March 28, 2024, 02:20:53 PM

Show Posts

This section allows you to view all posts made by this member. Note that you can only see posts made in areas you currently have access to.


Topics - ਦ੍ ਮਾਸ੍ਕ੍

Pages: 1 2 3 4 [5] 6 7 8 9 10 11
81
Gup Shup / **HAPPY THAND**
« on: October 31, 2009, 12:54:36 AM »
Kadh lo rajaiya
kadh lvo kotiyan....
Kanak diya shado khao makki diya rotiaan
Thanda paani peena v kar deo band....
MERE VALLON SAREYA NU......
**HAPPY THAND**
 :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb:


82
Gup Shup / munda kehda kam kar ke pachtoanda ha daso...............
« on: October 31, 2009, 12:52:49 AM »
munda kehda kam karke pachtoanda ha daso...............      8-> 8-> 8-> 8-> 8-> 8-> 8-> :hehe: :hehe: :hehe: :hehe: :hehe: :hehe: :hehe:

83
ਮੁਛ ਫੁੱਟ ਗੱਬਰੂ ਨਾਲ ਗੱਲ ਕਿਵੇਂ ਕਰਾਂ......ਹਾਏ ਮੈਂ ਸਖਿਯਾਂ ਤੋਂ ਪੁਛਦੀ ਫਿਰਾਂ........

Appa sareye ਮੁਛ ਫੁੱਟ ਗੱਬਰੂ  han una ney dasna eha ha ki kudiya ਮੁਛ ਫੁੱਟ ਗੱਬਰੂ ਨਾਲ gal karan dey ki ki tareky landeya han  calo sarey ਮੁਛ ਫੁੱਟ ਗੱਬਰੂ daso appni apni salha
 :hehe: :hehe: :hehe: :hehe: :hehe: :hehe: :hehe: :hehe: :hehe: :hehe: :hehe:


84
Gup Shup / ਦਾਖ਼ਲ ਹੋਵੋ
« on: October 29, 2009, 07:12:35 AM »
ਜੀ ਆਇਆਂ ਨੂੰ ਮਹਿਮਾਨ ਜੀ,

ਪੰਜਾਬੀ ਜਨ੍ਤਾ ਪਰਿਵਾਰ ਦੇ ਜੀਓ!
ਪੰਜਾਬੀ ਜਨ੍ਤਾ! ਪੰਜਾਬੀਆਂ ਦੇ ਜੀਵਨ ਦਾ ਇਕ ਅਨਿਖੜਵਾਂ ਅੰਗ ਹੋਣ ਦੇ ਨਾਲ ਨਾਲ ਅੱਜ ਦੁਨੀਆਂ ਭਰ ਵਿੱਚ ਹਰ ਵਰਗ ਦੇ ਲੋਕਾਂ ਦੇ ਮਨ ਪਰਚਾਵੇ ਦਾ ਸਾਧਨ ਬਣ ਚੁੱਕਾ ਹੈ। ਸਾਡਾ ਇਹ ਯਤਨ ਹੈ ਪੰਜਾਬੀ ਜਨ੍ਤਾ 'ਤੇ ਉਸਦੇ ਨਾਲ ਜੁੜੇ ਨਾਵਾਂ ਨੂੰ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਰੂ-ਬਰੂ ਕਰਨਾ ਅਤੇ ਮਾਨਯੋਗ ਪੰਜਾਬੀ ਸਰੋਤਿਆਂ ਲਈ ਪੰਜਾਬੀ ਜਨ੍ਤਾ  ਨਾਲ ਸੰਬੰਧਿਤ ਖ਼ਬਰਾਂ ਆਦਿ ਮੁਹਈਆ ਕਰਵਾਉਣੀਆਂ।

ਅਕਾਲ-ਪੁਰਖ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਆਪ ਸਭ ਨੂੰ 'ਜੀ ਆਇਆ ਨੂੰ' ਕਹਿੰਦੇ ਹਾਂ
ਹੇ ਅਕਾਲਪੁਰਖ! ਰਹਿਮਤ ਤੇਰੀ ਬਣੀ ਰਹੇ। ਮਿਹਨਤ ਮੇਰੀ ਬਣੀ ਰਹੇ।


ENJOY KARO
 =D> =D> =D> =D> =D> =D> =D> =D> =D> =D>

85
ਨਾਂ ਤੀਰਾਂ ਤੋਂ-ਤਲਵਾਰਾਂ ਤੋਂ, ਨਾਂ ਡਰਦਾ ਮੈਂ ਹਥਿਆਰਾਂ ਤੋਂ, ਨਾਂ ਚੁਗਲਖੋਰ ਮੂੰਹ-ਮਾਰਾਂ ਤੋਂ
ਮੈਂ ਡਰਾਂ ਕਮੀਨੇ ਯਾਰਾਂ ਤੋਂ............
ਜਿਵੇਂ ਦੁਨਿਆਂ ਡਰਦੀ ਗੋਲੀ ਤੋਂ,ਡਰੇ ਆਸ਼ਕ ਜੱਗ ਦੀ ਬੋਲੀ ਤੋਂ, ਕੋਈ ਡਰਦਾ ਧੱਕਮ-ਧੱਕੇ ਤੋਂ, ਹਰ ਬੇਗੀ ਡਰਦੀ ਯੱਕੇ ਤੋਂ, ਡਰੇ ਅਮਲੀ ਥਾਣੇਦਾਰਾਂ ਤੋਂ
ਮੈਂ ਡਰਾਂ ਕਮੀਨੇ ਯਾਰਾਂ ਤੋਂ............

86
Gup Shup / Costmer care diYan kuDiyan
« on: October 28, 2009, 07:04:55 AM »
Mein delhi de daftar de vich
IK ajab dikhaya kissa si
Par ikkalla nahi mAin shaamil saan
Vich mere yaar KANWAR da v hissa si

oh gall daraasal ainwe hogi
k mere phone di battery low hogi
asin charger labhde firde si
kadey CCD kadey KFC

Jad Mc D v na gall bani
saadi saahmne chownk te nigaah tani
othey chamak reha ikk laal Zone si
uss utte likheya Vodafone si

Gall aurh gyi si mintaan vich
othey pahunche asin sakintaan vich

Jad enter si asin karn lagge
Pichhon EXCUSE ME keh bulaya si
Jad takkya ikk naar sunnakhi ne
othey darwaaze vich naaka laya si

Oh vich angreji kehn laggi
HOW MAY I HELP YOU ji

mein ainwi gall bana ditti
ke laina ikk connection ji
oho kehndi MOST WELCOME hai
mein lawaan IMMEDIATE ACTION ji

oh chakk k Pencil kaagaz nu
mere sirr ch scheemaan paun laggi
te SMS, LOCAL, ISD de
meinu calling rate samjhaun laggi

mein vichon tok keha muaf karo
meri ikk duvidha hall karo
mera phone, adh mareya ho chalya
ikk charger mere vall kro

fer uss puchhya kithon de rehn vaale
te kehra pata likhauna je
asin keha asin shehar patiale toh
par dElHi ghar vasauna je

oh samaj gyi si chaal meri
ki topiyan peya mein paunda si
na laina koi connection si
bass phone di battery charge karaunda si

par fer vi si oho boldi rahi
kanna vich mishri gholdi rahi
naa chaah ke v majboor oho
bass nawe connection toldi rahi

fer bann sabar da tutt gya
jad usde muhon futt gya

ke connection chahe 2 lai lao
par vich punjab de jaa k ji
tussi time waste kita thank you
saade dafter de vich aa ke JI

us gusse bhariyan nazaraan naal
mera phone wapis leya ditta
te ghoordi hoi ne aakarh ke
murh darwaze ch nakaa laa ditta

asin pehlan te sharminda hoye
par hun soch k phull jehe khirhde ne
naale costumer care di kurhiyan nall

Ta nitt ajehe bhirhde ne ... !!!!

87
ਵਿਆਹ ਦੇ ਸਮੇਂ ਆਪਣੇ ਸਾਥੀ ਨਾਲ ਜੋ ਵਾਅਦਾ ਕਰੋ ਉਸ ਨੂੰ ਕਦੀ ਭੁੱਲੋ ਨਹੀਂ। ਪਰਿਸਥਿਤੀਆਂ ਕਿੰਨ੍ਹੀਆਂ ਵੀ ਉਲਟ ਹੋਣ ਆਪਣੇ ਸਾਥੀ ਦੇ ਪ੍ਰਤੀ ਪਿਆਰ ਘੱਟ ਨਹੀਂ ਹੋਣਾ ਚਾਹੀਦਾ। ਤੁਹਾਡਾ ਵਚਨ ਵਿਸ਼ਵਾਸ ਅਤੇ ਸੱਚਾਈ ਤੇ ਟਿਕਿਆ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਤੁਹਾਡੇ ਵਚਨਾਂ ਵਿੱਚ ਜੋਸ਼, ਅਕਰਸ਼ਣ ਅਤੇ ਖੁਸ਼ੀ ਘੱਟ ਨਾ ਹੋਵੇ।
__________________
 :pagel: :pagel: :pagel: :pagel: :pagel: :pagel: :pagel: :pagel:


88
Shayari / H33r Jadon vi tainu
« on: October 28, 2009, 06:55:20 AM »
H33r Jadon vi tainu Milan di Umeed nazar aayi,
Mainu apne pairaan che payi Zanjeer nazar aayi,
Teri yaad che Nikal paye mere Athroo.......
Hor har Athroo che Rajni teri tasveer nazar aayi
 :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry:


89
Gup Shup / ਗੁਲਾਬ ਦਾ ਫੁੱਲ for girls heheheh
« on: October 28, 2009, 06:48:52 AM »
ਗੁਲਾਬ ਦਾ ਫੁੱਲ- ਚਿਹਰੇ ਤੇ ਦੇਸ਼ੀ ਗੁਲਾਬ ਦੀ ਪੱਤੀਆਂ ਨੂੰ ਲਗਾਉਣ ਦਾ ਬਹੁਤ ਲਾਭ ਹੁੰਦਾ ਹੈ। ਦੋ ਤਿੰਨ ਦੇਸ਼ੀ ਗੁਲਾਬ ਦੇ ਫੁਲਾਂ ਦੀ ਪੱਤੀਆਂ ਰਾਤ ਨੂੰ ਬਗੈਰ ਮਲਾਈ ਵਾਲੇ ਦੁੱਧ ਵਿੱਚ ਭਿਉ ਦਿਉ। ਸਵੇਰੇ ਉਸ ਵਿੱਚ ਥੋੜੀ ਨਮਕ ਪਾ ਕੇ ਬਰੀਕ ਪੇਸਟ ਬਣਾ ਲਉ। ਇਸ ਵਿੱਚ ਚੰਦਨ ਪਾਉਡਰ ਜਾਂ ਇੱਕ ਦੋ ਬੂੰਦਾ ਚੰਦਨ ਦੇ ਤੇਲ ਮਿਲਾ ਕੇ ਚਿਹਰੇ ਅਤੇ ਗਰਦਨ ਤੇ ਲਗਾਵੋ। ਅੱਧੇ ਘੰਟੇ ਬਾਅਦ ਚਿਹਰਾ ਪਾਣੀ ਨਾਲ ਧੋ ਲਵੋ। ਇਸ ਨੂੰ ਹਫਤੇ ਵਿੱਚ ਦੋ ਤਿੰਨ ਵਾਰ ਲਗਾਉਣ ਨਾਲ ਚਿਹਰੇ ਖਿਲ ਜਾਵੇਗਾ।

ਗੇਂਦੇ ਦਾ ਫੁੱਲ- 2 ਲੀਟਰ ਪਾਣੀ ਨੂੰ ਕੱਚ ਦੀ ਬਰਨੀ ਵਿੱਚ ਪਾਓ ਇਸ ਵਿੱਚ ਦੇਸ਼ੀ ਗੇਂਦੇ ਦੀ ਪੱਤੀਆਂ ਤੋੜ ਕੇ ਪਾਉ ਅਤੇ ਇਸ ਨੂੰ ਤੇਜ ਧੁੱਪ ਵਿੱਚ ਰੱਖ ਦਿਉ। ਦੂਜੇ ਦਿਨ ਉਹ ਪੱਤੀਆਂ ਕੱਢ ਕੇ ਦੂਜੀ ਪੱਤੀਆਂ ਪਾਉ ਇਸ ਤਰ੍ਹਾਂ 15 ਦਿਨ ਤੱਕ ਰੋਜ ਪੱਤੀਆਂ ਬਦਲੋ। ਫਿਰ ਇਸ ਪਾਣੀ ਨੂੰ ਛੰਨ ਕੇ ਫ੍ਰਿਜ ਵਿੱਚ ਰੱਖ ਲਵੋ।

ਇਸ ਪਾਣੀ ਨੂੰ ਰੋਜ ਚਿਹਰੇ ਤੇ ਰੁਹ ਨਾਲ ਲਗਾਉ ਤੁਹਾਨੂੰ ਇਸ ਨਾਲ ਓਪਨ ਪੋਰਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਨਾਲ ਹੀ ਚਿਹਰੇ ਦੇ ਦਾਗ ਧੱਬੇ ਤੋਂ ਵੀ ਛੁਟਕਾਰਾ ਮਿਲੇਗਾ।
__________________

90
Jokes Majaak / Facial Exercises for Good Looking spacialy for girls
« on: October 28, 2009, 06:45:19 AM »
Dear
Try to Do These Facial Exercises every two hours for Good Looking...





Great for stress relief!






91
Gup Shup / уαηкєη вιвι ajj kal vahli hawa ch rehnde aa
« on: October 28, 2009, 06:41:22 AM »
уαηкєη вιвι ajj kal vahli hawa ch rehnde aa tuhanu pata kyun ?

nhi pata ?

menu vi nhi pata c ..par ajj ikk photo hath lag gyi oss ton pata lagea ke
уαηкєη вιвι vahli hawa ch aa

tusi vi dekh lao


.

.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.  уαηкєη вιвι da ghar  :surp: :surp: :surp: :surp: :surp: :surp:




ghar hi hawa ch aa jithe rehnde aa  bibi
wese hawa ni kardi

92
Gup Shup / why people use these wors "TOTA" ya "PURJA" for girls
« on: October 28, 2009, 06:29:39 AM »
han g !!! ah nawe purje jado aunde ta eh puchde ke purja kisnu kehnde aa
ahi dasan layi eh topic ban reha ke purja kudiya nu kehnde aa .......jine v nawe purje eithe aunde aa eithe attendence jaroor la ke jao g te ah koi eida uda da word ni haiga eh funny word ...dun mind grls hehehehe




93
Gup Shup / Asli definition
« on: October 28, 2009, 06:24:44 AM »
Mere piyare Dosto.... ethe kayi mere dosta ne apo apni Soojhbhoojh anusar College varge maha pavitar Jagah di definition ditti...

but aj jo sach heaah oh mai das reha...j sun sakde ho ta suno....

C= chalo
o= Oye mundio
L= Laggo kuriya piche
L= Life apni
E= Edda
G= Gallo
E= end hun



94
ਕੱਲੇ ਅਸੀ ਨੀ ਜਨਾਬ.... ਸਾਰੀ ਦੁਨੀਆਂ ਖ਼ਰਾਬ  :cry: :cry: :cry: :cry: :cry: :cry: :cry: :cry: :cry: :cry:

95
Gup Shup / PUNJABI GABRU
« on: October 24, 2009, 01:05:02 PM »

96
Gup Shup / DIWALI KIS TARA DI RAHE
« on: October 22, 2009, 10:03:10 PM »
APPA SAREYA NE DASA HA KI UNA NEY DIWALI KIS KIS TARA MANI SACH BOLA HA ..

CHALO DHEK DEY HA SAREYA DI DIWALI
 :lol: :lol: :lol: :lol: :lol: :lol: :lol: :lol: =D> =D> =D> =D> =D> =D> =D> =D>

97
Gup Shup / marey nal jhoota kis ney lena ha
« on: October 19, 2009, 05:22:00 AM »
CHALO JALANDHAR JALANDHAR[/color][/font][/size]





98
Jokes Majaak / Munde fail kyu hunde ne ?
« on: October 18, 2009, 08:58:41 AM »
College di chaar dawari vich aJeeb Jehe khel hunde ne
Khel khel vich dilan de mel hunde ne
Ese lyi ta SARDARAN de Munde har saal fail hunde ne



99
Jokes Majaak / уαηкєη вιвι di ki khubsurti ........
« on: October 18, 2009, 08:54:59 AM »
ek din уαηкєη вιвι menu kehndi tusi kadi meri tareef nahi kiti ... ,.

fer mein keha tere ch 10 qualities hai .....


1... tusi bahut ache ho ..
2...tusi honest vi ho ...
3...tusi smart ho /....
4...tusi sweet ho ...
5
6
7
8
9
10


baki mazaak kal karenge ....

100
Gup Shup / Sishaa(miror) tey tuada muh
« on: October 18, 2009, 08:50:27 AM »
Hanji jado vee tusi shishey(miror) sahmney jandey ho ta ke sohcdey ho

 :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle:



Pages: 1 2 3 4 [5] 6 7 8 9 10 11