21
November 22, 2024, 01:29:50 AM
This section allows you to view all posts made by this member. Note that you can only see posts made in areas you currently have access to. 22
Funny Videos / Family 424« on: June 18, 2011, 09:37:14 AM »
Family 424 - Punjabi Comedy Movie - Part 1 (The video's owner prevents external embedding)
34
Shayari / ਸਾਡੀ ਮੋਤ ਦਾ« on: June 18, 2011, 09:09:47 AM »
ਸਾਡੇ ਪਿਆਰ ਦਾ ਯਾਰਾ ਇਮਤਿਹਾਨ ਨਾ ਲਵੀ___ਸਾਡੀ ਅਖੀਆਂ ਤੋਂ ਕਦੀ ਦੂਰ ਨਾ ਜਾਵੀਂ __ਤੂੰ ਕਿਹਾ ਸੀ ਆਪ ਮਾਰ ਜਾਵਾਂਗੇ __ਪਰ ਸਾਡੀ ਮੋਤ ਦਾ ਯਾਰਾ ਤੂੰ ਆਪਣੇ ਸਿਰ ਇਲਜਾਮ ਨਾ ਲਵੀਂ
36
Shayari / ਤੇਰੀ ਯਾਦਾਂ ਦੇ ਖ੍ਡੋਨੇ ਨਾਲ ਰਿਹਾ ਖੇਡ ਦਾ« on: June 18, 2011, 09:07:36 AM »
ਤੇਰੀ ਯਾਦਾਂ ਦੇ ਖ੍ਡੋਨੇ ਨਾਲ ਰਿਹਾ ਖੇਡ ਦਾ
ਕਿਸੇ ਕੋਲ ਗਲ ਨਾ ਕਰੀ '' ਤੇਰੇ ਵਿਛੋੜੇ ਵਾਲੀ ਅਗ ਵਿਚ ਸੋਣਿਆ ਹਰ ਵੇਲੇ ਬ੍ਲ੍ਦਾ ਫਿਰਾ ਕਦੀ ਸੁਪਨੇ ਵਿਚ ਨਹੀਓ ਮਿਲਦੀ ਤੇਰੀ ਓ ਲੁਕਾਈ ਮਾਰ ਗਈ ਸੁਨ ਸਹਰ ਵਿਚ ਰਹਨ ਵਾਲੀ ਕੁੜੀਏ ਤੇਰੀ ਤਾ ਜੁਦਾਈ ਮਾਰ ਗਈ 37
Shayari / ਦਿਲ ਵਿਚ ਹੋਵੇ ਜੇ ਉਮੰਗ ਮਿਤਰੋ« on: June 18, 2011, 09:06:35 AM »
ਦਿਲ ਵਿਚ ਹੋਵੇ ਜੇ ਉਮੰਗ ਮਿਤਰੋ
ਲਗਦੀ ਹੋਵੇ ਜੇ ਕੋਈ ਸੰਗ ਮਿਤਰੋ ਦਿਲ ਦੀ ਨੀ ਦਿਲ ਚ ਕਦੀ ਲੁਕਾਈ ਦੀ ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ ''' 'ਜਿੰਦਗੀ ਚ ਹੁੰਦਾ ਇੱਕ ਵਾਰ ਮਿਤਰੋ ਆਖਦੇ ਨੇ ਜਿਸ ਨੂ ਪ੍ਯਾਰ ਮਿਤਰੋ ਬਣੀ ਹੋਈ ਗਲ ਨੀ ਕਦੀ ਗਵਈ ਦੀ ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ ''' ਸਜਨਾ ਦੇ ਗਲੇ ਦਾ ਜੇ ਹਾਰ ਬਣਨਾ ਸਹੋਣੇ ਮਹਬੂਬ ਦਾ ਸ਼ਿੰਗਾਰ ਬਣਨਾ ਕਰਨੀ ਜੇ ਵਿਰਕ ਨਾਲ ਕੁੜਮਾਈ ਨੀ ਸੋਹ੍ਨਇਆ ਤੋ ਗਲ ਨੀ ਕਦੀ ਛੁਪਾਈ ਦੀ ''' 39
Shayari / ਰੱਬ ਹੋਣਾ ਏ ਮੇਰੇ ਯਾਰ ਜਿਹਾ« on: June 18, 2011, 09:04:35 AM »
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ,ਉਹਦੇ ਨੈਨਾਂ ਚ ਸਤਿਕਾਰ ਜਿਹਾ...
ਉਹਦਾ ਦਿਲ ਸਮੁੰਦਰ ਰਹਿਮਤ ਦਾ,ਉਹਦੀ ਰਗ ਰਗ ਚ ਪਿਆਰ ਜਿਹਾ.. ...ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,ਉਹਦੀ ਹਰ ਗਲ ਚ ਏਤਬਾਰ ਜਿਹਾ.. ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ,ਰੱਬ ਹੋਣਾ ਏ ਮੇਰੇ ਯਾਰ ਜਿਹਾ |