421
November 22, 2024, 05:26:15 PM
This section allows you to view all posts made by this member. Note that you can only see posts made in areas you currently have access to. 422
Shayari / ਬਦਲੇ ਸੀ ਉਹ ਤੇ ਮੌਸਮ ਸਾਨੂੰ ਕਹਿ ਗਏ« on: June 15, 2011, 10:10:48 AM »
ਬਦਲੇ ਸੀ ਉਹ ਤੇ ਮੌਸਮ ਸਾਨੂੰ ਕਹਿ ਗਏ__,ਚੰਗੇ ਸੀ ਉਹ ਤੇ ਮਾੜੇ ਸਾਨੂੰ ਕਹਿ ਗਏ__,
ਅਸੀ ਤਾਂ ਹਰ ਪਲ ਕੀਤੀ ਸੀ ਵਫਾ ਉਹਨਾਂ ਨਾਲ__,ਨਿਭਾਈ ਉਹਨਾਂ ਤੋਂ ਨਾ ਗਈ ਤੇ ਬੇਵਫਾ ਸਾਨੂੰ ਕਹਿ ਗਏ_ 423
Shayari / ਮਾਪਿਆਂ ਦਾ ਸਾਊ ਮੁੰਡਾ ਅਵਾਰਾ ਨਾ ਹੁੰਦਾ....« on: June 15, 2011, 09:53:31 AM »
ਜੇ ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ, ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ, ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ ਮਾਪਿਆਂ ਦਾ ਸਾਊ ਮੁੰਡਾ ਅਵਾਰਾ ਨਾ ਹੁੰਦਾ....
424
Shayari / ਠੋਕਰ ਲੱਗੇ ਤੈਨੂੰ ਵੀ ਕਿਸੇ ਦੇ ਪਿਆਰ ਵਾਲੀ« on: June 15, 2011, 09:46:11 AM »
ਠੋਕਰ ਲੱਗੇ ਤੈਨੂੰ ਵੀ ਕਿਸੇ ਦੇ ਪਿਆਰ ਵਾਲੀ, ਤਦ ਪਿਆਰ ਮੇਰੇ ਦਾ ਤੈਨੂੰ ਅਹਿਸਾਸ ਹੋਵੇ, ਤਦ ਤੂੰ ਮੰਗੇ ਦਿਲ ਸਾਡਾ, ਪਰ ਤੇਰੇ ਕਦਮਾ ਚ ਮੇਰੀ ਲਾਸ਼ ਹੋਵੇ..
438
Funny Videos / Raju Shrivastava - Manohar watches movie Titanic« on: June 15, 2011, 05:42:43 AM »440
Fun Time / ਆਸ਼ਿਕ਼ ਨੇ ਚੰਦ ਨੂ ਇਕ ਦਿਨ keha« on: June 15, 2011, 05:28:07 AM »
ਆਸ਼ਿਕ਼ ਨੇ ਚੰਦ ਨੂ ਇਕ ਦਿਨ keha "ਦਸ ਮੇਰਾ ਮੇਹਬੂਬ ਕਿਵੇ ਆ ??"
ਚੰਦ ਨੇ ਕੇਹਾ . . . . . ਪਹਲੀ ਗਲ ਇਹ ਕੇ ਮੈਂ ਤੇਰੇ ਪਿਓ ਦਾ ਨੌਕਰ ਨਹੀ ਦੂਜੀ ਗਲ ਇਹ ਕੇ ਇਨ੍ਹੀ ਦੂਰ ਤੋ ਕੁਸ਼ ਨਜ਼ਰ ਵੀ ਨਹੀ ਆਉਂਦਾ ਤੇ ਤੀਜੀ ਗਲ ਇਹ ਕੇ ਏਹੋ ਜਹੇ ਕੰਜਰ ਖਾਨੇ ਜ਼ਮੀਨ ਤਕ ਰਖਿਆ ਕਰੋ ਮੈਨੂ ਨਾ ਵਿਚ ਪਾਇਆ ਕਰੋ |