61
Shayari / Re: ਸੱਚਾ ਪਿਆਰ
« on: June 18, 2011, 09:15:00 AM »Awww nycnoog g tusi aa gaye wc jaruru g jarur
Minu v yaad aaya kuch same main v likdi aa
This section allows you to view all posts made by this member. Note that you can only see posts made in areas you currently have access to. 61
Shayari / Re: ਸੱਚਾ ਪਿਆਰ« on: June 18, 2011, 09:15:00 AM »Awww nycnoog g tusi aa gaye wc jaruru g jarur 62
News Khabran / Re: Brisbane Students« on: June 18, 2011, 09:13:19 AM »
majboori bahdi wadi cheez hundi aaa :sad:
63
Shayari / ਸਾਡੀ ਮੋਤ ਦਾ« on: June 18, 2011, 09:09:47 AM »
ਸਾਡੇ ਪਿਆਰ ਦਾ ਯਾਰਾ ਇਮਤਿਹਾਨ ਨਾ ਲਵੀ___ਸਾਡੀ ਅਖੀਆਂ ਤੋਂ ਕਦੀ ਦੂਰ ਨਾ ਜਾਵੀਂ __ਤੂੰ ਕਿਹਾ ਸੀ ਆਪ ਮਾਰ ਜਾਵਾਂਗੇ __ਪਰ ਸਾਡੀ ਮੋਤ ਦਾ ਯਾਰਾ ਤੂੰ ਆਪਣੇ ਸਿਰ ਇਲਜਾਮ ਨਾ ਲਵੀਂ
65
Shayari / ਤੇਰੀ ਯਾਦਾਂ ਦੇ ਖ੍ਡੋਨੇ ਨਾਲ ਰਿਹਾ ਖੇਡ ਦਾ« on: June 18, 2011, 09:07:36 AM »
ਤੇਰੀ ਯਾਦਾਂ ਦੇ ਖ੍ਡੋਨੇ ਨਾਲ ਰਿਹਾ ਖੇਡ ਦਾ
ਕਿਸੇ ਕੋਲ ਗਲ ਨਾ ਕਰੀ '' ਤੇਰੇ ਵਿਛੋੜੇ ਵਾਲੀ ਅਗ ਵਿਚ ਸੋਣਿਆ ਹਰ ਵੇਲੇ ਬ੍ਲ੍ਦਾ ਫਿਰਾ ਕਦੀ ਸੁਪਨੇ ਵਿਚ ਨਹੀਓ ਮਿਲਦੀ ਤੇਰੀ ਓ ਲੁਕਾਈ ਮਾਰ ਗਈ ਸੁਨ ਸਹਰ ਵਿਚ ਰਹਨ ਵਾਲੀ ਕੁੜੀਏ ਤੇਰੀ ਤਾ ਜੁਦਾਈ ਮਾਰ ਗਈ 66
Shayari / ਦਿਲ ਵਿਚ ਹੋਵੇ ਜੇ ਉਮੰਗ ਮਿਤਰੋ« on: June 18, 2011, 09:06:35 AM »
ਦਿਲ ਵਿਚ ਹੋਵੇ ਜੇ ਉਮੰਗ ਮਿਤਰੋ
ਲਗਦੀ ਹੋਵੇ ਜੇ ਕੋਈ ਸੰਗ ਮਿਤਰੋ ਦਿਲ ਦੀ ਨੀ ਦਿਲ ਚ ਕਦੀ ਲੁਕਾਈ ਦੀ ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ ''' 'ਜਿੰਦਗੀ ਚ ਹੁੰਦਾ ਇੱਕ ਵਾਰ ਮਿਤਰੋ ਆਖਦੇ ਨੇ ਜਿਸ ਨੂ ਪ੍ਯਾਰ ਮਿਤਰੋ ਬਣੀ ਹੋਈ ਗਲ ਨੀ ਕਦੀ ਗਵਈ ਦੀ ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ ''' ਸਜਨਾ ਦੇ ਗਲੇ ਦਾ ਜੇ ਹਾਰ ਬਣਨਾ ਸਹੋਣੇ ਮਹਬੂਬ ਦਾ ਸ਼ਿੰਗਾਰ ਬਣਨਾ ਕਰਨੀ ਜੇ ਵਿਰਕ ਨਾਲ ਕੁੜਮਾਈ ਨੀ ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ ''' 68
Shayari / ਰੱਬ ਹੋਣਾ ਏ ਮੇਰੇ ਯਾਰ ਜਿਹਾ« on: June 18, 2011, 09:04:35 AM »
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ,ਉਹਦੇ ਨੈਨਾਂ ਚ ਸਤਿਕਾਰ ਜਿਹਾ...
ਉਹਦਾ ਦਿਲ ਸਮੁੰਦਰ ਰਹਿਮਤ ਦਾ,ਉਹਦੀ ਰਗ ਰਗ ਚ ਪਿਆਰ ਜਿਹਾ.. ...ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,ਉਹਦੀ ਹਰ ਗਲ ਚ ਏਤਬਾਰ ਜਿਹਾ.. ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ,ਰੱਬ ਹੋਣਾ ਏ ਮੇਰੇ ਯਾਰ ਜਿਹਾ 70
Shayari / ਦੂਰ ਵਸਦੈਂ ਤੂੰ ਮੈਥੋਂ« on: June 18, 2011, 09:01:34 AM »
ਦੂਰ ਵਸਦੈਂ ਤੂੰ ਮੈਥੋਂ, ਦੇਵੇਂ ਮੌਤ ਯਾਦਾਂ ਨਾਲ ਵੇ
ਇੱਕੋ ਵਾਰ ਤੂੰ ਮੁਕਾ ਦੇ, ਮੇਰੀ ਤੈਨੂੰ ਫਰਿਆਦ ਵੇ ਦੁੱਖ ਸਕਦੀ ਨਾ ਝੱਲ ਦਿੱਤੇ ਜਖਮ ਤੂੰ ਜਿੰਨੇ ਮੰਨਾਂ ਅੱਖਾਂ ਦਾ ਕਸੂਰ, ਸਜ਼ਾ ਦਿਲ ਨੂੰ ਕਿਉਂ ਦਿੰਨੈ 72
Shayari / ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ« on: June 18, 2011, 08:59:52 AM »
ਜਿਹੜੀ ਗਊ ਸ਼ੇਰ ਦੇ ਮੰਹੂ ਆ ਗਈ
ਓਹਦਾ ਮਾਸ ਵੀ ਨਹੀ ਤੇ ਓਹਦੀ ਖਲ ਵੀ ਨਹੀ ਜਿਹੜੇ ਬਾਗ ਦਾ ਮਾਲੀ ਬਇਮਾਨ ਹੋਜੇ ਓਹਦੇ ਪੱਤੇ ਵੀ ਨਹੀ ਤੇ ਓਹਦੇ ਫਲ ਵੀ ਨਹੀ ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ ਓਹ ਇੱਟ ਵੀ ਨਹੀ ਤੇ ਓਹ ਪਲ ਵੀ ਨਹੀ ਜਿਹੜੀ ਕੋਮ ਦੇ ਖੂਨ ਦੇ ਵਿੱਚੌ ਗਈ ਗੈਰਤ ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ 73
Shayari / ਰੱਬ ਦੀ ਸਹੁੰ« on: June 18, 2011, 08:58:56 AM »
ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ,,,
ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ,,, ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ,,, ... ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ', 74
Shayari / ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ« on: June 18, 2011, 08:57:48 AM »
ਦੁਨੀਆ ਦੀ ਗੱਲ ਝੂਠੀ, ਕੋਈ ਕਿਸੇ ਲਈ ਮਰਦਾ ਨਹੀ...
ਜਾਨ ਦੇਣ ਦਾ ਫੈਸਲਾ ਬੜਾ ਵੱਡਾ, ਕੋਈ ਸੂਈ ਚੁੱਬੀ ਤਾ ਜਰਦਾ ਨਹੀ... ਰੱਬ ਲੈ ਜਾਵੇ ਗੱਲ ਵੱਖਰੀ ਆ, ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ 75
Shayari / ਜਿਵੇਂ ਮਾੜੇ ਟਾਇਰ ਚ ਮੇਖ ਕੁੜੇ« on: June 18, 2011, 08:56:32 AM »
ਜਰਾ ਸਾਡੇ ਵੱਲ ਦੇਖ ਕੁੜੇ........ਤੂੰ dil ਵਿੱਚ ਇੰਜ ਚੁਭ ਗਈ.....ਜਿਵੇਂ ਮਾੜੇ ਟਾਇਰ ਚ ਮੇਖ ਕੁੜੇ. :hehe:
76
Shayari / "MAD" ਕੁੜੇ« on: June 18, 2011, 08:55:14 AM »
ਜਦ ਹੋ ਜਾਨੀਆਂ ਨੀ ਤੂੰ "SAD" ਕੁੜੇ_ _ _ _ Feel ਮੈਨੂੰ ਵੀ ਹੁੰਦਾ "VERY BAD" ਕੁੜੇ_____
ਲਗਦਾ ਨਾ "DIL"_ _ _ ਨਾ ਲੱਗਦੀ ਏ ਅੱਖ_ _ _ ਘਰਦੇ ਕਹਿੰਦੇ ਸਾਡਾ ਮੁੰਡਾ ਹੋਗਿਆ "MAD" ਕੁੜੇ 77
Shayari / ਚੜਦੀ ਜਵਾਨੀ ਜੇ ਪ੍ਯਾਰ ਮੰਗੇ« on: June 18, 2011, 08:54:19 AM »
ਚੜਦੀ ਜਵਾਨੀ ਜੇ ਪ੍ਯਾਰ ਮੰਗੇ
ਬਿਨ ਪ੍ਯਾਰ ਤੋ ਜੇਓੰਣ ਦਾ ਕੀ ਫ੍ਯਾਦਾ ਜੇ ਪਾਈ ਆਖਾ ਵਿਚ ਕਜਲੇ ਦੀ ਧਾਰ ਨਾ ਹੋਵੇ ਤਾਂ ਏਹੋ ਜਹੇ ਨੈਣਾ ਦੇ ਮਟਕੋਣ ਦਾ ਕੀ ਫ੍ਯਾਦਾ ਜੇ ਯਾਰੀ ਲਾ ਕੇ ਨਾ ਸਿਰੇ ਚਆੜਨੀ ਹੋਵੇ ਤਾਂ ਵਿਰਕ ਬੇਲਿਏਓ ਅਖਵੋੰ ਦਾ ਕੀ ਫ੍ਯਾਦਾ 78
Shayari / ਬਹਰ ਦੇ ਜ੍ਖ੍ਮਾ ਨੂ« on: June 18, 2011, 08:53:29 AM »
ਬਹਰ ਦੇ ਜ੍ਖ੍ਮਾ ਨੂ ਤੇ ਹਰ ਕੋਈ ਵੇਖ ਲੈਂਦਾ
ਦਿਲ ਦੇ ਪੈ ਗਾਏ ਜ੍ਖ੍ਮਾ ਕੋਣ ਵੇਖ ਸਕਦਾ ਜਿਨਾ ਮਰਜੀ ਕਿਸੇ ਤੋ ਛੀਪਾਨ ਦੀ ਕੋਸ੍ਸਿਸ ਕਰੀਏ ਓਨੇ ਹੀ ਕੁਰੀਦੇ ਜਾਂਦੇ ਨੇ 79
Shayari / ਉਸਨੂੰ ਹੈ ਸ਼ੱਕ« on: June 18, 2011, 08:52:45 AM »
ਉਸਨੂੰ ਹੈ ਸ਼ੱਕ ਕਿ ਮੈਂ ਉਹਦੇ ਲਈ ਜਾਨ ਨਹੀਂ ਦੇ ਸਕਦਾ
ਮੈਨੂੰ ਹੈ ਖੌਫ਼ ਕਿ ਉਹ ਰੋਵੇਗੀ ਬਹੁਤ ਮੈਨੂੰ ਅਜਮਾਉਣ ਤੋਂ ਬਾਅਦ 80
Shayari / ਬੇਗਰਜਾਂ ਦੀ ਦੁਨੀਆਂ ਵਿੱਚ« on: June 18, 2011, 08:51:46 AM »
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ, ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ, " ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ, ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ, ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ, ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ |