
22 ji viah te auna jaroor
DesiComments.com | Punjabi | Forward this Picture
Contact Me :)My Buddies
|
About Me
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ਗਿਣਤੀ ਕਰਕੇ , ਪੱਥਰ ਹੋ ਗਿਆ | My Interests
i just want to enjoy my life's every second.
There is nothing better for the spirit or the body than a love affair. It elevates the thoughts and flattens the stomach. Signature:ਮੈਂ ਉਹ ਸਵਾਲ ਹਾਂ ਸਦੀਆਂ ਤੋਂਹ,ਜੀਨੂ ਕਦੇ ਓਹਦਾ ਜਵਾਬ ਨੀ ਮਿਲਿਆ. ਮੈਂ ਨੀਂਦ ਹਾਂ ਉਹਨਾ ਅਖੀਆਂ ਦੀ, ਜਿਨਾ ਨੂ ਕਦੇ ਉਹਨਾ ਦਾ ਖੁਆਬ ਨੀ ਮਿਲਿਆ. ਮੈਂ ਉਹ ਬੇਸੁਰਾ ਸਾਜ਼ ਹਾਂ, ਜੀਹਨੂ ਉਹਦਾ ਰਾਗ ਨੀ ਮਿਲਿਆ. 'ਬਰਾੜ੍ਹ ਜ਼ਨਮ ਤੋਂਹ ਅੱਜ ਤੱਕ ਗੁਆਚਿਆ ਹੈ ਹਨੇਰਿਆਂ ਚ, ਜੀਨੂ ਕੋਈ ਰੋਸ਼ਨੀ ਵਾਲਾ ਚਿਰਾਗ ਨੀ ਮਿਲਿਆ. “ਤੁਸੀਂ ਚਾਹੁੰਦੇ ਹੋ ਅਸੀ ਮਹਿਕਦਾਰ ਸ਼ੈਲੀ ‘ਚ ਲਿਖਿਏ, ਫੁੱਲਾਂ ਦਾ ਗੀਤ ਸ਼ੁੱਕੇ ਸਲਵਾੜ ਚੌਂ ਲੱਭਦੇ ਹੋ, ਬਹਾਰ ਦੀ ਰੂਹ- ਕਿੰਨੀ ਗਲਤ ਥਾਂ ਤੇ ਆ ਗਏ ਹੋ ਤੁਸੀਂ”।
My PJ FacebookCommentsKudrat Kaur
Sat Sri Akal Brar Saab
Tuhanu hath jor ke benti kitti jandi ke PJ teh chalde hoye competition di last date nere aa rahi aa so tusi wadh charh ke ihde vich apda yogdan pawo...:) http://punjabijanta.com/pj-games/aapde-pind-di-film-banawo-competition!!/ ਬਿੱਲੋ ਦੀ Blori ਅੱਖ
hello ji,,,,,,,,tuhade li kuj likhiya see ji read,,,,
ਕੀਨਾ ਬੀਬਾ ਮੋੰਡਾ ਸਾਡਾ,,,,, ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,, 2 2 ਸ਼ਿਫਟਾ ਲਾਕੇ collage ਤੋ ਘਰ ਜਦੋ ਅੰਦਾ ਏ ,,,,,, pizza burger ਨੂ ਇਹ ਐਸਾ ਵਾਡਾ ਉਨ ਲਾਉਂਦਾ ਏ ,,,,,, ਕੀਨਾ ਬੀਬਾ ਮੋੰਡਾ ਸਾਡਾ,,,,, ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,, ਏਨੀ stressful life ਵਿਚੋ time ਕਡ ਕੇ ,,,, weekend ਤੇ goria ਮੇਮਾ ਨਾਲ ਅਖ ਮਟਕਾ ਲਾਕੇ ਝੋਠਾ ਪ੍ਯਾਰ ਜਾਤਾਦਾ ਏ ,,,,,, ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,, ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,, ਕਈ ਵਾਰੀ ਮੁਜਾ ਲੂਟਨ ਲੇ Entertainment ਲੀ movie ਦੇਖਣ ਨੂ ਜਦੋ ਉਹ ਜਾਂਦਾ ਏ ,,,,, houseful ਹੋਣ ਦੇ ਕਾਰਨ ਘਰ sad motion ਤੇ ਆਂਦਾ ਏ ,,,, ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,, ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,, ਜਦੋ ਵਿਆਹ ਦੀ ਗਲ ਪਿਯੋ (bapu ) ਕਰਦਾ ਤੇ ਮੋੰਡਾ 100 ਦੀ speed ਫੜ ਕੇ ਭਜ ਦਾ ਐਸਾ ਮੁੜ ਕੇ ਉਸਦਾ ਸਾਹ facebook ਤੇ update ਕਰਕੇ ਰੋਲਾਂਦਾ ਏ ,,,,,,, ਫਿਰ ਵੀ ਘਰਦੇ ਕਹਦੇ ਬੀਬਾ ਕਾਕਾ ਸਾਡਾ ,,,,,,,,,,,, ਕਈ ਵਾਰ ਮਾਸ਼ੂਕ ਨੂ ਯਾਦ ਕਰ ਕੇ ਇਕ ਲਾੰਡੋ ਪੇਗ ਲਾਕੇ ,,,, ਪਾਂਡੂ ਜੱਟ ਤੋਹ prince charles ਆਪਣੇ ਆਪ ਨੂ ਕਹਾਉਂਦਾ ਏ ,,,,, ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,,,,, ਬੈਸਾਖੀ ਉੱਤੇ ਕੇਸਰੀ ਦਸਤਾਰ ਬਣ ਕੇ ਜਦੋ ਗੁਰਦਵਾਰੇ ਜਾਂਦਾ ਏ ,,,,,, ਸੀਨਾ ਚੁਰਾ ਕਰ ਕੇ ਆਪਣੇ ਆਪ ਨੂ Son of Sardar ਅਖਵਾਂਦਾ ਏ ,,,,,,,, ਕੀਨਾ ਸੇਆਣਾ ਮੋੰਡਾ ਸਾਡਾ ,,,,,,,,,, ਨਾ Bear share ਨੂ ਉਹ ਹਥ ਲਾਂਦਾ ਏ ,,,,,, ਸੀਡੀ Whisky bottle ਅੰਦਰ ਸੂਟਕੇ ਐਸੀ ਬਰਕ ਉਹ ਮਾਰਦਾ ਏ ,,,,,, ਡਰਦੇ ਸਾਰੇ ਅੰਦਰ ਬ੍ਹਰ ਜਾਨ,,,king of Lion ਜਦੋ ਉਹ ਬਣ ਜਾਂਦਾ ਏ ,,,, PR ਲੈ ਕੇ ਮੋੜ੍ਹ ਜਦੋ ਵਤਨਾ ਨੂ ਜਾਂਦਾ ਏ ,,,,,,, ਪਲੇ ਭਾਮੇ ਧੇਲਾ ਨਾ ਹੋਵੇ ਪਰ ਆਪਣੇ ਆਪ ਨੂ Rich N . R . I ਕਹਾਉਂਦਾ ਏ ,,,,,, ਕੀਨਾ ਬੀਬਾ ਮੋੰਡਾ ਸਾਡਾ ,,,,,,, ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,, Arsh B. ਬਿੱਲੋ ਦੀ Blori ਅੱਖ
manzil pana sukha nahi sajna,,,,
buhat labhe pande ne,,,,,,, ik jeenda lash da buj chakna sukhua nahi sajna,,,, sadi himat sadiya sariya umeeda hun khaak hogiya,,,,,,,,, bina ass te ass karna sukha nahi sajna ,,,,,,sukha nahi sajna,,,,,,,, |