This section allows you to view all posts made by this member. Note that you can only see posts made in areas you currently have access to.
Topics - bibamunda
Pages: 1 ... 16 17 18 19 20 [21]
401
« on: June 10, 2011, 01:53:02 PM »
ਬਾਰੀ ਬਰਸੀ ਖਟਨ ਗਿਆ ਸੀ....ਖੱਟ ਕੇ ਲਿਆਂਦੀ ਮੋਰਨੀ.... .ਬੋਲੀ ਆਪ ਪਾਉ "copy" ,,"paste" ਕਰਨ ਦੀ ਮੈਨੂੰ ਲੋੜ ਨੀ ਕੋਈ....like ਕਰਦਾ ਕਰੇ,ਜੇ ਨੀ ਕਰਦਾ ਤੇ ਖੂਹ ਚ ਮਰੇ..... ਕਿਸੇ ਨੂੰ ਧੱਕੇ ਨਾਲ comment ਕਰਨ ਦੀ ਲੋੜ ਨੀ..... ਜੇ ਕੁੜੀਏ Post ਚੰਗੀ ਲੱਗਦੀ ਤਾਂ ਕਰ.....ਨੀ ਤੇ ਮੈਨੂੰ ਤੇਰੇ ਵਰਗੀਆਂ ਦੇ..... Commenta ਦੀ ਥੋੜ ਨੀ.. :superhappy:
402
« on: June 10, 2011, 01:50:43 PM »
ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ '' ਕਸਟਮਰ ਵਾਲੇ ਹੋਰ ਹੂ ਕਹਾਨੀ ਪਾਉਂਦੇ ਰਹ੍ਹੇ '' ਕੰਪਿਊਟਰ ਵਾਲੀ ਬੀਬੀ ਕੇਹੰਦੀ '' ਸਜ੍ਜਨ ਤੁਹਾਡੇ ਕਿਸੇ ਹੋਰ ਨਾਲ ਬੀਜੀ ਨੇ ਅਸੀਂ ਰੇਡਾਇਲ ਤੇ ਰੇਡਾਇਲ ਬਟਨ ਦਬੋੰਦੇ ਰਹੇ '' ਸਵੇਰੇ ਹੋੰਨ ਨੂ ਆ ਗਯੀ ਤੇ ਨੰਬਰ ਬੀਜੀ ਸੀ ਹੁਣ ਵੀ' ਸਵੇਰੇ ਹੋਯੀ ਮੁਲਾਕਾਤ ਜਦੋਂ ਇਲ੍ਜ਼ਾਮ ਏਕ ਦੂਜੇ ਤੇ ਲੋਂਦੇ ਰਹੇ '' ਗੁੱਸੇ ਵਿਚ ਕਾਲ ਰਜਿਸਟਰ ਚੇਕ ਕੀਤਾ ਤੇ ਪਤਾ ਲੱਗਾ '' ਅਸੀਂ ਏਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲੋੰਦੇ ਰਹੇ
403
« on: June 10, 2011, 01:46:29 PM »
ਯਾਰੀ ਮਰਦੇ ਦਮ ਤੱਕ ਨਿਭਾਈਏ ਸਾਥ ਕਦੇ ਨਈ ਛੱਡੀਦਾ___ ਜੇ ਕੋਈ ਕਰਜੇ ਉਂਗਲ yarra ਵੱਲ ,ਕੰਡਾ "oN tHe spOt " ਕੱਢੀਦਾ.......!! :hehe:
404
« on: June 10, 2011, 01:44:12 PM »
ਓਹ kiss kiss
ਲਿਖਦੀ ਰਹੀ ਮੈ kick kick ਪੜਦਾ ਰਿਹਾ..
ਓਹ Love love ਲਿਖਦੀ ਰਹੀ ... ਮੈ luck
luck ਪੜਦਾ ਰਿਹਾ ... ਓਹ ਵਿਆਹ ਕਰਾ ਕੇ
ਚਲੀ ਗਈ .... ਮੈ english course
ਕਰਦਾ ਰਿਹਾ.«lol»
405
« on: June 10, 2011, 01:42:06 PM »
ਕੀਤੀ ਨੀ ਪੜ੍ਹਾਈ ਫਿਰ ਆਏਆ ਪੇਪਰਾ ਦਾ ਵੇਲਾ, ਪੇਪਰ ਵਾਲੀ ਰਾਤ ਪੜ੍ਹਦੇਆ ਨੁੰ ਹੋ ਗੇਆ ਕੁਵੇਲਾ, ਰਾਤ ੨ ਵਜੇ ਤਕ ਪੜ੍ਹ ਕੇ ਸਾਰਾ ਸਿਲਬਸ ਮੁਕਾ ਤਾ, ਪੇਪਰ ਵਿਚ 3 ਘੰਟੇਆ ਦਾ ਵੇਲਾ ਫਿਰ ਸੋਂ ਕੇ ਲੰਘਾ ਤਾ..
406
« on: June 10, 2011, 01:39:42 PM »
ਇਕ ਹਾਥੀ ਤਲਵਾਰ ਚੁੱਕੀ ਜਾਂਦਾ ਸੀ, ਕੀੜੀ ਨੂੰ ਵੇਖ ਕੇ ਓਸਨੇ ਤਲਵਾਰ ਸੁੱਟ ਦਿੱਤੀ, ਕੀੜੀ : ਤੂੰ ਤਲਵਾਰ ਕਿਓਂ ਸੁੱਟ ਦਿੱਤੀ..? ਹਾਥੀ : " ਤਕ ਕੇ ਤੇਰਾ ਹੁਸਨ ਗੋਰੀਏ ਹਥੋਂ ਹਥਿਆਰ ਗਾਏ....!''...lolzzzxx
407
« on: June 10, 2011, 01:33:44 PM »
"ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,
ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ,
ਬਸ ਮੇਰੀ ਇਹੋ ਅਰਦਾਸ ਹੈ ,
POSTA ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ
408
« on: June 10, 2011, 01:25:43 PM »
ਹਰ ਪਲ ਤੇਰੀ ਯਾਦ ਸਤਾਵੇ ਰਾਤਾਂ ਨੂ ਨੀਦ ਨਾ ਆਵੇ ਆਖਾਂ ਅਗੇ ਘੁਮੇ ਤੇਰੀ ਸਹੋਣੀ ਤਸਵੀਰ ਨੀ ਖਬਰੇ ਕਿਸ ਮੋੜ ਤੇ ਮਿਲਣੀ ਆਪਣੀ ਤਕਦੀਰ ਨੀ
409
« on: June 10, 2011, 01:14:48 PM »
ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ ... ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
410
« on: June 10, 2011, 01:12:27 PM »
ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ, ਸਿਰ ਮੱਥੇ ਆਦਰ ਹੋਊ ਸਾਡੇ ਅਸੂਲ ਦਾ, I L U ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ, ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ, ਸਿਰਫ ਆਸ਼ਕੀ ਦੇ ਪਾਠ ਪੜਾਏ ਜਾਣਗੇ, ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟਕਰਾਏ ਜਾਣਗੇ, ਸੋਹਣੀਆਂ ਮੈਡਮਾਂ ਦੁਆਰਾ ਨੌਂ ਪੀਰਡ ਲਗਾਏ ਜਾਣਗੇ, ਕਾਪੀਆਂ ਦੇ ਵਰਕੇ ਤੇ love letter ਲਿਖਾਏ ਜਾਣਗੇ, ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ diplome ਕਰਵਾਏ ਜਾਣਗੇ....
411
« on: June 10, 2011, 01:08:22 PM »
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ, ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ, ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ , ਜਣੇ ਖਣੇ ਦੇ ਵਸ ਦਾ ਨਈ, ਜਣੇ ਖਣੇ ਦੇ ਵਸ ਦਾ ਨ ਈ
412
« on: June 10, 2011, 12:54:07 PM »
ਕਦੇ ਤਕਿਆਂ ਬਿਨਾ ਨਹੀਂ ਸੀ ਰਹ ਸਕਦੇ ਹੁਣ ਅਖ ਬਚਾ ਕੇ ਲੰਘਦੇ ਨੇ... ਕੁਝ ਗਰੂਰ ਲੁਕਾ ਕੇ ਪਲਕਾਂ ਵਿਚ ਹੁਣ ਨਜ਼ਰ ਮਿਲਾਉਣੋ ਸੰਗਦੇ ਨੇ... ਜਿਨਾ ਨਾਲ ਚਲਦੇ ਸੀ ਸਾਹ ਸਾਡੇ ਸਾਡੀ ਜਾਨ ਸੂਲੀ ਤੇ ਟੰਗਦੇ ਨੇ... ਇੱਕ ਉਮਰ ਬਿਤਾ ਕੇ ਬੁਕਲ ਵਿਚ ਹੁਣ ਯਾਰ ਫਾਸਲੇ ਮੰਗਦੇ ਨੇ
413
« on: June 10, 2011, 09:46:32 AM »
ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ... ਮਹਿਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ... ਦਿੱਲ ਡਰਦਾ, ਕਿੱਸਾ ਕਿਤੇ ਆਮ ਨਾ ਹੋ ਜਾਏ... ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ.!!
414
« on: June 10, 2011, 09:36:20 AM »
ਇਕ ਕੁੜੀ ਜੋ ਮੈਨੂੰ ਜਾਣਦੀ ਸੀ,,,,,,,,,,,,,,,ਉਮਰ ਵਿੱਚ ਮੇਰੇ ਹਾਣ ਦੀ ਸੀ !!! ਉਹਦੇ ਦਿਲ ਦਾ ਘਰ ਤੇ ਖਾਲੀ ਸੀ,,,,,,,,,,,ਪਰ ਮੈਨੂੰ ਵੱਸਣਾ ਨਹੀ ਆਇਆ !!! ਮੈ ਪਿਆਰ ਤਾਂ ਉਸਨੂੰ ਕਰ ਦਾ ਸੀ,,,,,,,,,,,,bt ਮੈਨੂੰ ਦੱਸਣਾ ਨਹੀ ਆਇਆ yarro
415
« on: June 10, 2011, 09:30:26 AM »
ਪਹਿਲਾ ਗੱਪ ਮਾਰ ਕੁੜੀ ਟਿਕਾ ਲਈ, ਦੂਜਾ ਗੱਪ ਮਾਰ ਕੋਲ ਬਿਠਾ ਲਈ, ਭਾਂਵੇ ਰੰਗ ਦੀ ਹੋਵੇ ਕਾਲੀ,ਕਹਿ ਕੇ ਹੀਰ ਬੁਲਾਉਂਦੇ ਨੇ,ਬੀਬੇ' ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ| ...
416
« on: June 10, 2011, 09:23:52 AM »
ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ__ ਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ ਬੁਲਾਉਣੋ ਘਬਰਾਈਏ__ ਦਿਨੇ ਤਾਂ ਖਾਈਏ ਰੁੱਖੀ-ਮਿੱਸੀ,ਰਾਤੀ ਸੁਪਨੇ 'ਚ ਖਾਈਏ PIZZA__ ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA___
417
« on: June 09, 2011, 07:45:21 AM »
ਪਛਾਣ ਕੇ ਦਸੋ ਕਿ ਕੌਣ ਕੌਣ ਆ??
418
« on: June 06, 2011, 09:52:48 AM »
ਵਿਚ ਕੰਨਟੀਨ ਦੇ ਸਾਡਾ ਖਰਚਾ ਉਹ ਕਰਵਾਉਦੀ ਰਹੀ ਪੀਜਾ ਬਰਗਰ ਪੇਸਟਰੀਆ ਤੇ ਕੀ ਕੀ ਹੋਰ ਮੰਗਵਾਉੰਦੀ ਰਹੀ ਚੁਕ ਵਿਚ ਆ ਕੇ ਗੈਰਾ ਦੀ ਹੁਣ ਪਾਸਾ ਵਟ ਕੇ ਲੰਗਦੀ ਆ ਇਕ ਵਾਰੀ ਪੀ ਲਿਆ ਸੀ ਥੰਡਾ ਹੁਣ ਰੋਜ ਗਿਆਰਾ ਰੁਪਏ ਮੰਗਦੀ ਆ
419
« on: June 02, 2011, 02:25:41 PM »
ਅਸੀ ਗਏ ਗੁਰਦੂਆਰੇ ਤੇ ਕੋਲ ਕਾਰ ਸੀ ਓਹਥੇ ਜਾਦਿਆ ਨੂ ਲੰਗਰ ਤਿਆਰ ਸੀ,ਕੋਈ ਕੋਈ ਸੁਣਦਾ ਬਾਬਿਆ ਦੀ ਗੱਲ ਨੂ ਕੋਈ ਕੋਈ ਦੇਖਦਾ ਜਾਲੇਬੀਆ ਵਲ ਨੂ,ਸਰਤਾਜ ਨੇ ਚੁਕ ਜਲੇਬੀ ਲੁਕੋ ਲਈ ਬਾਬਿਆ ਨੇ ਕੁਟ ਕੁਟ ਓਹਥੇ ਹੀ ਖੋ ਲਈ,ਜਲੇਬੀ ਚੁਕਣ ਨਾਲ ਕਮ ਖਰਾਬ ਹੋ ਗਿਆ ਫੇਰ ਸਰਤਾਜ ਚੁਪ ਚਾਪ ਹੋ ਗਿਆ
Pages: 1 ... 16 17 18 19 20 [21]
|