January 10, 2025, 03:40:45 AM

Show Posts

This section allows you to view all posts made by this member. Note that you can only see posts made in areas you currently have access to.


Messages - ●๋♥«╬ α๓๓γ Sï∂нบ «╬♥●๋

Pages: 1 ... 62 63 64 65 66 [67] 68 69 70 71 72 ... 151
1321
Gup Shup / Re: maa varga koi nahi
« on: April 23, 2012, 01:53:13 AM »
mapea wrge dunia te koi hor na rishte -naate...
always gives respect to your mom-dad  :rabb: :rabb: :rabb: :rabb: :rabb:

1322
sahi keha sau

1323
Shayari / ਮੇਰੇ ਦਿਲ ਦੀ ਕਿਤਾਬ ਤੇ ....
« on: April 21, 2012, 07:01:17 AM »
ਮੇਰੇ ਦਿਲ ਦੀ ਕਿਤਾਬ ਤੇ ਸਿਰਨਾਵੇਂ ਦਰਦਾਂ ਦੇ,ਤੂੰ ਭੁਲ ਕੇ ਵੀ ਵਰਕੇ ਫਰੋਲੀ ਨਾ
ਤੇਰੀ ਦਾਮਨ ਦਰਦਾ ਨਾਲ ਭਰ ਜਾਓਗਾ,ਮੇਰੀ ਦਰਦਾ ਦੀ ਪੰਡ ਨੂ ਖੋਲੀ ਨਾ
ਅੱਗੇ ਹੀ ਬੜਾ ਕੀਤਾ ਮੈਨੂ ਬਦਨਾਮ ਏਸ ਦੁਨੀਆਂ ਨੇ ਮਿਨਤ ਮੇਰੀ ਤੂ ਹੋਰ ਮੈਨੂ ਰੋਲੀ ਨਾ
ਸੁਨ ਕੇ ਮੇਰਾ ਦਰਦ -ਏ-ਦਿਲ ਜੇ ਭਰ ਆਵਨ ਅਖੀਆਂ,ਤਾਂ  ਸਿੱਧੂ  ਦੀ ਕਬਰ ਤੇ ਇਕ ਵੀ ਅਥਰੂ ਡੋਲੀ ਨਾ

1324
Gup Shup / Re: PJ members de real name
« on: April 21, 2012, 06:55:12 AM »

1325
PJ Games / Re: Comment On PHOTO of PerSon Above you
« on: April 21, 2012, 06:52:26 AM »
luuking beautifull

1326
Gup Shup / Re: PJ members de real name
« on: April 21, 2012, 06:40:12 AM »
Myself  Amritpal Singh Sidhu

1327
ਰੱਬ ਦੇ ਘਰ ਵੀ ਮਾਫ਼ੀ ਨਹੀ ਮਿਲਦੀ ਜੋ
ਕਿਸੇ ਦਾ ਦਿਲ ਦੁਖਾਉਦੇ ਨੇ..
ਸਾਰੀ ਜਿੰਦਗੀ ਰੋਣਾ ਪੈਦਾ ਉਹਨਾ ਨੂੰ ਜੋ ਕਿਸੇ ਨੂੰ
1 ਵਾਰੀ ਰੁਆਉਦੇ ਨੇ......

1328
Hanji main puchna 
1. Name kive change hou
2. About me kive change hou
3. baki pher puchu kite lol :p
hazir a jnab  :happy: :happy: :happy:

1329
Request / Re: Request Video Of The Day
« on: April 21, 2012, 06:12:54 AM »
hanju amrinder-gill.flv

hanju amrinder-gill.flv

hanju amrinder-gill.flv



SKIPED- LAST DAY UR VIDEO PLAYED


1330
Shayari / ਰੱਬ ਦੇ ਬਣਾਏ ਹੋਏ ..
« on: April 21, 2012, 05:53:47 AM »
ਹਰ ਜ਼ਮਾਨੇ ਵਿੱਚ ਇਸ਼ਕ ਨੇ ਆਪਣੇ ਰੂਪ ਬਦਲੇ,_
- ਨਹੀ ਮਿਲੇਆ ਇਥੇ ਪਿਆਰ ਕਦੇ ਵਫਾ ਦੇ ਬਦਲੇ,_
- ਰੱਬ ਤਾ ਉਦੋ ਵੀ ਉਹੀ ਸੀ ਤੇ ਅੱਜ ਵੀ ਉਹੀ,_
- ਫੇਰ ਰੱਬ ਦੇ ਬਣਾਏ ਹੋਏ ਬੰਦੇ ਕਿੳ ਬਦਲੇ,_ ?

1331

ਵੇਖ ਕੇ ਅੱਖਾਂ ਚੁਰਾ ਲੈਂਦੇ ਨੇ ਲੋਗ,
ਕਿੰਨੇ ਹੌਲੇ ਦਿਲ ਬਣਾ ਲੈਂਦੇ ਨੇ ਲੋਗ,
ਤੋੜ ਕੇ ਬਰਸਾਂ ਪੁਰਾਣੀ ਦੋਸਤੀ,
ਝੱਟ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਗ,
ਚੁਪ ਹੀ ਭਲੀ ਇਸ ਜੱਗ ਅੰਦਰ,
ਕਿ ਗੱਲ ਤੋਂ ਗੱਲਾਂ ਬਣਾ ਲੈਂਦੇ ਨੇ ਲੋਗ

1332
Shayari / ਇਸ਼ਕ ਦੀ ਲਾ ਕੇ ਬਾਜੀ,
« on: April 21, 2012, 05:50:28 AM »
ਇਸ਼ਕ ਦੀ ਲਾ ਕੇ ਬਾਜੀ,ਨਾ ਇਸ਼ਕ ਤੋੜ ਨਿਭਦਾ
ਦੁਨੀਆ ਚ ਉਂਝ ਯਾਰ ਬਥੇਰੇ ਪਰ ਸੱਚਾ ਨਾ ਕੋਈ ਯਾਰ ਲਭਦਾ
ਕੋਈ ਵਾਂਗ ਮਿਰਜੇ ਦੇ ਹੁਣ ਨੀ ਮਰਦਾ,ਨਾ ਕੋਈ ਤਖਤ-ਹਜਾਰਾ ਨਾਲ ਤੁਰਦਾ.
ਅਸੀ ਵੀ ਹੁਣ ਉਸ ਇਸ਼ਕ ਦੇ ਨਾਲ ਤੁਰ ਚਲੇ,ਜਿਸ ਇਸ਼ਕ ਦੀ ਅੱਗ ਚ ਜੱਟ ਹਰਪਲ ਬਲਦਾ...

1333
Gup Shup / Re: Most Beautifull Sad song......
« on: April 21, 2012, 05:43:15 AM »
hanju amrinder-gill.flv


...
Jaan--Kaler Kanth brand new song (uploaded by sukhjinder)

1334
Jokes Majaak / Re: Amli doctor
« on: April 21, 2012, 01:37:13 AM »
bai rajasthan walo afeem lyaake vechi c :D:
fer tu kaale kum kite nhi...veche c  :D: :D:

1335
Jokes Majaak / Re: Amli doctor
« on: April 21, 2012, 01:34:24 AM »
thanks hun main kise nu mooh dkhaun joga ho geya :D:
aihe jihe kihre kaaale kumk kiite c ...jihra pehla muhh dikhaun joga nhi c  :D: :D: :D: :D:

1336
Jokes Majaak / Re: Amli doctor
« on: April 21, 2012, 01:31:21 AM »
aho thoda jiha jor te launna piya   :D: :D: :D: :D:
acha....mainu ta lgiya ki pura dhakkkan laya....

mere walo v aah  :D: :D: :D: :D: :D: :D: :D: :D: :D: :D:  ok :hehe:

1337
Jokes Majaak / Re: Amli doctor
« on: April 21, 2012, 01:29:09 AM »
:D: :D:

hun thik aa hun aa giya hassa  :laugh:
aya va ya ..dhakke naal lianda  :D: :D: :D:

1338
Jokes Majaak / Re: Amli doctor
« on: April 21, 2012, 01:26:56 AM »
ih ki joke bniya...  :dnk: :dnk: :dnk: :dnk:

1339
Gup Shup / Re: Song ur listening to?
« on: April 20, 2012, 06:59:12 AM »

1340
love u love u :hehe:

Pages: 1 ... 62 63 64 65 66 [67] 68 69 70 71 72 ... 151