November 22, 2024, 07:19:23 AM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 ... 15 16 17 18 19 [20] 21
381
Fun Time / I Love U
« on: June 12, 2011, 09:03:06 PM »
ਲੜਕਾ : I Love U ਤੁਸੀ ਬਹੁਤ ਖੂਬਸੂਰਤ
ਹੋ ..

ਲੜਕੀ : ਪਰ ਤੁਹਾਡੇ ਪਿਛੇ ਤਾਂ ਮੇਰੇ ਤੋ
ਵੀ ਖੂਬਸੂਰਤ
ਕੁੜੀ ਖੜੀ ਹੈ

ਲੜਕਾ ਪਿਛੇ ਮੁੜਕੇ
ਦੇਖਦਾ ਹੈ..

ਲੜਕੀ ................... I Hate
You...Flirty ਜੇ ਤੁਸੀ ਮੈਂਨੂੰ ਸੱਚਾ ਪਿਆਰ ਕਰਦੇ
ਹੁੰਦੇ ਤਾਂ ਪਿਛੇ
ਮੁੜਕੇ ਕਦੇ
ਨਾ ਦੇਖਦੇ...

MORAL.... ਮੋਰਲ ਵੋਰਲ ਕੁਝ
ਨਹੀ ਯਾਰ ਕੁੜੀ ਤੇਜ਼ ਸੀ ਪਰ
Story
ਅਜੇ ਬਾਕੀ ਹੈ_ਲੜਕa :ਤਾਂ ਫਿਰ ਇਸ
Diamond Ring ਦਾ ਕੀ ਕਰਾਂ_?

ਲੜਕੀ :
ਲਵੋ ਦਸੋ ਭਲਾ ਮੈ ਆਪਣੇ Sweetu ਨੂੰ ਮਜਾਕ
ਵੀ ਨਹੀ ਕਰ ਸਕਦੀ..

382
Gup Shup / gap
« on: June 12, 2011, 08:58:01 PM »
ਮਾਸਟਰ: ਸਮੂੰਦਰ 'ਚ ਨਿਬੁੰ ਦਾ ਦਰਖਤ
ਹੋਵੇ ਤਾਨ ਤੁਸੀ ਨਿਬੁੰ ਕਿਵੇਂ ਤੋੜੋਗੇ..?
ਟਿਂਕੂ: ਚਿੜੀ ਬਣ ਕੇ...
ਮਾਸਟਰ:ਆਦਮੀ ਨੂੰ ਚਿੜੀ ਤੇਰਾ ਬਾਪ ਬਣਾਉ..?
ਟਿਂਕੂ: ਫੇਰ ਸਮੂੰਦਰ 'ਚ ਦਰਖਤ ਤੇਰਾ ਬਾਪ ਲਾਉ

383
Shayari / ਇਂਤ੍ਜ਼ਾਰ੍
« on: June 12, 2011, 08:53:30 PM »
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ. ਉਜੜਿਆਂ ਨੂਂ ਮੁੜ੍ ਕੇ ਵਸ੍ਨ੍ ਦਾ ਖੁਆਬ੍ ਰਹੇਗਾ
ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ
ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ ..ਰਹੇਗਾ
ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ

384
Shayari / ਦੁਨੀਆ
« on: June 12, 2011, 08:50:35 PM »
ਇੱਥੇ ਰਿਸ਼ਤੇ ਵੀ ਪੈਸਿਆਂ ‘ਚ ਤੁਲਦੇ ਨੇ..
ਹੁਣ ਤਾਂ ਜ਼ਮੀਰ ਤੇ ਸ਼ਰੀਰ ਵੀ ਮੁਲ ਦੇ ਨੇ ..
ਮਾਮੇ,ਮਾਸੀ ਵੀ ਪਿਆਰ ਨੀ ਕਰਦੇ, ਭੂਆ,ਚਾਚੇ,ਤਾਏ ਸਭ ਦੇਖ ਦੇਖ ਸੜਦੇ,
ਹੁਣ ਤਾਂ ਭਾਈ-ਭਾਈ ਨਾਲ ਕਰੇ ਲੜਾਈ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ.

385
Shayari / ਤੇਰੀ ਰਜਾ
« on: June 12, 2011, 08:48:31 PM »
ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ,
ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ,
ਮੈ ਗਲਤ ਸੀ , ਗਲਤ ਹਾ ,ਕੁਝ ਠੀਕ ਬਖ਼ਸ਼ ਦੇ,
ਆਪਣੀ ਰਜਾ ਵਿਚ ਰਿਹਣ ਦੀ ਤੌਫੀਕ ਬਕਸ਼ ਦੇ

386
Shayari / ਏ ਗਲੀ-ਮੁਹੱਲਾ
« on: June 12, 2011, 08:46:45 PM »
ਏ ਗਲੀ-ਮੁਹੱਲਾ ਕੁੱਤਿਆਂ ਦਾ, ਵਧ ਭੌਂਕਣ ਵਾਲੇ ਜਿਉਂਦੇ ਨੇਂ, ਏ ਆਪਣਿਆਂ ਨੂੰ ਵੱਡਦੇ ਨੇਂ, ਗੈਰਾਂ ਲਈ ਪੂਛ ਹਿਲਾਉਂਦੇ ਨੇਂ, ਲਗ ਮਗਰ ਚੀਜ਼ ਬੇਗਾਨੀ ਦੇ, ਇਹ ਆਪਣੇ ਵੈਰ ਪਵਾਦੇ ਨੇ, ਜਾਂ ਭੌਂਕਣ ਵਾਲਾ ਤੂੰ ਬਣਜਾ, ਜਾਂ ਨਿਉਂਕੇ ਵਕਤ ਲੰਘਾ ਸੱਜਣਾਂ, ਇਹ ਫੁਕਰੇਆ ਦੀ ਦੁਨਿਆ ਵਿਚ, ਇਹ ਅੱਡਾ ਹੇਗਾ ਫੁਕਰੇਆ ਦਾ, ਵਾਸ ਚੁਪ ਕਰ ਕੇ ਲਘ ਜਾ ਸੱਜਣਾ _

387
Fun Time / ਗਾਂਧੀ ਜੀ ਕੀ ਧੋਤੀ
« on: June 11, 2011, 12:49:39 AM »
ਇਕ ਸਿਨੇਮਾ ਮਾਲਕ ਗਾਂਧੀ ਜੀ ਕਾ ਬੜਾ ਫੈਨ ਥਾ
ਉਸਕੇ ਸਿਨੇਮੇ ਕਾ ਨਾਮ ਥਾ "ਗਾਂਧੀ ਜੀ ਕੀ ਧੋਤੀ "
ਜਬ ਵੀ ਵਹਾਂ ਕੋਈ ਫਿਲਮ ਲਗਤੀ ਤੋ ਅਖਬਾਰ ਮੇਂ ਏਡ ਆਤੀ
ਗਾਂਧੀ ਜੀ ਕੀ ਧੋਤੀ ਮੇਂ "hulchal"
ਗਾਂਧੀ ਜੀ ਕੀ ਧੋਤੀ ਮੇਂ "aag"
:hehe:

388
Jokes Majaak / ਮੁਹ ਘੁਮਾ ਲੇਂਦੀ
« on: June 11, 2011, 12:46:54 AM »
ਨੀ
ਤੂ ਅੱਡੇ ਵਾਲੇ P.C.O ਤੋ ਫੋਨ ਕਰਨਾ ,ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,ਨੀ ਨਖਰੇ ਤੂ
100 100 ਕਰਦੀ ਹੁੰਦੀ ਸੀ, ਅੱਜ ਵੇਖ ਕੇ ਮੁਹ ਘੁਮਾ ਲੇਂਦੀ ਏ,, ਕਦੇ ਬੱਸ ਵਿਚ ਬਿਹ ਕੇ
ਬਾਏ -2 ਕਰਦੀ ਹੁੰਦੀ ਸੀ!!♥.

389
Jokes Majaak / ਬੰਤੋ
« on: June 11, 2011, 12:40:17 AM »
1971 ਦਾ ਯੁਧ ਚਲ ਰਿਹਾ ਸੀ...
ਪਾਕਿਸਤਾਨ ਜਹਾਜ ਬੰਬ ਸੁੱਟ ਰਹੇ ਸੀ ....
ਲੋਕੀ ਘਰੋ ਬਾਹਰ ਆ ਗਏ......
ਬੰਤੋ:-ਮੈ ਆਪਣੇ ਨਕਲੀ ਦੰਦ ਭੁਲ ਗਈ.......
ਬੰਤਾ:-ਸਾਲੀਏ ਜਹਾਜ ਬੰਬ ਸੁੱਟਦਾ ਕੁਰਕਰੇ ਨੀ ............:
:thaa:

390
Fun Time / ਬਾਬੇ ਰੋਡੂ ਨੂੰ ਧਿਆਕੇ
« on: June 11, 2011, 12:37:44 AM »
ਗੈਸ ਵਾਲੀ ਭੱਠੀ ਤੇ ਪਤੀਲੇ ਨੂੰ ਟਿਕਾਕੇ__
ਜੋੜ ਲਈਏ ਯੱਕਾ ਬਾਬੇ ਰੋਡੂ ਨੂੰ ਧਿਆਕੇ__
ਹੋ ਜਾਣ ਘੰਟੇ ਚ' ਤਿਆਰ ਬੋਤਲਾ__
ਨੀ ਗੁੜ ਪੰਜ ਕਿੱਲੋ ਪਾਕੇ ਚੋਟੀ ਦੀਆਂ ਬਣ ਜਾਣ ਚਾਰ ਬੋਤਲਾ_...

391
Shayari / ਇਜਤ
« on: June 11, 2011, 12:34:09 AM »
ਆਂਨ ਦੀ , ਧਨ ਦੀ ਤੇ ਰਨ ਦੀ ਹਮੇਸਾ ਹੀ ਇਜਤ ਕਰੋ. ਏਹੋ ਕਹਨਾ ਸੰਧੂ  ਨੂ ਜਚਦਾ .ਕੇਓਕੀ ਤਿਨਾ ਵਿਚੋ ਜੇਕਰ ਇਕ ਵੀ ਧੋਖਾ ਦੇ ਜਾਵੇ ਤਾ ਜਿੰਦਗੀ ਵਿਚ ਕੂਛ ਨੀ ਬਚਦਾ. ਸਚੀ ਯਾਰੋ ਕੂਛ ਨੀ ਬਚਦਾ

392
Shayari / ਸੂਰਮਾ
« on: June 11, 2011, 12:28:20 AM »
ਓਹ ਮੁੰਡਾ ਕਿੱਥੋ ਖੇਡ ਲਉ ਕਬੱਡੀਆਂ ਜਿਹੜਾ ਬਣ ਗਿਆ ਰਾਣੀ-ਹਾਰ ਨਾਰ ਦਾ...
ਐਵੇ ਚੱਕੀ ਅਸਲਾ ਮੰਡੀਰ ਫਿਰਦੀ ਹਿੱਕ ਵਿੱਚ ਗੋਲੀ ਸੂਰਮਾ ਹੀ ਮਾਰਦਾ..

393
Shayari / ਦੁਨੀਆ
« on: June 11, 2011, 12:26:24 AM »
ਇਹ ਦੁਨੀਆ ਮੰਡੀ ਪੈਸੇ ਦੀ,ਹਰ ਚੀਜ ਵਿਕੇਂਦੀ ਭਾਅ ਸੱਜਣਾ...
ਐਥੇ ਰੋਣੇ ਚਿਹਰੇ ਨਹੀਂ ਵਿਕਦੇ,ਹੱਸਣੇ ਦੀ ਆਦਤ ਪਾ ਸੱਜਣਾ.....

394
Shayari / ਦਰਦ
« on: June 11, 2011, 12:21:51 AM »
 ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ____ਸੁੱਕੇ ਹੋਏ ਨੈਣਾਂ 'ਚ ਚਨਾਬ ਆ ਜਾਂਦਾ ਸਾਰੀ ਰਾਤ ਧੜਕ ਕੇ ਦਿਲ ਪਹਿਰਾ ਦਿੰਦਾ___ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ

395
Fun Time / ਕੁੱਤੇ ਤੇ ਲੇਖ
« on: June 10, 2011, 02:22:57 PM »
ਮਾਸਟਰ ਵਿਦਿਆਰਥੀ ਨੂੰ – ਓਏ ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ ਲਿੱਖਣ ਲਈ ਕਿਹਾ ਸੀ, ਲਿਖਿਆ ਜਾਂ ਨਹੀਂ..?

ਵਿਦਿਆਰਥੀ – ਸਰ, ਮੈਂ ਜਦੋਂ ਵੀ ਕੁੱਤੇ ’ਤੇ ਪੈਂਸਿਲ ਰੱਖਦਾ ਸੀ ਤਾਂ ਕੁੱਤਾ ਭੱਜ ਜਾਂਦਾ ਸੀ... :hehe:

396
Fun Time / ਕੱਲ ਕਿੱਥੇ ਸੀ
« on: June 10, 2011, 02:20:44 PM »
ਮਾਸਟਰ :- ਕੱਲ ਕਿੱਥੇ ਸੀ ਓਏ ! ਛੁੱਟੀ ਕਿਓ ਕੀਤੀ ਸੀ ????
ਮੁੰਡਾ :- sir ਕੰਮ ਸੀ ਜਰੂਰੀ
ਮਾਸਟਰ :- oh i see
ਮੁੰਡਾ :- ਨਹੀ sir ਮੈ ਹੀ ਮਿਲਣ ਗਿਆ ਸੀ ਓ ਨੂੰ o ni i se... :hehe:

397
Jokes Majaak / ਬੱਸ ਤੇ ਚੜਨਾ ਪੈਂਦਾ ਆ...
« on: June 10, 2011, 02:14:00 PM »
ਕਦੇ CAR ਤੇ ਜਾਂਦੇ ਸੀ ਕਾਲਜ ਨੂੰ...
ਹੁਣ ਉਹਦੇ ਮਗਰ ਬੱਸ ਤੇ ਚੜਨਾ ਪੈਂਦਾ ਆ...
ਹਾਏ ਰੱਬਾ ਕੁੜੀ ਸੈਟ ਕਰਨ ਲਈ ਕੀ ਕੁਜ ਕਰਨਾ ਪੈਂਦਾ ਆ.... ਆਜੋ ਆਜੋ ਆਜੋ :hehe:

398
Fun Time / ਦਿਲ ਨਾਲ ਦਿਲ ਮਿਲਾ ਲਵੋ".
« on: June 10, 2011, 02:10:57 PM »
ਅਸੀਂ ਗਏ ਉਹਨਾਂ ਦੇ ਘਰ ਕਹਿਣ "ਦਿਲ ਨਾਲ ਦਿਲ ਮਿਲਾ ਲਵੋ".,,,,ਉਹਨਾਂ ਦੀ ਮਾਂ ਨੇ ਦਰਵਾਜਾ ਖੋਲਿਆ,ਅਸੀਂ ਘਬਰਾ ਕੇ ਬੋਲੇ"ਆਂਟੀ ਪੰਜ ਸਾਲ ਤਕ ਦਾ ਕੋਈ ਬੱਚਾ ਹੈ ਤਾਂ ਪੋਲਿਓ ਦੀ ਦਵਾਈ ਪਿਲਾ ਲਵੋ'.... :hehe:

399
Jokes Majaak / ਪੁੰਜਬੀ ਹੀ ਬੋਲੋ
« on: June 10, 2011, 02:06:49 PM »
ਤੈਨੂੰ ਆਉਦੀਂ ਨੀ ਅੰਗਰੇਜੀ ਵੇ ਕਿ ਕਰਨੀ ਏ ਗੱਲ ,,
ਇਕ ਕੁੜੀ ਯਾਰੋ ਗੁੱਸੇ ਹੋਗੀ ਮੇਰੇ ਨਾਲ ਕੱਲ,,
ਹੁੰਦੀ-੨ ਰਹਿ ਗਈ ਸਾਡੀ ਗੱਲ-ਬਾਤ,,,
ਮੱਸਿਆ ਨੂੰ ਰਹਿੰਦੀ ਜਿਵੇ ਚੰਨ ਦੀ ਏ ਝਾਤ,,,
ਔਖੇ -ਸੋਖੇ ਹੋ ਕੇ ਅੰਗਰੇਜੀ ਸਿੱਖ ਲਈ,,
......ਪਰ ਪਤਾ ਹੀ ਨਾ ਲੱਗਿਆ ਪੰਜਾਬੀ ਕਿੱਥੇ ਗਈ
ਮੈਨੂੰ ਇੰਝ ਲੱਗਾ ,,,ਮੇਰੀ ਮਾਂ ਭੁੱਲ ਗਈ,,
ਪਰ ਸੁਪਨਾ ਸੀ "ਬੀਬੇ" ਦੀ ਅੱਖ ਖੁੱਲ ਗਈ... ਕਿਰਪਾ ਕਰਕੇ ਪੁੰਜਬੀ ਹੀ ਬੋਲੋ

400
Discussions / ਚੋਣ???
« on: June 10, 2011, 02:00:23 PM »
ਸਤਿ ਸ਼੍ਰੀ ਅਕਾਲ ਪੰਜਾਬੀਓ___!!!!
ਜੇ ਤੁਹਾਨੂੰ ਹੇਠਾਂ ਦਿਤੀਆਂ 4 ਚੀਜਾਂ ਵਿਚੋਂ ਕੋਈ ਇੱਕ ਚੀਜ਼ ਬਦਲਣ ਦਾ ਮੋਕਾ ਦਿੱਤਾ ਜਾਵੇ , ਤਾਂ ਤੁਸੀਂ ਕੀ ਬਦਲਣਾ ਚਾਹੋਗੇ ਅਤੇ ਕਿਓਂ ...??
1 - ਨਸ਼ਿਆਂ ਨੂੰ ਰੋਕੋਗੇ.......???
2- ਸਰਕਾਰ ਨੂੰ ਬਦਲੋਗੇ.....???
3- ਰਿਸ਼੍ਵਤਖੋਰੀ ਨੂੰ ਰੋਕੋਗੇ....???
4- ਮਿਸ ਪੂਜਾ ਨੂੰ ਪੰਜਾਬ ਚੋਂ ਬਾਹਰ ਕਰੋਗੇ_____lol___???

Pages: 1 ... 15 16 17 18 19 [20] 21