April 26, 2024, 01:17:39 AM

Show Posts

This section allows you to view all posts made by this member. Note that you can only see posts made in areas you currently have access to.


Topics - Cutter

Pages: 1 2 3 4 5 [6] 7 8 9 10 11 12
101
Pics / True
« on: March 02, 2014, 06:24:29 AM »
Right

102
Jokes Majaak / Lol
« on: March 02, 2014, 06:19:12 AM »
Sahi a :D: :D:

103
Pics / Message
« on: March 02, 2014, 06:16:25 AM »
True

104
Shayari / ਪਰ
« on: March 02, 2014, 06:11:11 AM »
ਵਗਦਾ ਪਾਣੀਂ ਪਿਆਸ ਮਿਟਾਉਂਦਾ..ਪਰ...
ਪਿਆਸੇ ਦੀ ਜਾਤ ਨੀਂ ਪੁਛਦਾ...

ਕੋਠਾ ਨੀਲਾਮ ਇਜ਼ਤ ਕਰ ਦੇਵੇ..ਪਰ..
ਕੁੜੀ ਦੀ ਔਕਾਤ ਨੀਂ ਪੁਛਦਾ...

ਸ਼ਮਸ਼ਾਨ ਇਨਸਾਨ ਦੀ ਪਹਚਾਨ ਮਿਟਾ ਦੇਵੇ..ਪਰ..
ਓਹਦੀ ਕੀਨੀ ਉਚੀ ਸ਼ਾਨ ਨੀਂ ਪੁਛਦਾ..

ਇਸ ਮਤਲਬੀ ਦੁਨਿਆ ਤੋਂ ਰਹ ਬਚਕੇ ...
ਬੁਰੇ ਵਕਤ ਵਿਚ ਕੋਈ ਹਾਲ ਨੀਂ ਪੁਛਦਾ..

105
Jokes Majaak / Fb watsapp
« on: March 02, 2014, 06:00:55 AM »
ਕਹਿੰਦੇ Facebook ਵਾਲਿਆਂ ਨੇ Whatsapp
19
Millions Dollar ਚ ਖਰੀਦ ਲਈ..!
.
.
. . . .
.
.
ਕੋਈ ਏਨਾਂ ਨੂੰ ਸਮਝਾਉਣ ਵਾਲਾ ਹੋਵੇ ਬਈ ਦਸ ਐਨੇਂ
ਪੈਸਿਆਂ ਚ ਖਰੀਦਣ ਨਾਲੋਂ Net ਤੋਂ ਹੀ Download
ਕਰ ਲੈਂਦੇ,,,,,:p :D: :D:

106
Jokes Majaak / Judge to amli
« on: March 02, 2014, 05:36:48 AM »
 ਜੱਜ , ਅਮਲੀ ਨੂੰ -
ਪਿਛਲੇ 10 ਸਾਲਾ ਤੋ
ਤੂੰ ਆਪਣੀ ਘਰਵਾਲੀ ਨੂੰ
ਦਬਾ ਕੇ,, ਡਰਾ ਕੇ ,,
ਧਮਕਾ ਕੇ
ਆਪਣੇ ਕੰਟ੍ਰੋਲ ਵਿੱਚ ਰੱਖਿਆ ਏ .... "
"
"
"
ਅਮਲੀ - ਹਜੂਰ ਮੇਰੀ ਗੱਲ ਤਾ ਸੁਨੋ ... "
"
ਜੱਜ - ਕੋਈ ਸਫਾਈ ਨਹੀ ...
ਤਰੀਕਾ ਦਸ ਤਰੀਕਾ ..... :D: :D: :D:

107
Jokes Majaak / ਆਸ਼ਿਕ
« on: February 28, 2014, 12:06:42 PM »
ਕੁੜੀ:-ਕੀ ਤੂੰ ਮੇਰਾ ਆਸ਼ਿਕ ਏ ?

ਮੁੰਡਾ:-ਆਹੋ

ਕੁੜੀ:-ਚੱਲ ਫਿਰ ਮੈਂਨੂੰ 500 ਦਾ ਰੀਚਾਰਜ ਕਰਾ ਕੇ
ਦੇ ?

ਮੁੰਡਾ:- ਸਾਲੀਏ ਮੈਂ ਤੇਰਾ ਆਸ਼ਿਕ ਆਂ,

Airtel ਵਾਲਿਆਂ
ਦਾ ਜਵਾਈ ਨਈ... :D: :D:

108
Jokes Majaak / ਰੋਟੀ ਪਕਾਉਣ ਵਾਲੀ
« on: February 26, 2014, 02:33:37 AM »
Bapu - Putt ਛੱਡ ਵੀ ਦੇ ਹੁਣ Pj ਨੂੰ,
ਇਹਨੇ ਤੈਨੂੰ
ਰੋਟੀ ਨੀ ਦੇਣੀ
.
.
. .
.
.
.
. Putt - ਕੀ ਗੱਲਾ ਕਰਦੇ ਓ bapu ji
ਅਸੀ ਤਾ ਰੋਟੀ ਪਕਾਉਣ ਵਾਲੀ ਲੱਭ
ਰਹੇ ਆ..।।।  ‪ :D: :D:

109
Fun Time / In future::.
« on: February 26, 2014, 02:26:08 AM »
Future eggs  :D: :D:

110
Shayari / Pyar
« on: February 25, 2014, 03:40:57 AM »
ਜੇ ਕੋਈ ਪਿਆਰ ਕਰਦਾ
ਤਾਂ ਕਦਰ ਕਰੋ
,
,
,...
,
ਹਵਾ ਨਾ ਕਰੋ !!!

111
Shayari / ਸ਼ਕਲਾਂ ਦੇਖ ਕੇ
« on: February 22, 2014, 03:42:50 PM »
ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ ਵਰਗਾ__
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ---
ਉਮਰ ਵਕਤ ਤੇ ਮੌਸ਼ਮ ਦੇ ਨਾਲ ਬਦਲਦੇ__
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ.. !!!!!!

112
Shayari / ਕੋਸ਼ਿਸ਼
« on: February 22, 2014, 03:39:01 PM »
ਉਸਨੇ ਤਾ ਬੜੀ ਆਸਾਨੀ ਨਾਲ ਕਹਿ ਦਿੱਤਾ
ਕੀ ਮੈਨੂੰ ਭੁੱਲ ਜਾ
'
ਪਰ ਮੈਂ ਜਦੋ ਵੀ ਕੋਸ਼ਿਸ਼ ਕੀਤੀ ਓਸਨੂੰ
ਭੁੱਲਣ ਦੀ ਕਮਬਖਤ ਦਿਲ ਧੜਕਨਾ ਬੰਦ ਕਰ ਦਿੰਦਾ !!!

113
Fun Time / Gapp maro :D:
« on: February 21, 2014, 11:52:02 AM »
Ho jao v shuru :D:

Hune hune main mrike pahunch gya :D: :happy:

114
Fun Time / punjabi words
« on: February 16, 2014, 03:39:36 PM »
 :happy:  lao g tusi es topic vich dasna punjab ch

jehde new cheeja de naam kis andaaz ch lende jihna nu k sahi naam nahi pata hunde te aao fer karie shuru

jida k ik bande ne @ pauni c te ohne kuch es andaaz ch keha

bai oh landi jehi kitho pendi :D: :D: :D: :D:

115
Shayari / ਪਰੌਣੀ
« on: February 14, 2013, 12:05:23 PM »
ਜ਼ਿੰਦ ਦੋ ਦਿਨ ਦੀ ਹੈ ਪਰੌਣੀ,,,,,

ਪਾਸਾ ਨਾਂ ਤੂੰ ਵੱਟ ਸੱਜਣਾਂ,,,,,

ਐਵੇਂ ਰੁੱਸਿਆ ਨਾਂ ਕਰ ਅੜਿਆ,,,,,

ਹੱਸਕੇ ਦਿਨ ਕੱਟ ਸੱਜਣਾਂ.....!!

116
Shayari / ਕੋਰੇ ਕਾਗਜ
« on: February 14, 2013, 11:59:52 AM »
¨“ª¤.,¸¸¸,.¤ª“˜¨¨“ª¤.,¸¸¸,.¤ª“˜¨¨“ª¤.,¸¸¸,.¤

(¯`v´¯)ਸੱਚ ਦੇ ਕੋਰੇ ਕਾਗਜ ਉਤੇ (¯`v´¯)
`•.¸.• ਇਕ ਅੱਖਰ ਮੈਂ ਬਨ ਜਾਵਾਂ `•.¸.•
ਤੂੰ ਭੁਲੇਂ ਤਾਂ ਤੇਰੀ ਉਮਰ ਲੰਬੀ, ਮੈਂ ਭੁਲਾਂ ਤਾਂ ਮਰ ਜਾਵਾ.....


¨“ª¤.,¸¸¸,.¤ª“˜¨¨“ª¤.,¸¸¸,.¤ª“˜¨¨“ª¤.,¸¸¸,.¤

117
Shayari / ਮਾਂ ਕੋਲ
« on: February 14, 2013, 11:51:39 AM »
ਕਿੰਨੇ ਸੋਹਣੇ ਹੁੰਦੇ ਸੀ
ਓਹ ਦਿਨ ਜਦੋਂ
ਮਾਂ ਕੋਲ ਚੁੱਲੇ ਮੋਹਰੇ ਬੈਠ ਕੇ ਰੋਟੀ ਖਾਣੀ,,
ਸੱਚੀ ਹੁਣ ਓਹ ਦਿਨ ਮੁੜਕੇ ਨੀਂ ਆਉਣੇ.
ਵਸ ਯਾਦਾਂ ਹੀ ਬਣਕੇ ਰਹਿ ਗਏ

118
Birthdays / $HAPPY BIRTHDAY GIA$
« on: February 14, 2013, 01:15:24 AM »
Happy birthday Gia my friend  :hug:

May god bless you have a nice day :hug:

 :blowout: :blowout: :blowout: :blowout: :blowout:

119
Birthdays / happy bday ♥♫SaNj♥♫
« on: February 13, 2013, 01:16:29 AM »
Happy birthday sanj  :blowout: :blowout:

God bless u have a nice day :hug:

120
Shayari / ਰੱਬ ਦੀਆਂ ਰਹਿਮਤਾਂ
« on: February 12, 2013, 08:36:18 AM »
♥ ਯਾਰੀ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,

ਨਹੀ ਦੁਨੀਆਂ ਵਿੱਚ ਇਸਦਾ ਬਾਜਾਰ ਹੁੰਦਾ!

ਉਹਨਾਂ ਰੂਹਾਂ ਨੂੰ ਕਰਦੇ ਪਿਆਰ ਲੋਕੀ,

ਜਿੰ ਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰ ਦਾ ♥

Pages: 1 2 3 4 5 [6] 7 8 9 10 11 12