This section allows you to view all posts made by this member. Note that you can only see posts made in areas you currently have access to.
Messages - bibamunda
Pages: 1 [2] 3 4 5 6 7 ... 37
21
« on: June 18, 2011, 06:31:36 PM »
ਸੂਰਜ ਚੜਨ ਨਾਲ ਸਵੇਰਾ ਨਹੀ ਹੁੰਦਾ ਰਾਤ ਹੋਵਣ ਨਾਲ ਹਨੇਰਾ ਨਹੀ ਹੁੰਦਾ ਮਾਲਕੋ ਕਦੇ comment ਵੀ ਕਰ ਲਿਆ ਕਰੋ ਸਿਰਫ post ਨੂੰ like ਕਰਨਾ ਹੀ ਬਥੇਰਾ ਨਹੀ ਹੁੰਦਾ....... thnku v de deiya karo
22
« on: June 18, 2011, 06:28:58 PM »
oh check karda k kite kil mahda te nai aa jis te pic tangi aa :D:
23
« on: June 18, 2011, 06:27:35 PM »
no mirchi phir te daal sawad nai lagni :D: :D: rotti kidan kahdi jau :
24
« on: June 18, 2011, 06:03:06 PM »
Ik Din Santa Mandir Gya Lok Bhajan Ga Rhe C: “Darshan De Gariban Nu, Darshan De Gariban Nu”… Sante Di Nuh Da Na “Darshan Rani” Si Santa Nu Gussa Aa Gya Te Oh Bhi Bhajan Gaaun Lagga “Darshan Mere Munde Di Bahu, Oh Ta Mere Munde Di Rhu , Baki Gal Nasiban Di, Evein Kiven Gariban Di”
25
« on: June 18, 2011, 06:01:38 PM »
Bahut Kuch Ditta Eh Rabba Tu Mainu Bass Ik Meharbani Hor Karde Ja Tah Milaade Mainu Yaar Mere Naal Nhi Tah Botal Whisky Di Mere Moohre Dharde
26
« on: June 18, 2011, 04:46:02 PM »
ਰੱਬਾ ਮੇਰਿਆ ਤੂੰ ਹੀ ਕਰਵਾਈ ਹੈ ਸਾਡੀ ਐਨੀ ਚੜਾਈ, ਪਰ ਤੇਰੇ ਨਾਲ ਸਾਡੀ ਸ਼ੁਰੂ ਤੋ ਹੀ ਸਾਡੀ ਇੱਕ ਗਲ ਪਿਛੇ ਹੁੰਦੀਂ ਆਈ ਏ ਲੜਾਈ LOK 7-7 GIRLFRIEND ਫਿਰਦੇ ਨੇ ਬਨਾਈ ਯਾਰ ਤੂੰ ਚੰਗਾਂ ਬੰਦਾ ਸਾਡੇ ਨਾਲ ...ਅਜੇ ਤਕ ਇੱਕ ਵੀ ਨਹੀਂ ਸੈੱਟ ਕਰਾਈ
27
« on: June 18, 2011, 04:44:06 PM »
kudiye ਹੁਸਨ ਤੇ ਇੰਨਾ ਗਰੂਰ ਨਾ ਕਰ ,, ਇਹ ਚਾਰ ਦਿਨਾਂ ਦੀ ਮਸਤੀ ਏ ,, ਤੇਰਾ ਹੁਸਨ ਸੌਹਣੀਏ ਉਦੌਂ ਤੱਕ ,, ਜਦ ਤੱਕ fair & lovely ਸਸਤੀ ਏ :tongue:
28
« on: June 18, 2011, 04:41:15 PM »
ਚੁੱਪ ਵਿਚ ਬੀਤ ਗਈ ਮੁਲਾਕਾਤ ਸਾਰੀ, ਰਹਿ ਗਈ ਦਿਲ ਵਿਚ ਦਿਲ ਦੀ ਬਾਤ ਸਾਰੀ, ਸਾਹਮਣੇ ਆਏ ਤਾਂ ਉਹ ਚੁੱਪ ਕਰ ਕੇ ਬਹਿ ਗਏ, ਜਿਨ੍ਹਾਂ ਦਾ ਇੰਤਜ਼ਾਰ ਕੀਤਾ ਸੀ ਜਾਗ ਕੀ ਰਾਤ ਸਾਰੀ.
29
« on: June 18, 2011, 04:35:54 PM »
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ... ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,
ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ.. ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,
ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ.. ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,
ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ.. ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,
ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ, ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ.
30
« on: June 18, 2011, 04:34:54 PM »
ਅਰਮਾਨ ਵੀ ਬਥੇਰੇ ਸੀ ਪਰ
ਸਾਹਾ ਦੀ ਵੀ ਕਮੀ ਸੀ
ਖੁਸ਼ੀਆ ਵੀ ਬੜੀਆ ਸੀ ਪਰ ... ਅੱਖਾ ਵਿਚ ਨਮੀ ਸੀ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ
ਵੱਧ ਚੁਹਣ ਵਾਲੇ
ਬਸ ਜਿੰਦਗੀ ਦੇ ਵਿਚ ਤੇਰੀ ਇਕ
ਕਮੀ ਸੀ
31
« on: June 18, 2011, 04:30:03 PM »
ਉਪਰੋਂ ਦੀ ਲੰਘ ਗਏ ਮੁੱਹਬਤਾਂ ਦੇ ਕਾਫਲੇ ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਹੋਏ
32
« on: June 18, 2011, 04:29:05 PM »
ਕਿਸੇ 'ਦਾ Dil ਤੋੜਨਾ ਸੌਖਾ____ਟੁੱਟੇ Dil ਉੱਪਰ ਹੱਸਣਾ ਹੋਰ ਵੀ ਸੌਖਾ___ ਪਰ ਜਦੋ Dil ਟੁੱਟਦਾ ਆਪਣਾ___ਤਾਂ ਪਤਾ ਲੱਗਦਾ ਕੇ ਟੁੱਟੇ Dil ਨਾਲ ਸਾਹ ਲੈਣਾ ਵੀ ਔਖਾ !
33
« on: June 18, 2011, 03:57:48 PM »
veere tu tarali d gal karda urre tan tarale te trala aau,dahrne lagu ge, :happy:
34
« on: June 18, 2011, 03:49:28 PM »
:happy:
35
« on: June 18, 2011, 03:44:36 PM »
: : : : : : : : : : : : : : : : : : : : : : : : : : manu naa kuj puchiyo
36
« on: June 18, 2011, 03:38:22 PM »
:D: :D: :D:
37
« on: June 18, 2011, 03:37:04 PM »
happy bday :blowout: :blowout: :blowout:
38
« on: June 18, 2011, 03:35:02 PM »
=D> :superhappy:
39
« on: June 18, 2011, 03:33:02 PM »
=D>
40
« on: June 18, 2011, 03:31:45 PM »
=D>
Pages: 1 [2] 3 4 5 6 7 ... 37
|