561
Knowledge / Re: World's Best
« on: June 13, 2011, 03:19:24 PM »
Grrrrrrrrreat job =D> :superhappy:
This section allows you to view all posts made by this member. Note that you can only see posts made in areas you currently have access to. 561
Knowledge / Re: World's Best« on: June 13, 2011, 03:19:24 PM »
Grrrrrrrrreat job =D> :superhappy:
563
Discussions / Re: Why WE MUSTNOT CUT HAIRS ?????« on: June 13, 2011, 03:03:07 PM »
fathe veere tu das tu aap rahke ne waal jan nai aapni pic ihte post kar
565
Discussions / Re: Females« on: June 12, 2011, 11:53:58 PM »
no angreji :idontunderstand: :idontunderstand:
566
Pics / Re: mera clg da oh akhri sal c« on: June 12, 2011, 11:50:50 PM »
pic shoni aa bas muh jiada tan nu chk liya :D: :D:
567
Pics / Re: mera clg da oh akhri sal c« on: June 12, 2011, 11:49:42 PM »@Jandya jandya ne kuj yada shad ditia :D:veere kudiyan diyan fookan ch nai aai da :hehe: ihe fookan de k pichon sui mar k pataka pa diniya so be careful :D: 568
Fun Time / ਆਵਾ ਜੁੱਤੀ ਲਾਹ ਕੇ ਉੱਪਰ....« on: June 12, 2011, 11:32:28 PM »
ਇੱਕ ਵਾਰ ਮੈ ਆਪਣੇ ਦੋਸਤਾ ਨਾਲ ਕੋਠੇ ਤੇ ਖੜਾ ਸੜਕ ਤੇ ਜਾਦੀਆ ਕੁੜੀ ਨੂੰ ਦੇਖ ਰਿਹਾ ਸੀ....ਐਨੇ ਚ' ...ਇੱਕ ਸੋਹਣੀ ਕੁੜੀ ਲੱਗੀ ਤੇ ਮੇਰੇ ਤੋ ਬੋਲੇ ਬਗੈਰ ਰਹਿ ਨਹੀ ਹੋਇਆ........ਮੈ ਕਿਹਾ ਕਿੱਦਾ ਪਟੌਲਿਆ ਕੀ ਹਾਲ ਆ ਤੇਰਾ-ਕਿੱਧਰ ਨੂੰ ਚੱਲਿਆ...ਉਹ ਗੁੱਸੇ ਚ' ਆ ਗਈ ਤੇ ਕਹਿਣ ਲੱਗੀ ਆਵਾ ਜੁੱਤੀ ਲਾਹ ਕੇ ਉੱਪਰ....ਮੈ ਕਿਹਾ ਐਦਾ ਹੀ ਆਜਾ ਉੱਪਰ ਕਿਹੜਾ "ਪਾਠ" ਰੱਖਿਆ ਆ...
569
Fun Time / DEDICATED TO ALL GRLZZZZ« on: June 12, 2011, 10:09:15 PM »
DEDICATED TO ALL GRLZZZZ
ਨੀ ਧੀਏ ...yes mummy ਰੋਟੀਆਂ ਪਕਾਈਆਂ .. no mummy ਦਾਲ ਬਣਾਈ ..no mummy ਤੈਨੂੰ ਸ਼ਰਮ ਨਾ ਆਈ no mummy ਰੋਟੀ ਨਹੀ ਆਉਂਦੀ ਤੈਨੂੰ,, ਨਾਹੀ ਆਉਦੀ ਹੈ ਬਣਾਉਣੀ ਤੈਨੂੰ ਦਾਲ .. ਫ਼ੇਰ ਕਹਿਣਾ ਸੱਸ ਕੁਟਦੀ .....ਕੁਟਦੀ ਘੋਟਣੇ ਨਾਲ 570
Shayari / ਪੰਜਾਬ ਦਾ ਸਰਦਾਰ..« on: June 12, 2011, 10:02:31 PM »
ਵਿਦੇਸ਼ ਵਿੱਚ ਮਿਲੇ ਛੋਟੇ-ਮੋਟੇ ਰੁਜ਼ਗਾਰ
ਕਦੀ ਬੇਕਰੀ 'ਚ ਲੱਗਾ, ਕਦੀ ਧੋਤੀ ਮੈਂ ਕਾਰ ਉੱਤੋਂ ਪਿੰਡ ਵੱਲ ਖਿੱਚੇ ਮੈਨੂੰ 'ਮਾਂ' ਦਾ ਪਿਆਰ ... ਪਰ ਜਾਣ ਨਾ ਦਿੰਦਾ .. ਓਹ ਕਰਜ਼ੇ ਦਾ ਭਾਰ ਲੋਕੋ pOuNd ਥੱਲੇ ਦੱਬ ਗਿਆ ਪੰਜਾਬ ਦਾ ਸਰਦਾਰ.. 572
Knowledge / Re: question of the day« on: June 12, 2011, 09:43:22 PM »
they're some of my favorite names of all time:
Fateh Singh Zorawar Singh Ajit Singh Jujhar Singh dekh singhan da kidhan de nam hunde si... ajj kal de naam dasda: lucky pappu sunny velly mani ravi SWAH DI KHEH hahah by GS GS Bhaji: sahibzada AJit Singh,jujhar singh,jorawar singh te sab ton chote fathe singh c 573
ਲੜਕਾ : I Love U ਤੁਸੀ ਬਹੁਤ ਖੂਬਸੂਰਤ
ਹੋ .. ਲੜਕੀ : ਪਰ ਤੁਹਾਡੇ ਪਿਛੇ ਤਾਂ ਮੇਰੇ ਤੋ ਵੀ ਖੂਬਸੂਰਤ ਕੁੜੀ ਖੜੀ ਹੈ ਲੜਕਾ ਪਿਛੇ ਮੁੜਕੇ ਦੇਖਦਾ ਹੈ.. ਲੜਕੀ ................... I Hate You...Flirty ਜੇ ਤੁਸੀ ਮੈਂਨੂੰ ਸੱਚਾ ਪਿਆਰ ਕਰਦੇ ਹੁੰਦੇ ਤਾਂ ਪਿਛੇ ਮੁੜਕੇ ਕਦੇ ਨਾ ਦੇਖਦੇ... MORAL.... ਮੋਰਲ ਵੋਰਲ ਕੁਝ ਨਹੀ ਯਾਰ ਕੁੜੀ ਤੇਜ਼ ਸੀ ਪਰ Story ਅਜੇ ਬਾਕੀ ਹੈ_ਲੜਕa :ਤਾਂ ਫਿਰ ਇਸ Diamond Ring ਦਾ ਕੀ ਕਰਾਂ_? ਲੜਕੀ : ਲਵੋ ਦਸੋ ਭਲਾ ਮੈ ਆਪਣੇ Sweetu ਨੂੰ ਮਜਾਕ ਵੀ ਨਹੀ ਕਰ ਸਕਦੀ.. 575
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ. ਉਜੜਿਆਂ ਨੂਂ ਮੁੜ੍ ਕੇ ਵਸ੍ਨ੍ ਦਾ ਖੁਆਬ੍ ਰਹੇਗਾ
ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ ..ਰਹੇਗਾ ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ 578
Shayari / ਏ ਗਲੀ-ਮੁਹੱਲਾ« on: June 12, 2011, 08:46:45 PM »
ਏ ਗਲੀ-ਮੁਹੱਲਾ ਕੁੱਤਿਆਂ ਦਾ, ਵਧ ਭੌਂਕਣ ਵਾਲੇ ਜਿਉਂਦੇ ਨੇਂ, ਏ ਆਪਣਿਆਂ ਨੂੰ ਵੱਡਦੇ ਨੇਂ, ਗੈਰਾਂ ਲਈ ਪੂਛ ਹਿਲਾਉਂਦੇ ਨੇਂ, ਲਗ ਮਗਰ ਚੀਜ਼ ਬੇਗਾਨੀ ਦੇ, ਇਹ ਆਪਣੇ ਵੈਰ ਪਵਾਦੇ ਨੇ, ਜਾਂ ਭੌਂਕਣ ਵਾਲਾ ਤੂੰ ਬਣਜਾ, ਜਾਂ ਨਿਉਂਕੇ ਵਕਤ ਲੰਘਾ ਸੱਜਣਾਂ, ਇਹ ਫੁਕਰੇਆ ਦੀ ਦੁਨਿਆ ਵਿਚ, ਇਹ ਅੱਡਾ ਹੇਗਾ ਫੁਕਰੇਆ ਦਾ, ਵਾਸ ਚੁਪ ਕਰ ਕੇ ਲਘ ਜਾ ਸੱਜਣਾ _
579
Fun Time / Re: mittran di charayi« on: June 12, 2011, 08:42:38 PM »
ihte rahkkkk :D: lai te breakkkk
580
Gup Shup / Re: dasso mei ki kraa??????????« on: June 12, 2011, 08:40:58 PM »
tu hindi ch try kar laa mama :thaa: ave sochi jana :D: :D:
|