January 01, 2025, 12:00:52 PM

Show Posts

This section allows you to view all posts made by this member. Note that you can only see posts made in areas you currently have access to.


Messages - ●๋♥«╬ α๓๓γ Sï∂нบ «╬♥●๋

Pages: 1 ... 125 126 127 128 129 [130] 131 132 133 134 135 ... 151
2581
ਬੇ ਵਜਹ ਪਤਾ ਨਹੀ ਕਿੳ ੳਹਨੇ ਦੂਰੀ ਕਰਤੀ,
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ,____
ਮੇਰੀ ਕਿਸਮਤ ਵਿੱਚ ਦੁੱਖ ਹੀ ਲਿਖੇ ਨੇ ਤਾ ਕੀ ਹੋਇਆ,
ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ……..
 :break: :break: :break:

2582
ਕੁਝ ਆਪਣੇ ਹੀ ਬੇਈਮਾਨ ਹੁੰਦੇ,
ਤੇ ਝੂਠਾ ਪਿਆਰ ਦਖਾਓੁਦੇ ਨੇ,
ਮਰਿਆ ਨਾਲ ਮਰਨ ਚਾਹੁੰਦੇ ਨੇ,
ਜੀਓੰਦਾ ਨੂੰ ਮਾਰ ਮੁਕਾਓੁਦੇ ਨੇ.

2583
ਕੀਤੇ ਹੋਏ ਪਿਆਰ ਦਾ ਹਿਸਾਬ ਦੇਈ ਜਾਨੇ ਆ,,,
ਇਸ਼੍ਕ਼ੇ ਚ ਹੋਇਆ ਨੁਕਸਾਨ ਸਹੀ ਜਾਨੇ ਆ,,,
ਚਾਹੁੰਦੇ ਤਾ ਹਾਂ ਤੇਨੂ ਭੁਲ ਜਾਣਾ ਪਰ,,,
ਸੁਪਨਿਆਂ 'ਚ' ਵੀ ਤੇਰਾ ਨਾਮ ਲਈ ਜਾਨੇ ਆ....

2584
ohdi ki suratt tikane auni...jihdi kholke bethi dukaan is sodde di..

2585
smjh gya teri sharart ptandra....but ki pta os mrjani ne kinea naal ih sodda kita howe

2586

ਸੋਖਾ ਨੀ ਹੁੰਦਾ ਕਿਸੇ ਆਪਣੇ ਨੂੰ ❤ਦਿਲ ਚੋ ਭੁਲਾਉਣਾ,
 ਰੂਹ ਕੰਬ ਜਾਂਦੀ ਵਿਛੜਣ ਦਾ ਸੋਚ ਕੇ. ਯਾਦਾਂ ਦੇ ਸਹਾਰੇ ਕਟ ਜਾਂਦੀ ਹੈ ਜਿੰਦਗੀ, ਬਸ ਹੋਂਸਲਾ ਚਾਹੀਦਾ ਦਿਲ ਪੱਥਰ ਕਰਨ ਵਾਸਤੇ

2587
baad di gal  baad ch bai ji ....aihe ye bahut nainsaafi a .... tu kehna c minu insaaf chaihda aa :hehe: :Cry:
ki kriye 22g....lok end te jake munde nu hi kosde aa...

2588
sodaa ta mithaa hi kita c main....but oh kmli wfaa na kr ski

2589
ਦੇਖ ਤੇਰਾ ਦਿਤਾ ਗੁਲਾਬ ਕਿਦਾਂ ਦਾ ਰੰਗ ਲੈ ਕੇ ਆਇਆ ਹੈ........ .......... ..
 ਜੋ ਸਜ ਨਾ ਸਕਿਆ ਡੋਲੀ ਤੇ ਓਹ ਅਜ ਮੇਰੀ ਅਰਥੀ ਦੇ ਕਮ ਆਇਆ ਹੈ.....................

2590
j fr v nakhre krdi c bai fr te do chaar dharr dinda kann te ..ape sidhi ho jandi ... tera ki khyaal aa
je aida kr dinda......baad wich loka ne ihi tahne dene c ki shreef bholi bhali kudi nu ik badmash kutt gya  :D:

2592
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ
"ਵਾਰਿਸ ਸ਼ਾਹ" ਨੂੰ ਵੀ ਖਾ ਗਿਆ
ਸਾਡੀ ਤਾਂ ਫਿਰ ਔਕਾਤ ਹੀ ਕੀ ਸੀ....................
 :break: :break: :break:

2593

ਉਹਦੇ ਬਿਨਾਂ ਸਾਡਾ ਕੋਈ ਨਹੀ ਸੀ
ਇਹ ਗੱਲ ਅਸੀ ਦਿਨ ਰਾਤ ਉਸਨੂੰ ਸਮਝਾਉਦੇ ਰਹੇ
ਗਲਤੀ ਵੀ ਉਸਦੀ ਸੀ ਅਤੇ ਰੁਸਨਾ ਵੀ ਉਸਨੇ
ਅਸੀ ਹੱਥ ਜੋੜ ਕੇ ਮਨਾਉਦੇ ਰਹੇ.....................

2594
ਇੱਕ ਨਿੱਕੇ ਜਿਹੇ ਪਿੰਡ ਵਿਚ, ਇੱਕ ਝੂਠ ਦੀ ਦੁਕਾਨ ਸੀ,
ਓਸ ਦੁਕਾਨ ਨੂ ਚਲਾਉਂਦਾ ,ਸਾਡਾ ਸਜਣ ਬੇਈਮਾਨ ਸੀ,
ਖੋਲਦਾ ਸੀ ਦੁਕਾਨ ਓਹ , ਸਿਖਰ ਦੁਪਹਿਰ ਨੂੰ,
ਮੁਹੱਬਤਾਂ ਚੇ ਵੇਚਦਾ ਸੀ ,ਮਿਲਾ ਕੇ ਓਹ ਜਹਿਰ ਨੂੰ.........,.....

2595

ਰੱਬਾ ਇਹ ਤੂ ਸਾਡੇ ਨਾਲ ਹੀ ਕ੍ਯੂਂ ਕੀਤਾ
ਜੋ ਦਰਦ ਅਸੀਂ ਨਹੀ ਚਾਹੁੰਦੇ ਸੀ ਓਹੀ ਕ੍ਯੂਂ ਦਿਤਾ ,
"amrit " ਦੀ ਜਿੰਦਗੀ ਚ ਹੁਣ ਕੀ ਰਹਿ ਗਯਾ
ਜੋ ਆਉਣਾ ਸੀ ਓਹ ਤੂ ਪਹਲਾ ਹੀ ਬਹਾ ਲੈ ਗਯਾ . :break: :break: :break: :break:

2596
ਦਰਦ ਦਿਲ ਵਾਲਾ ਦਿਲ ਵਿਚ ਛੁਪਾ ਨਾ ਸਕੇ....
ਲੱਖ ਚਹੁਣ ਤੇ ਵੀ ਉਸ ਨੂੰ ਭੁਲਾ ਨਾ ਸਕੇ ...
ਮੰਜਿਲ ਉਹਦੀ ਸੀ ਕੋਈ ਹੋਰ ...
ਏ ਗੱਲ ਦਿਲ ਨੂੰ ਸਮਝਾ ਨਾ ਸਕੇ......... .......... ....

2597
ਉਹਦੀ ਇਸ ਗੱਲ ਤੇ ਮੈਂ ਹੁਣ ਕਿੱਦਾ ਯਕੀਨ ਕਰਾਂ?
ਕੀ ਉਹ ਮੇਰੇ ਵਿੱਚੋ ਹੀ ਰੱਬ ਨੂੰ ਟੋਲਦੀ ਸੀ.?
ਜ਼ੇ ਤੇਰੀ ਨਾਂ ਹੋ ਸਕੀ ਤਾਂ ਮਰ ਜਾਵਾਂਗੀ ,
ਕਿੰਨਾਂ ਸੌਹਣਾ ਉਹ ਝੂਠ ਬੋਲਦੀ ਸੀ..... .......... ....
♥ ♥ ♥ ♥ ♥ Mar Jana Sidhu♥ ♥ ♥ ♥ ♥

2598
ਤੂੰ ਹੱਸੇ ਤਾਂ ਖਿੜ੍ਹੇ ਫੁਲਵਾੜੀ ਕਿਸੇ ਦੀ,
ਤੇਰੀ ਚੁੱਪ ਨੇ ਦੁਨੀਆ ਉਜਾੜੀ ਕਿਸੇ ਦੀ,
ਬਸ! ਹਸਦੀ ਹੀ ਹਸਦੀ ਰਿਹਾ ਕਰ ਤੂੰ,
ਤੇਰੇ ਹਸਦਿਆਂ ਚਲਦੀ ਹੈ ਨਾੜੀ ਕਿਸੇ ਦੀ....

2599
ਉਹਦੀ ਯਾਦ ਆਵੇ ਉਸਨੂੰ ਕਿੰਝ ਦੱਸਾਂ
ਸਾਡਾ ਦਿਲ ਤੜਫਾਵੇ ਉਸਨੂੰ ਕਿੰਝ ਦੱਸਾਂ
ਮੁਹੱਬਤ ਉਹਦੀ 'ਚ' ਹੋਏ ਗੁਲਾਮ ਬੈਠੇ
ਹੁਣ ਰਾਤ ਨੂੰ ਨੀਦ ਨਾ ਆਏ ਉਸਨੂੰ ਕਿੰਝ ਦੱਸਾਂ

2600
Shayari / ♥ ਜੇ ਪਤਾ ਹੁੰਦਾ,
« on: January 31, 2012, 05:54:05 AM »

♥ ਜੇ ਪਤਾ ਹੁੰਦਾ, ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆਂ ਰਾਹਾਂ ਤੇ,

ਮੈਂ ਕਾਬੂ ਰੱਖਣਾ ਸਿਖ ਲੈਂਦਾ, ਇਹਨਾਂ ਹੰਝੂਆਂ ਤੇ, ਇਹਨਾਂ ਸਾਹਾਂ ਤੇ ♥

Pages: 1 ... 125 126 127 128 129 [130] 131 132 133 134 135 ... 151