This section allows you to view all posts made by this member. Note that you can only see posts made in areas you currently have access to.
Messages - bibamunda
Pages: 1 ... 18 19 20 21 22 [23] 24 25 26 27 28 ... 37
441
« on: June 15, 2011, 05:26:49 AM »
ਜਿਆਦਾ ਦਾਰੂ ਪੀ ਕੇ ਸਹੇਲੀ ਦੇ ਘਰ ਫੋਨ ਕਰਨਾ ਹਾਨੀਕਾਰਕ ਹੋ ਸਕਦਾ ਹੈ,,, ਕਿਓਕੀ ਸੱਸ ਨੁੰ ਵੀ "i luv U " ਕਿਹ ਹੋ ਸਕਦਾ ਹੈ. :hehe:
442
« on: June 15, 2011, 05:24:58 AM »
Girlfriend ਉਹ ਖਤਰਨਾਕ ਪਰਾਣੀ ਹੈ___ਜਿਹੜੀ ਪਹਿਲਾਂ ਮੁੰਡੇ ਨੂੰ ਟੋਕ-ਟੋਕ ਕੇ ਉਹਦੀਆਂ ਸਾਰੀਆਂ ਆਦਤਾਂ ਬਦਲ ਦਿੰਦੀ ਆ____ਫ਼ੇਰ ਇਹ ਕਹਿ ਕੇ ਛੱਡ ਦਿੰਦੀ ਆ__ "ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ "
443
« on: June 15, 2011, 05:23:37 AM »
ਬੇਵਫਾ ਹੋਣ ਦਾ ਤਾਨਾਂ ਨਾ ਦਿਆ ਕਰ, ਨਾ ਹੀ ਮੇਨੂੰ ਇਹ ਸ਼ਿਕਾਇਤ ਕਰੇਆ ਕਰ,_ ਤੇਨੂੰ ਕੀ ਪਤਾ ਕਿੰਨਾ ਕਰਦਾ ਹਾ ਯਾਦ ਤੇਨੂੰ , ਹਿਸਾਬ ਲਗਾੳਣਾ ਹੋਵੇ ਤਾ ਆਪਣੇ ਸਾਹਾ ਨੂੰ ਗਿਣੇਆ ਕਰ,
444
« on: June 15, 2011, 05:22:41 AM »
ਕੱਚੀ ਯਾਰੀ ਝੂਠੇ ਵਾਅਦੇ ਦਿਲੋਂ ਦਿਲ ਕੌਣ ਲਾਉਂਦਾ ਰੋਣਾ ਕਾਹਦੇ ਪਿੱਛੇ ਇੱਥੇ ਸੱਚਾ ਪਿਆਰ ਕੌਣ ਪਾਉਂਦਾ...
445
« on: June 15, 2011, 05:21:32 AM »
ਨੋਟ ਕਮਾਉਣੇ ਸੌਖੇ ,ਯਾਰ ਕਮਾਉਣੇ ਔਖੇ ਨੇ, ਜੋ ਯਾਰਾਂ ਨਾਲ ਵਕਤ ਬਿਤਾਏ,ਓਹ ਮੋੜ ਲਿਆਉਣੇ ਔਖੇ ਨੇ, ਮੇਰੀਆਂ ਅਖਾਂ ਦੇ ਤੁਸੀ ਹੋ ਤਾਰੇ,ਤੁਸੀਂ ਮੈਥੋਂ ਨਜ਼ਰ ਚੁਰਾਇਓ ਨਾ| ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ..
446
« on: June 15, 2011, 05:20:35 AM »
ਅੱਜ ਦਾ ਵਿਚਾਰ - ਜੀਭ ਦੀ ਕੋਈ ਹੱਡੀ ਨਹੀਂ ਹੁੰਦੀ, ਪਰ ਇਹ ਕਈਆਂ ਦੇ ਹੱਡ ਤੁੜਵਾ ਸਕਦੀ ਹੈ :hehe:
447
« on: June 15, 2011, 05:19:16 AM »
ਪਹਿਲਾਂ ਨਸ਼ਾ ਛੁਡਾਉ ਕੈਂਪ ਲਗਦੇ ਸੀ,,,, ਤੇ ਹੁਣ ਪੁੰਜਬੀ ਜੰਨਤਾ ਛੁਡਾਉ ਕੈਂਪ ਲੱਗਣਗੇ :hehe:
448
« on: June 15, 2011, 05:13:27 AM »
ਹੋ ਨਈ ਸਕਦਾ ਤੇਰੀ ਯਾਦ ਨਾ ਆਵੇ, ਭੁੱਲ ਕੇ ਵੀ ਤੈਨੂੰ ਭੁੱਲਾ ਓ ਸਮਾਂ ਨਾ ਆਵੇ, ਜੇ ਤੂੰ ਭੁੱਲੇ ਤੇਰੀ ਉਮਰ ਲੰਮੀ ਹੋਵੇ,ਜੇ ਮੈਂ ਭੁੱਲਾ ਮੈਨੂੰ ਦੁਜਾ ਸਾਹ ਨਾ ਆਵੇ"'
449
« on: June 15, 2011, 05:12:08 AM »
ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ_____,ਜੇ ਕੀਤੀ ਵਿਆਹ ਦੀ ਗੱਲ_____,ਤਾਂ ਹੱਥ ਖੜੇ ਨੇ ਯਾਰਾਂ ਦੇ____ :hehe:
450
« on: June 15, 2011, 05:10:44 AM »
ਅੱਖ ਚੜੀ ਤੇ ਮੁੱਛ ਖੜੀ ਟੌਹਰ ਅਨੌਖੀ ਸਰਕਾਰ ਦੀ, ਵੇਖੀ ਸੈਂਟੀ ਨਾ ਹੋਜੀ ਮੁਟਿਆਰੇ ਵੇਖ ਅੱਖ ਵੈਲੀ ਯਾਰ ਦੀ :hehe:
451
« on: June 15, 2011, 05:09:36 AM »
ਯਾਰਾ ਨੇ ਇੱਕ bullet ਤੇ ਗੇੜੀ ਮਾਰਤੀ , ਤੂੰ ਘਰੇ ਜਾਦੀ ਨੇ ਹੀ miss call ਮਾਰਤੀ। ਉਦੋ ਮੇਰੀ ਘੈਂਟ ਜਿਹੀ look ਸੀ, ਤੈਨੂੰ ਕੀ ਪਤਾ ਨੀ yaar ਤਾ ਪਹਿਲਾ ਹੀ ਬੁੱਕ C..
452
« on: June 15, 2011, 05:08:15 AM »
ਕੁਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ, Money, ਕਾਰ, ਕੋਠੀ, Mall-Sale ਚਾਹਿਦੀ,
Cell-Phone, ਸੂਟ-ਬੂਟ, Laptop, Net ਹੋਵੇ, Yahoo, fb ਉੱਤੇ Email ਚਾਹਿਦੀ,
Love You ਤੇ Miss You, Beautiful, Kiss You, Sweet, Sexy ਜੇ ਸ਼ਬਦਾਂ ਦੀ Rail ਚਾਹਿਦੀ,
Please, Sorry, Ok, Yes ਸਦਾ ਮੂੰਹ ਤੇ ਹੋਵੇ, ਹਿੱਲਦੀ ਜੋ ਰਹੇ Dog-Tail ਚਾਹਿਦੀ,
ਤੇ ਮੂੰਢਿਆਂ ਦੀ ਹੂੰਦੀ ਬਡੀ ਸਿੱਧੀ ਜੀ Friendship, Time-Pass ਵਾਸਤੇ Female ਚਾਹਿਦੀ.....!!!!
453
« on: June 15, 2011, 05:06:40 AM »
ਕਮੀਆਂ ਮੇਰੇ ਵਿੱਚ ਵੀ ਨੇ, ਪਰ ਮੈਂ ਬੇਈਮਾਨ ਨਹੀਂ, ਮੈਂ ਸਭ ਨੂੰ ਆਪਣਾ ਬਣਾਉਦਾ ਹਾਂ, ਕੋਈ ਸੋਚਦਾ ਨਫਾ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਇਦਾ, ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਣ ਦਾ, ਕੋਈ ਮੇਰੇ ਵਿੱਚ ਗੁਮਾਨ ਨਹੀਂ, ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ, ਅਸੀਂ ਇਹੋ ਜਿਹੇ ਇਨਸਾਨ ਨਹੀਂ
454
« on: June 15, 2011, 05:05:05 AM »
ਪਿਆਰੇ ਨੇ ਮਸ਼ੂਕਾਂ ਵਾਂਗੂ ,ਚਲਦੇ ਬੰਦੂਕਾਂ ਵਾਂਗੂ ,ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ ,ਓਹ ਜੀਂਦੇ ਰਿਹਣ ਯਾਰ ,ਯਾਰ ਤਾ ਕਲੇਜੇ ਹੁੰਦੇ ਨੇ.speical for my frnds ............♥
455
« on: June 15, 2011, 05:03:50 AM »
Jutti ਤੰਗ, ਜਵਾਈ ਨੰਗ, ਯਾਰ ਅਮਲੀ, SaheLi ਕਮਲੀ, ਦੁਸ਼ਮਣ ਬਲੈਕੀਆ ਤੇ ... ਯਾਰ, ਸਮੈਕੀਆ ਸਾਰੀ ਉਮਰ .......ਬੰਦੇ ਦੀ ਮੱਤ ਮਾਰ ਲੈਂਦੇ ਨੇ
456
« on: June 15, 2011, 05:01:27 AM »
੧ ਵਾਰ ਇਕ ਬੁਢਾ ਇਕ ਕੁੜੀ ਵਿਚ ਵਜਦਾ ਕੁੜੀ ਦਿਖਦਾ ਨੀ ਬੁਢਾ sorry ਕੁੜੀ ਬੇਫਕੂਫ ਉਦੋ ਹੀ ੧ ਮੁੰਡਾ ਕੁੜੀ ਵਿਚ ਵਜਦਾ ਮੁੰਡਾ sorry ਕੁੜੀ its ok ਬੁਢਾ ਸਲੀਏ ਮੇਰੇ sorry de spelling ਗਲਤ ਸੀ
457
« on: June 15, 2011, 04:59:55 AM »
ਅਂਗਰੇਜਾਂ ਨੇ ਚਂਦ ਤੇ ਪਾਣੀ ਤੇ ਬਰਫ ਦੀ ਖੋਜ ਕਰ ਲਈ ਹੈ……………. ਆਪਾਂ ਸਿਰਫ ਦਾਰੂ ਤੇ ਭੁਜੀਆ ਲੈ ਕੇ ਜਾਣਾ……………. :hehe:
458
« on: June 15, 2011, 04:57:23 AM »
Principal:-ਲੇਟ ਕਿਉਂ ਆਇਆ?? boy:-ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜi Principal :ਫੇਰ ਬੱਸ ਤੇ ਨਹੀਂ ਸੀ ਆ ਸਕਦਾ boy:- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ :hehe:
459
« on: June 15, 2011, 04:52:54 AM »
..ਮੇਰਾ ਭਾਰਤ ਮਹਾਨ ----- ਆਸ਼੍ਕ਼ '' ਸਾਉ '' ----- ਮਸ਼ੂਕਾ '' ਬਈਮਾਨ".. :hehe:
460
« on: June 15, 2011, 04:51:49 AM »
School ਵਾਲੀ road ਤੋ ਕਿਨੇ ਰਾਹ ਨਿਕਲੇ,
ਕੁਝ ਨੂੰ ਮਿਲ ਗਈ ਨੌਕਰੀ
ਤੇ ਕੁਝ ਹੋ ਕੇ ਤਬਾਹ ਨਿਕਲੇ,
ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ,
......ਕੱਈਆ ਨੇ ਕਰਾ ਲਈ love marriage
ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ
Pages: 1 ... 18 19 20 21 22 [23] 24 25 26 27 28 ... 37
|