641
Sports Khelan / Re: NHL Finals - Canucks vs Boston
« on: June 11, 2011, 04:24:58 AM »
go canucks go :blowout: :blowout: :excited: :excited:
This section allows you to view all posts made by this member. Note that you can only see posts made in areas you currently have access to. 641
Sports Khelan / Re: NHL Finals - Canucks vs Boston« on: June 11, 2011, 04:24:58 AM »
go canucks go :blowout: :blowout: :excited: :excited:
642
Lyrics / Re: JEE SOHNIYA ? Singer ??????????« on: June 11, 2011, 04:10:37 AM »
sadi aai tu mar jaye sada waal winga naa hove :hehe:
643
Funny Videos / Re: Bhagwant Mann vs Baba Ramdev« on: June 11, 2011, 01:05:24 AM »
:D: :D: :D: :D: :D: :D: :D: :D: :D:
644
Fun Time / ਗਾਂਧੀ ਜੀ ਕੀ ਧੋਤੀ« on: June 11, 2011, 12:49:39 AM »
ਇਕ ਸਿਨੇਮਾ ਮਾਲਕ ਗਾਂਧੀ ਜੀ ਕਾ ਬੜਾ ਫੈਨ ਥਾ
ਉਸਕੇ ਸਿਨੇਮੇ ਕਾ ਨਾਮ ਥਾ "ਗਾਂਧੀ ਜੀ ਕੀ ਧੋਤੀ " ਜਬ ਵੀ ਵਹਾਂ ਕੋਈ ਫਿਲਮ ਲਗਤੀ ਤੋ ਅਖਬਾਰ ਮੇਂ ਏਡ ਆਤੀ ਗਾਂਧੀ ਜੀ ਕੀ ਧੋਤੀ ਮੇਂ "hulchal" ਗਾਂਧੀ ਜੀ ਕੀ ਧੋਤੀ ਮੇਂ "aag" :hehe: 645
Jokes Majaak / ਮੁਹ ਘੁਮਾ ਲੇਂਦੀ« on: June 11, 2011, 12:46:54 AM »
ਨੀ
ਤੂ ਅੱਡੇ ਵਾਲੇ P.C.O ਤੋ ਫੋਨ ਕਰਨਾ ,ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,ਨੀ ਨਖਰੇ ਤੂ 100 100 ਕਰਦੀ ਹੁੰਦੀ ਸੀ, ਅੱਜ ਵੇਖ ਕੇ ਮੁਹ ਘੁਮਾ ਲੇਂਦੀ ਏ,, ਕਦੇ ਬੱਸ ਵਿਚ ਬਿਹ ਕੇ ਬਾਏ -2 ਕਰਦੀ ਹੁੰਦੀ ਸੀ!!♥. 646
Sports Khelan / Re: Caneda di Balle Balle kio aa?« on: June 11, 2011, 12:42:49 AM »
thodi jihi haje gaht aa puri nai aa :wait: lagda manu jana hi pena aa :hehe:
647
Jokes Majaak / ਬੰਤੋ« on: June 11, 2011, 12:40:17 AM »
1971 ਦਾ ਯੁਧ ਚਲ ਰਿਹਾ ਸੀ...
ਪਾਕਿਸਤਾਨ ਜਹਾਜ ਬੰਬ ਸੁੱਟ ਰਹੇ ਸੀ .... ਲੋਕੀ ਘਰੋ ਬਾਹਰ ਆ ਗਏ...... ਬੰਤੋ:-ਮੈ ਆਪਣੇ ਨਕਲੀ ਦੰਦ ਭੁਲ ਗਈ....... ਬੰਤਾ:-ਸਾਲੀਏ ਜਹਾਜ ਬੰਬ ਸੁੱਟਦਾ ਕੁਰਕਰੇ ਨੀ ............: :thaa: 648
Fun Time / ਬਾਬੇ ਰੋਡੂ ਨੂੰ ਧਿਆਕੇ« on: June 11, 2011, 12:37:44 AM »
ਗੈਸ ਵਾਲੀ ਭੱਠੀ ਤੇ ਪਤੀਲੇ ਨੂੰ ਟਿਕਾਕੇ__
ਜੋੜ ਲਈਏ ਯੱਕਾ ਬਾਬੇ ਰੋਡੂ ਨੂੰ ਧਿਆਕੇ__ ਹੋ ਜਾਣ ਘੰਟੇ ਚ' ਤਿਆਰ ਬੋਤਲਾ__ ਨੀ ਗੁੜ ਪੰਜ ਕਿੱਲੋ ਪਾਕੇ ਚੋਟੀ ਦੀਆਂ ਬਣ ਜਾਣ ਚਾਰ ਬੋਤਲਾ_... 653
Jokes Majaak / Re: ਜਾ ਲਵਾਦੇ VISA« on: June 10, 2011, 02:59:58 PM »
ਸ਼ਾਇਦ ਇਥੇ ਕੋਈ ਗਲ ਬਨ ਜਾਵੇ :hehe:
654
Jokes Majaak / Re: ਬੱਸ ਤੇ ਚੜਨਾ ਪੈਂਦਾ ਆ...« on: June 10, 2011, 02:48:13 PM »Zaleel baba :D: dp wich pic dekho . Waise baba Ji Eh age pj te aaun di Aa ghar beh baba Ji nu yaad karoਕੀ ਕਰੀਏ ਘਰ ਇਕਲੇ ਹੋਈ ਦਾ ਆ ਏਸ ਲਈ ਇਥੇ ਆ ਜਾਈ ਦਾ ਸ਼ਾਇਦ ਇਥੇ ਕੋਈ ਗਲ ਬਨ ਜਾਵੇ 655
Gup Shup / Re: user name yeah« on: June 10, 2011, 02:37:37 PM »
ਇਹਦੀ ਫੜ ਕੇ ਕੰਬਲ ਕੁਟ ਕਰੋ :thaa: :thaa: :hehe:
656
Jokes Majaak / Re: ਬੱਸ ਤੇ ਚੜਨਾ ਪੈਂਦਾ ਆ...« on: June 10, 2011, 02:33:49 PM »ha noor eh zaleel harkataa karda :D: :D: :D:ਮਰਜੀ ਆ ਜੇ ਨਹੀ ਆਉਨਾ ਤੇ ਨਾ ਆਓ :hehe: 658
Fun Time / ਕੁੱਤੇ ਤੇ ਲੇਖ« on: June 10, 2011, 02:22:57 PM »
ਮਾਸਟਰ ਵਿਦਿਆਰਥੀ ਨੂੰ – ਓਏ ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ ਲਿੱਖਣ ਲਈ ਕਿਹਾ ਸੀ, ਲਿਖਿਆ ਜਾਂ ਨਹੀਂ..?
ਵਿਦਿਆਰਥੀ – ਸਰ, ਮੈਂ ਜਦੋਂ ਵੀ ਕੁੱਤੇ ’ਤੇ ਪੈਂਸਿਲ ਰੱਖਦਾ ਸੀ ਤਾਂ ਕੁੱਤਾ ਭੱਜ ਜਾਂਦਾ ਸੀ... :hehe: 659
Fun Time / ਕੱਲ ਕਿੱਥੇ ਸੀ« on: June 10, 2011, 02:20:44 PM »
ਮਾਸਟਰ :- ਕੱਲ ਕਿੱਥੇ ਸੀ ਓਏ ! ਛੁੱਟੀ ਕਿਓ ਕੀਤੀ ਸੀ ????
ਮੁੰਡਾ :- sir ਕੰਮ ਸੀ ਜਰੂਰੀ ਮਾਸਟਰ :- oh i see ਮੁੰਡਾ :- ਨਹੀ sir ਮੈ ਹੀ ਮਿਲਣ ਗਿਆ ਸੀ ਓ ਨੂੰ o ni i se... :hehe: 660
Shayari / Re: dar na dila« on: June 10, 2011, 02:16:44 PM »le 22 kudia ta bs khedan nu aa yaar ta ik zindgi ta gehnaballe jee oh raja dil kuch karta :blowout: :blowout: |