This section allows you to view all posts made by this member. Note that you can only see posts made in areas you currently have access to.
Messages - bibamunda
Pages: 1 ... 20 21 22 23 24 [25] 26 27 28 29 30 ... 37
481
« on: June 15, 2011, 04:19:36 AM »
ਸਾਨੂੰ ਮਾਰ ਛਡਿਆ ਬਦਨਾਮੀਆਂ ਨੇ, ਤੁਹਾਨੂੰ ਪੱਟ ਛਡਿਆ ਮਸ਼ਹੂਰੀਆਂ ਨੇ, ਸਾਡਾ ਟਾਈਮ ਆਇਆ ਤਾਂ ਦਸਾਂਗੇ, ਅਜੇ ਗੋਡੇ-ਗੋਡੇ ਮਜਬੂਰੀਆਂ ਨੇ... :sad:
482
« on: June 15, 2011, 04:18:05 AM »
ਸਾਡੇ ਸਕੂਲ ਦੀ ਦੱਸਾ ਇਕ ਪ੍ਰੇਮ ਕਹਾਣੀ , ਇਕ ਟੋਪਰ ਕੁੜੀ ਜੋ ਸੀ ਆਪਣੀ ਕਲਾਸ ਦੀ ਰਾਨੀ , ਫੇਰ ਫੇਰ ਫੇਰ ਫੇਰ ਫੇਰ ਕੀ ਮਿਤਰਾਂ ਨੇ ਫ਼ਸਾਲੀ , ਤੇ ਆਪਣੇ ਵਾਂਗੂ ਫੇਲ਼ ਕਰਵਾਲੀ :hehe:
483
« on: June 15, 2011, 04:15:54 AM »
ਕਿਸੇ ਨੂੰ ਸ਼ੌਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੌਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੌਕ ਅਞ੍ਲੇ ਨੇ, ਕਿਉਂ ਕੇ ਮਿੱਤਰੋ, ਸਾਡੀ ਨਜ਼ਰ ਚ ਕੁੜੀਆਂ ਯਾਰਾਂ ਤੋਂ ਥੱਲੇ ਨੇ ।
484
« on: June 15, 2011, 04:14:03 AM »
ਕਹਿਦੀ ਅੱਜ ਤੋਂ ਵੇ ਤੇਰੀ ਮੇਰੀ ਟੁੱਟੀ, ਫਿਰ ਕੀ ਸੀ..
ਊਹਦੇ ਆਸ਼ਿਕ ਸਾਹਮਣੇ ਯਾਰਾਂ ਨੇ ਲੰਬੀ ਪਾ ਕੇ ਕੁੱਟੀ :hehe:
485
« on: June 15, 2011, 04:12:26 AM »
!!….ਨੀ ਰੰਗ ਤੇਰਾ ਕਣਕ-ਬੰਨਾ ਏ , ਤੂੰ fair lovely ਲਗਾ ਲਿਆ ਕਰ… ਚਲ ਸਾਰਾ week ਨਾ ਸਹੀ , ਪਰ weekend ਤੇ ਤਾਂ ਨਹਾਲਿਆ ਕਰ :D:
486
« on: June 15, 2011, 04:10:56 AM »
ਅੱਜ ਕੱਲ ਦੀਆ ਕੂੜੀਆ ਹੱਥ ਵਿੱਚ 2-2 mobile ਰੱਖਦੀਆ ਫਿਰ saade jehe ਸੌਹਣੇ ਮੁੰਡੇ ਨੂੰ ਦੇਖ ਕੇ ਪੁੱਛਦੀਆ ਨੇ....... "excuse me" ਇਹ on ਕਿੱਥੌਂ hunda.. :hehe: :D:
487
« on: June 15, 2011, 04:09:18 AM »
ਆਕੜ ਨਾ ਰੱਖ ਕੁੜੀਏ____ !! ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ____ ♥ ♥ ਤੈਨੂੰ prOpOSe ਕਰਦੇ ਦੇ ਮੇਰੇ ਬੁੱਲ ਸੁੱਕ ਗਏ____!! ਹੋਰ ਕਿਹੜਾ PunJaB 'ਚ ਪਟੋਲੇ ਮੁੱਕ ਗਏ
488
« on: June 15, 2011, 04:07:52 AM »
ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ, ਓ ਚਾਹ ਦਾ ਕੱਪ ਵੀ ਉਸਦਾ ਮਹਿੰਗਾ ਪੈ ਜਾਂਦਾ, ਹਾਏ ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ, ...ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ' ਬਹਿ ਜਾਂਦਾ
489
« on: June 15, 2011, 04:05:35 AM »
ਰੋਜ਼ school ch mere naal oh padhan aaya krdi c,,, sohni-sunakhi kudi badey changey ghar di c... ♥ ♥ main ਨਵਾਂ ਦਾਖਲ hoya c te ...ਨਵੀਂ ਸਿਵਾਈ ਵਰਦੀ c,,, jad school vich ho gye ਪੁਰਾਣੇ ta ਮੁੰਢੀਰ ਸਲਾਮਾਂ krdi c...♥ oh ta main ਐਵੇਂ hi ਏਨੀ ਦੇਰ kr diti,,, kyu ki aah nikki jehi jaan ਚੰਦਰੀ duniya to ਡਰਦੀ c...♥ ♥ ਪਰ jad "PURPOSE" kita osnu ta kehndi---- " ਵੇ main ta ਪਹਿਲੇ ਦਿਨ to hi tere te mardi c"... :hehe:
490
« on: June 15, 2011, 04:01:37 AM »
ਇਕ ਦੂਜੇ ਨੂੰ ਜੋ Class ਚ' ਇਸ਼ਾਰੇ ਕਰਦੇ ਸੀ___ ਜੁੱਤੀਆ ਪੈਣ ਜਮਾ ਨਾ ਡਰਦੇ ਸੀ__Period ਕੋਈ ਹੋਰ ਹੁੰਦਾ ਸੀ ਤੇ Book ਕੋਈ ਹੋਰ ਹੀ ਪੜਦੇ ਸੀ__ ਪਿਛੇ ਬਹਿ ਕੇ ਸੋਂ ਜਾਂਦੇ ਜਾਂ ਗੱਲਾ ਕਰਦੇ ਸੀ___ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ __ਕੋਈ ਥੋੜਾ ਕੋਈ ਜਿਆਦਾ Miss ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ_
491
« on: June 15, 2011, 04:00:04 AM »
ਜੱਗ ਭਾਂਤ-ਭਾਂਤ ਦੀ ਮੰਡੀ_____ਦੁਨੀਆਂ ਭੇਦ-ਭਾਵ ਵਿੱਚ ਵੰਡੀ____ ਐਥੇ ਬੇਇਮਾਨੀ ਦੀ ਝੰਡੀ______ਕੁਲਫ਼ੀ-ਗਰਮ ਜਲੇਭੀ-ਠੰਡੀ
492
« on: June 15, 2011, 03:58:38 AM »
ਗੋਰੇ ਹੱਥਾ ਦੇ ਨਾਲ chating ਕਰਦੀ ਗੈਰਾ ਨਾਲ , ਸਾਥੋ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ, ਦਿੱਤਾ ਹੱਕ ਨਾ ਭਾਂਵੇ ਤੂੰ Comment ਕਰਨ ਦਾ , ਫੋਟੋ Like ਕਰਨ ਤੋਂ ਕਿੰਜ ਰੋਕੇਂਗੀ ਨਾਰੇ ਨੀ..... :hehe:
493
« on: June 15, 2011, 03:56:54 AM »
ਤੇਰੇ ਵਿਆਹ ਦਾ ਸਮਾਨ ਅਸੀ ਲੁੱਟਣਾ,ਨਾਲੇ ਡੋਲੀ ਵਾਲੀ ਕਾਰ ਦਾ driver ਕੁੱਟਣਾ buraaaaaaaaa.... :hehe:
494
« on: June 15, 2011, 03:54:15 AM »
Kinia ਸੋਹਣੀਆਂ Ne ਕੁੜੀਆਂ ਜੱਗ Ute__ Sohnia ਤੋਂ Sohnia ਵੀ Ne ਹਜ਼ਾਰਾਂ ਜੱਗ Ute___ Ik ਨਾ ਮੰਨੇ ਤਾਂ Duji ਤੇ line ਮਾਰੋ__ Par ਕਦੇ Himat ਨਾ ਹਾਰੋ
495
« on: June 15, 2011, 03:48:28 AM »
ਕਿਸ ਹੱਦ ਤੱਕ ਜਾਣਾ ਹੈ ਇਹ ਕੋਣ ਜਾਣਦਾ ਹੈ, ਕਿਸ ਮੰਜ਼ਿਲ ਨੂੰ ਪਾਉਣਾ ਹੈ ਇਹ ਕੋਣ ਜਾਣਦਾ ਹੈ,
ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਨਾ, ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ,
496
« on: June 15, 2011, 03:47:00 AM »
mai ji seriously puchya tuc ta chutkule sunaun lag gye :D:
:D: :D:
497
« on: June 15, 2011, 02:51:30 AM »
veere koi naa aapan amritsariye ban javge no fikar :D: :D:
498
« on: June 15, 2011, 02:49:54 AM »
:D: :D: :D:
499
« on: June 15, 2011, 02:47:57 AM »
aage kehda asqkan nu aaun needra tu jutti ute khungroo laua lae :balle:
500
« on: June 15, 2011, 02:41:38 AM »
:D: :D:Lol yankee nu puch li nale swaad le li shedan da
:D: :D:
Pages: 1 ... 20 21 22 23 24 [25] 26 27 28 29 30 ... 37
|