ji bas vadya..tusi sunao??
![]() ![]() |
|
Contact Me :)My Buddies
|
About Me
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,
ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ, ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ.... ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ, ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ, ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ.... ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ, ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ, ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ. My Interests
Punjabi music & listen Gurbani.
My MediaSignature:ਜ਼ਿੰਦਗੀ ਦਾ ਸਰਮਾਇਆ ਇੱਜ਼ਤਾਂ ਨਾਲਅਸੀ ਤਾਂ ਲੱਤਾ ਬਾਹਾ ਤੋੜਣ ਜੋਗੇ ਆ .... ਆਹ ਦਿਲ ਦੁਲ ਨਹੀ ਟੁਟਦੇ ਸਾਡੇ ਤੋ
My PJ FacebookComments¢υтє_ρυηנαвαη
Hanji hanji..ghat wadh aa hi gyii.:hehe: HOw r u?? i saw ur graduation pics...on pJ the other day...COngratz....!! hows life ?
¢υтє_ρυηנαвαη
HEy Sat shri Akal Akal ji..m doing gr8....n ghar v sab theek ne..main tan ethe hundi aa online ghat wadd..
![]() |