਾਲੀ ਰਾਤ ਪੜ੍ਹਦੇਆ ਨੁੰ ਹੋ ਗੇਆ ਕੁਵੇਲਾ, ਰਾਤ ੨ ਵਜੇ ਤਕ ਪੜ੍ਹ ਕੇ ਸਾਰਾ ਸਿਲਬਸ ਮੁਕਾ ਤਾ, ਪੇਪਰ ਵਿਚ 3 ਘੰਟੇਆ ਦਾ ਵੇਲਾ ਫਿਰ ਸੋਂ ਕੇ ਲੰਘਾ ਤਾ..
674
« on: June 10, 2011, 01:39:42 PM »
ਇਕ ਹਾਥੀ ਤਲਵਾਰ ਚੁੱਕੀ ਜਾਂਦਾ ਸੀ, ਕੀੜੀ ਨੂੰ ਵੇਖ ਕੇ ਓਸਨੇ ਤਲਵਾਰ ਸੁੱਟ ਦਿੱਤੀ, ਕੀੜੀ : ਤੂੰ ਤਲਵਾਰ ਕਿਓਂ ਸੁੱਟ ਦਿੱਤੀ..? ਹਾਥੀ : " ਤਕ ਕੇ ਤੇਰਾ ਹੁਸਨ ਗੋਰੀਏ ਹਥੋਂ ਹਥਿਆਰ ਗਾਏ....!''...lolzzzxx
675
« on: June 10, 2011, 01:33:44 PM »
"ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,
ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ,
ਬਸ ਮੇਰੀ ਇਹੋ ਅਰਦਾਸ ਹੈ ,
POSTA ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ
676
« on: June 10, 2011, 01:25:43 PM »
ਹਰ ਪਲ ਤੇਰੀ ਯਾਦ ਸਤਾਵੇ ਰਾਤਾਂ ਨੂ ਨੀਦ ਨਾ ਆਵੇ ਆਖਾਂ ਅਗੇ ਘੁਮੇ ਤੇਰੀ ਸਹੋਣੀ ਤਸਵੀਰ ਨੀ ਖਬਰੇ ਕਿਸ ਮੋੜ ਤੇ ਮਿਲਣੀ ਆਪਣੀ ਤਕਦੀਰ ਨੀ
677
« on: June 10, 2011, 01:22:13 PM »
thnx sab da
678
« on: June 10, 2011, 01:14:48 PM »
ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ ... ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
679
« on: June 10, 2011, 01:12:27 PM »
ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ, ਸਿਰ ਮੱਥੇ ਆਦਰ ਹੋਊ ਸਾਡੇ ਅਸੂਲ ਦਾ, I L U ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ, ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ, ਸਿਰਫ ਆਸ਼ਕੀ ਦੇ ਪਾਠ ਪੜਾਏ ਜਾਣਗੇ, ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟਕਰਾਏ ਜਾਣਗੇ, ਸੋਹਣੀਆਂ ਮੈਡਮਾਂ ਦੁਆਰਾ ਨੌਂ ਪੀਰਡ ਲਗਾਏ ਜਾਣਗੇ, ਕਾਪੀਆਂ ਦੇ ਵਰਕੇ ਤੇ love letter ਲਿਖਾਏ ਜਾਣਗੇ, ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ diplome ਕਰਵਾਏ ਜਾਣਗੇ....
680
« on: June 10, 2011, 01:08:22 PM »
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ, ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ, ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ , ਜਣੇ ਖਣੇ ਦੇ ਵਸ ਦਾ ਨਈ, ਜਣੇ ਖਣੇ ਦੇ ਵਸ ਦਾ ਨ ਈ
Pages: 1 ... 29 30 31 32 33 [34] 35 36 37
|