221
November 22, 2024, 10:48:43 AM
This section allows you to view all posts made by this member. Note that you can only see posts made in areas you currently have access to. 227
Jokes Majaak / ਹੂੰਦਾ ਤਾਂ ਸ਼ੇਰ ਹੀ ਹਾਂ« on: June 17, 2011, 03:24:44 AM »
SANTA .........ਤੂੰ ਆਫਿਸ ਚ ਸ਼ੇਰ ਬਣਕੇ ਘੁੰਮਦਾ ਏ,,,,ਘਰ ਚ ਤੈਨੂੰ ਕੀ ਹੋ ਜਾਂਦਾ ਹੈ...
BANTA...........ਹੂੰਦਾ ਤਾਂ ਸ਼ੇਰ ਹੀ ਹਾਂ.......ਬਸ ਉਪਰ ਦੁਰਗਾ ਸਵਾਰ ਹੋ ਜਾਂਦੀ ਹੈ.. :hehe: 228
Shayari / ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜਕੇ ਨੀ« on: June 17, 2011, 03:22:41 AM »
ਕੰਮ ਹਾਂ ਭੁੱਲ ਗਏ ਸਾਰੇ ਡੁੱਬ ਕੇ ਯਾਦਾਂ ਵਿੱਚ ਅੜੀਏ
ਖੇਤ ਚ ਖੜ੍ਹਾ ਟਰੈਕਟਰ ਨਾ ਹੀ ਕਾਲਜ਼ ਵਿੱਚ ਵੜੀਏ ਜਿੰਮ ਤੋਂ ਹਟ ਗਏ ਯਾਰ ਸਰਾਬਾਂ ਦੇ ਲੜ ਲੱਗਕੇ ਨੀ ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜਕੇ ਨੀ ...ਨਾ ਟੌਹਰ ਸੌਹਰ ਦਾ ਸੌਂਕ ਰਿਹਾ ਨਾ ਗੇੜੀ ਲਾਉਂਨੇ ਆਂ ਨਾ ਚੈਨ ਏ ਦਿਨ ਨੂੰ ਆਉਂਦਾ ਨਾ ਹੀ ਰਾਂਤੀ ਸਾਉਂਨੇ ਆਂ ਨਾ ਹੋਣੇ ਗਿਣਤੀ ਹੰਝੂ ਤੁਰ ਗਏ ਨੈਣੋ ਵੱਗਕੇ ਨੀ ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜਕੇ ਨੀ :sad: 229
Fun Time / royal stag« on: June 17, 2011, 03:20:41 AM »
ਲੋਕ ਕਹੰਦੇ ਨੇ 40,000 ਦਾ royal paint ਕਰਾਓ ਘਰ ਰੰਗੀਨ ਦਿਸਦਾ ਹੈ !!
ਪਰ mere hisab nall 400 ਲਾ k royal stag ਦੀ ਬੋਤਲ ਪੀਓ ਸਾਰਾ ਪਿੰਡ ਹੀ ਰੰਗੀਨ ਦਿਸੁਗਾ.. :hehe: 230
Fun Time / ਬਾਬਾ ਦਾਲ ਹੋਰ ਪਾ ਗਿਆ« on: June 17, 2011, 03:19:17 AM »
ਕੱਲ ਲੰਗਰ ਵਿੱਚ ਬੈਠੇ ਨੂੰ ਖਿਆਲ ਤੇਰਾ ਆ ਗਿਆ,,
ਪਹਿਲਾਂ ਮਸਾਂ ਖਾਦੀ ਸੀ,ਬਾਬਾ ਦਾਲ ਹੋਰ ਪਾ ਗਿਆ :sad: 231
Gup Shup / ਸੁਝਾਬ ਜਰੂਰ ਦੇਓ« on: June 17, 2011, 03:16:08 AM »
ਕਿਰ੍ਪਾ ਕਰਕੇ ਆਪਣੇ ਆਪਣੇ ਕੀਮਤੀ ਸੁਝਾਬ ਜਰੂਰ ਦੇਓ
ਕੁੜੀ ਕਿਵੈ ਫਸਾਈ ਜਾਂਦੀ ਹੈ ਤੇ ਫਸੀ ਹੋਈ ਕਿਵੈ ਭਜਾਈ ਜਾਂਦੀ 232
Jokes Majaak / ਰੱਬ ਅੱਗੇ ਹੱਥ ਜੋੜ ਕੇ ਫਰਿਆਦ ਕਰੇਗੀ« on: June 17, 2011, 03:14:11 AM »
♥ ਤੇਰੀਆਂ ਗੱਲਾ ਵਿਚ ਜਿਕਰ ਮੇਰਾ ਹੋਵੇ ਗਾ__ਭਾਵੇ ਟੁੱਟ ਗਈ ਏ ਯਾਰੀ ਫੇਂਰ ਵੀ ਫਿਕਰ ਮੇਰਾ ਹੋਵੇ ਗਾ
ਲੱਖ ਪਾ ਲੈ ਤੂੰ ਦੂਰੀ ਕਦੇ ਤਾਂ ਮੈਂਨੂੰ ਯਾਦ ਕਰੇਗੀ__ਨਾ ਲੱਭਨਾ ਤੈਨੂ ਅਸੀਂ ਫੇਂਰ ਪਾਉਣ ਲਈ ਦੀਦਾਰ ਮੇਰਾ __ਰੱਬ ਅੱਗੇ ਹੱਥ ਜੋੜ ਕੇ ਫਰਿਆਦ ਕਰੇਗੀ ♥ 233
Shayari / UK ਜਾਓ ਧੱਕੇ ਖਾਓ« on: June 17, 2011, 03:12:24 AM »
UK ਜਾਓ ਧੱਕੇ ਖਾਓ____...ਆਸਟ੍ਰੇਲੀਆ ਜਾਓ ਕੁੱਟ ਖਾਉ ...ਇਸ ਕਰਕੇ ਸਮਝਦਾਰੀ ਇਸੀ ਚ‘ ਆ ਕੇ ਘਰ ਰਵੋ... ਤੇ MoM , DaD ਦੀਆਂ ਗਾਲ਼ਾਂ ਖਾਓ ਤੇ ਸੌ ਜਾਓ
234
Jokes Majaak / ਆ ਬੇਰ ਜੋ ਸੀ ਟੀਸੀ ਵਾਲਾ« on: June 17, 2011, 03:10:54 AM »
ਯਾਰ-ਵੈੱਲੀ ਮੰਗਦੇ ਨੇ PARTY ਮੇਰੇ ਤੋਂ ਕਹਿੰਦੇ ਕਿੱਥੇ ਤੂੰ CONNECTION ਜੋੜਿਆ_______
_____ਆ ਬੇਰ ਜੋ ਸੀ ਟੀਸੀ ਵਾਲਾ ਕਹਿੰਦੇ ਦੱਸ ਤੂੰ ਕਿਵੇਂ ਤੋੜਿਆ 235
Shayari / Re: ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ« on: June 17, 2011, 03:04:09 AM »
bahoooot khoob =D> =D>
236
Jokes Majaak / Daru ki vjah se barbaad sharabi« on: June 17, 2011, 02:48:28 AM »
Daru ki vjah se barbaad sharabi ne kasam li aur daru ki khali bottles fekne laga
Pehli phek kar bole: Teri vajah se meri nokri chali gayee Dusri phek ke bola: teri vajah se mera ghar bika Tisri phek ke bola : Teri vajah se mera yaar chala gya Chothhi Uthai to vo bhari huyee nikli to bola: Tu side main hoja is main tera koi kasur nahi 237
Jokes Majaak / Santa got ajob in Airtel« on: June 17, 2011, 02:45:38 AM »
Santa got ajob in Airtel Call Centre
A Customer call and says: "Hello Sir, My Airtel sim is blocked, wht can i do" Santa: Don't take tension, remove Airtel sim and put the Relience. 238
Jokes Majaak / Cockroch ke liye powder loge kya« on: June 17, 2011, 02:43:08 AM »
Salesman: Sir, Cockroch ke liye powder loge kya
Santa: Nahi yar hum cockroach ko itna laad pyaar nahi karte. aaj powder denge kal DEO mangege 239
Jokes Majaak / ek din hor ruk janda.« on: June 17, 2011, 02:41:19 AM »
Santa ke bete ka accident ho gya
Doctor: Aap ke bete ki done legs katni padegi Santa ne apne sir pakad liya Doctor: Uski jindgi bachane ke liye ye jaruri h Santa: O koi gl nai g, par kal kanjar navi chapallan le ke aaya c, ek din hor ruk janda. 240
Shayari / Re: ਟੱਲੀਆ ਮਾਰ ਪਟੋਲੇ ਬਲਾਉਦੇ....« on: June 17, 2011, 02:39:29 AM »
bahot wadiya =D> =D> :superhappy: :superhappy:
|